ਸੋਹਣੇ ਫੁੱਲ
ਸੋਹਣੇ ਫੁੱਲ
ਚਿੱਟੇ ਪੀਲੇ ਲਾਲ ਗੁਲਾਬੀ,
ਕੁਝ ਖਿੜੇ ਕੁਝ ਰਹੇ ਨੇ ਖੁੱਲ੍ਹ,
ਕਿੰਨੇ ਸੋਹਣੇ ਪਿਆਰੇ ਫੁੱਲ।
ਖਿੜੇ ਬਾਗ਼ ਵਿੱਚ ਏਦਾਂ ਲੱਗਣ,
ਜਿਵੇਂ ਅਰਸ਼ ਦੇ ਤਾਰੇ ਫੁੱਲ,
ਕਿੰਨੇ ਸੋਹਣੇ..........।
ਮਹਿਕਾਂ ਦੇ ਭੰਡਾਰ ਨੇ ਪੂਰੇ,
ਪਰ ਖੁਸ਼ਬੂ ਨਾ ਵੇਖਣ ਮੁੱਲ,
ਕਿੰਨੇ ਸੋਹਣੇ..........।
ਪਿਆਰ ਨਾਲ ਜੇ...
ਅਨੋਖੀ ਦੇਸ਼ ਭਗਤੀ
ਅਨੋਖੀ ਦੇਸ਼ ਭਗਤੀ
ਬੱਚਿਓ! ਬਹੁਤ ਪੁਰਾਣੀ ਗੱਲ ਹੈ। ਜਦੋਂ ਰਾਜੇ ਰਾਜ ਕਰਦੇ ਹੁੰਦੇ ਸਨ। ਉਸ ਸਮੇਂ ਕਿਸੇ ਰਾਜ ਵਿੱਚ ਰਾਜਾ ਕਰਮ ਸਿੰਘ ਰਾਜ ਕਰ ਰਿਹਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਆਪਣੀ ਪਰਜਾ ਦੇ ਸੁਖ ਅਤੇ ਖੁਸ਼ਹਾਲੀ ਲਈ ਬਹੁਤ ਕੁਝ ਕੀਤਾ। ਇਸ ਲਈ ਉਸ ਦਾ ਰਾਜ ਦਿਨੋ-ਦਿਨ ਵਧਦਾ ਜਾ ਰਿਹਾ ...
ਰੰਗ-ਬਿਰੰਗੇ ਗੁਬਾਰੇ
ਰੰਗ-ਬਿਰੰਗੇ ਗੁਬਾਰੇ
ਗਲੀ ਵਿੱਚ ਇੱਕ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੀ ਟੱਲੀ ਨੂੰ ਖੜਕਾਵੇ,
ਜਦ ਵੀ ਪਿੰਡ ਵਿੱਚ ਫੇਰਾ ਪਾਵੇ।
ਖੁਸ਼ੀਆਂ ਖੇੜੇ ਨਾਲ਼ ਲਿਆਇਆ,
ਇੱਕ ਨਹੀਂ ਕਈ ਰੰਗ ਲਿਆਇਆ।
ਲਾਲ, ਹਰੇ ਤੇ ਨੀਲੇ-ਨੀਲੇ,
ਚਿੱਟੇ, ਸੰਤਰੀ, ਪੀਲੇ-ਪੀਲੇ।
ਪੈਸੇ ਲੈ ਕੇ ਦੇਵੇ ਗੁਬਾਰੇ,
ਬੱਚਿਆਂ ਨ...
ਤੇਨਾਲੀ ਰਾਮ ਦਾ ਨਿਆਂ
ਤੇਨਾਲੀ ਰਾਮ ਦਾ ਨਿਆਂ
ਬਹੁਤ ਸਮਾਂ ਪਹਿਲਾਂ ਕ੍ਰਿਸ਼ਨਦੇਵ ਰਾਇ ਦੱਖਣੀ ਭਾਰਤ ਦੇ ਮੰਨੇ-ਪ੍ਰਮੰਨੇ ਵਿਜੈਨਗਰ ਰਾਜ ਵਿਚ ਰਾਜ ਕਰਿਆ ਕਰਦਾ ਸੀ ਉਸ ਦੇ ਸਾਮਰਾਜ ਵਿਚ ਹਰ ਕੋਈ ਖੁਸ਼ ਸੀ ਅਕਸਰ ਸਮਰਾਟ ਕ੍ਰਿਸ਼ਨਦੇਵ ਆਪਣੀ ਪਰਜਾ ਦੇ ਹਿੱਤ ਵਿਚ ਫੈਸਲੇ ਲੈਣ ਲਈ ਬੁੱਧੀਮਾਨ ਤੇਨਾਲੀਰਾਮ ਦੀ ਸਲਾਹ ਲਿਆ ਕਰਦਾ ਸੀ ਤੇਨਾਲੀਰਾਮ ਦਾ ...
ਆਓ! ਬੱਚਿਓ ਪਹੀਏ ਬਾਰੇ ਜਾਣੀਏ
ਆਓ! ਬੱਚਿਓ ਪਹੀਏ ਬਾਰੇ ਜਾਣੀਏ
ਸਾਰੇ ਵਿਗਿਆਨੀ ਅੱਜ ਇਹ ਗੱਲ ਮੰਨਦੇ ਹਨ ਕਿ ਦੁਨੀਆਂ ਦੀ ਸਭ ਤੋਂ ਵੱਡੀ ਖੋਜ ਜਾਂ ਕਾਢ ਪਹੀਆ ਹੀ ਹੈ, ਜਿਸ ’ਤੇ ਦੁਨੀਆਂ ਦੀਆਂ ਹੋਰ ਸਾਰੀਆਂ ਕਾਢਾਂ ਨਿਰਭਰ ਹਨ। ਕਈ ਕਾਢਾਂ ਤਾਂ ਅਚਨਚੇਤ ਹੀ ਹੋ ਗਈਆਂ ਜਿਵੇਂ ਰੇਡੀਅਮ ਅਤੇ ਪੈਂਸਲੀਨ। ਸ਼ਾਇਦ ਪਹੀਏ ਦਾ ਵਿਚਾਰ ਵੀ ਇਸੇ ਤਰ੍ਹਾਂ ਹੀ ਲ...
ਆਦਰਸ਼ ਵਿਦਿਆਰਥੀ
ਆਦਰਸ਼ ਵਿਦਿਆਰਥੀ
ਹਰਜਿੰਦਰ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸਦੇ ਦੋ ਭਰਾ ਅਤੇ ਇੱਕ ਭੈਣ ਉਸ ਤੋਂ ਵੱਡੇ ਸਨ। ਉਸ ਤੋਂ ਵੱਡਾ ਭਰਾ ਮਨਦੀਪ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮਨਦੀਪ ਤੋਂ ਵੱਡਾ ਸੰਦੀਪ ਸਿੰਘ ਸੱਤਵੀ ਜਮਾਤ ਵਿੱਚ ਪੜ੍ਹਦਾ ਸੀ। ਸਭ ਤੋਂ ਵੱਡੀ ਵੀਰਪਾਲ ਕੌਰ ਸੀ ਜੋ ਨੌਂਵੀ ਜਮਾਤ ਵਿੱਚ ਪੜ੍ਹਦੀ ਸੀ। ਹਰਜ...
ਅੱਥਰੂ (The Poem)
ਅੱਥਰੂ
ਕਦੇ ਮੇਰੇ ਅੱਥਰੂ ਬਣੇ ਮੇਰੇ ਸਾਥੀ,
ਕਦੇ ਮੇਰੇ ਹਮਦਰਦ ਬਣ ਕੇ ਖਲੋਏ।
ਕਦੇ ਨੇੜੇ ਰਹਿ ਕੇ ਬਣੇ ਨੇ ਸਹਾਰਾ,
ਹੌਂਸਲੇ ਲਈ ਨੇ ਕਦੇ ਦੂਰ ਹੋਏ।
ਕਦੇ ਮੇਰੇ ਦਿਲ ਨੂੰ ਬਹਿ ਕੇ ਕੀਤਾ ਹੌਲਾ,
ਕਦੇ ਮੇਰੇ ਹਾਸਿਆਂ ਲਈ ਨੇ ਇਹ ਮੋਏ।
ਕਦੇ ਮੇਰੀ ਚਾਹਤ ਅੱਖੀਆਂ ’ਚ ਭਰ ਕੇ ਦੱਸੀ,
ਕਦੇ ਮੇਰੇ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਪਿਛਲੇ ਅੰਕ ਤੋਂ ਅੱਗੇ....ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿੱਕਲ ਗਈਆਂ। ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ ਪਿਆ। ਉਸ ਨੇ ਆਪਣਾ-ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ। ਰੋਂਦੀ ਮਾਂ ਦੀਆਂ ਉਂਗਲਾਂ ਉਸਦੇ ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ। ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਕਾਂਡ-11 | ਇੱਧਰ ਸੂਰਜ ਅਸਤ ਹੋ ਚੁੱਕਾ ਸੀ ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿੱਕਲ ਆਇਆ ਸੀ ਹਨੇ੍ਹਰਾ ਪਲ-ਪਲ ਗਹਿਰਾ ਹੁੰਦਾ ਜਾ ਰਿਹਾ ਸੀ ਇਸ ਹਨੇ੍ਹਰੇ ਦੇ ਗਹਿਰੇਪਣ ਦੇ ਨਾਲ ਹੀ ਨਿੰਦੀ ਦਾ ਫ਼ਿਕਰ ਵੀ ਵਧਦਾ ਹੀ ਜਾ ਰਿਹਾ ਸੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿ...
ਮਾਂ ਮੈਨੂੰ ਲੱਗਦੀ
ਮਾਂ ਮੈਨੂੰ ਲੱਗਦੀ
ਹਰ ਇੱਕ ਵਾਂਗੂੰ ਲੱਗਦੀ ਮੈਨੂੰ ਮਾਂ ਪਿਆਰੀ,
ਵੱਸਦੀ ਜਾਪੇ ਓਹਦੇ ਵਿੱਚ ਦੁਨੀਆ ਸਾਰੀ।
ਤੜਕੇ-ਤੜਕੇ ਸੰਦੇਹਾਂ ਮੈਨੂੰ ਰੋਜ ਉਠਾਉਂਦੀ ਮਾਂ,
ਅੱਖਾਂ ਮੀਚ ਕੇ ਪੀ ਜਾ ਮੂੰਹ ਨੂੰ ਲਾਉਂਦੀ ਚਾਹ।
ਉਸ ਤੋਂ ਬਾਅਦ ’ਚ ਬੁਰਸ਼ ਕਰਵਾਉਂਦੀ ਰੋਜ਼,
ਲਾਡਾਂ ਨਾਲ ਇਸ਼ਨਾਨ ਕਰਵਾਉਂਦੀ ਰ...