kidnapped
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Iran News: ਧੂਰੀ ਦਾ ਹੁਸਨਪ੍ਰੀਤ ਇਰਾਨ ‘ਚ ਅਗਵਾ, ਪਰਿਵਾਰ ਫਿਕਰ ’ਚ
Published On
By Sach Kahoon Punjabi Desk
Iran News: (ਰਵੀ ਗੁਰਮਾ) ਧੂਰੀ। ਧੂਰੀ ਸ਼ਹਿਰ ਦੇ ਸੰਗਤਪੁਰੇ ਮਹੱਲੇ ਦੇ 28 ਸਾਲਾਂ ਹੁਸਨਪ੍ਰੀਤ ਨੂੰ ਇਰਾਨ ’ਚ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੁਸਨਪ੍ਰੀਤ ਦੀ ਮਾਸੀ ਦੇ ਲੜਕੇ ਮਨਪ੍ਰੀਤ ਨੇ ’ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਸਨਪ੍ਰੀਤ ਨੂੰ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਵਰਕ ਪਰਮਿਟ ’ਤੇ ਆਸਟਰੇਲੀਆ ਭੇਜਣ ਲਈ 18 ਲੱਖ ਵਿੱਚ […]
ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਫਿਲਮੀ ਅੰਦਾਜ਼ ’ਚ ਅਗਵਾ
Published On
By Sach Kahoon Punjabi Desk
ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੀ ਭਿਣਕ ਪੈਂਦਿਆਂ ਹੀ ਗੋਲੀ ਮਾਰ ਰਾਹ ’ਚ ਸੁਟਿਆ (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ‘ਚ ਦੇਰ ਰਾਤ ਨੂਰ ਵਾਲਾ ਪਿੰਡ ਲੱਡੂ ਕਲੋਨੀ ਤੋਂ ਕੱਪੜਾ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਦੇ ਬਾਹਰੋਂ ਕੁੱਝ ਬਦਮਾਸ਼ਾਂ ਵੱਲੋਂ ਅਗਵਾ ਕਰਕੇ ਪਰਿਵਾਰ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਸੂਚਿਤ […]
ਬਾਈਕ ਸਵਾਰਾਂ ਨੇ 9 ਮਹੀਨੇ ਦਾ ਬੱਚਾ ਕੀਤਾ ਅਗਵਾ
Published On
By Sach Kahoon Punjabi Desk
ਬੱਚਾ ਖੋਹਣ ਦੌਰਾਨ ਦਾਦੀ ਵੀ ਹੋਈ ਜਖਮੀ (ਸੱਚ ਕਹੂੰ ਨਿਊਜ਼) ਤਰਨਤਾਰਨ। ਸ਼ਹਿਰ ਤਰਨਤਾਰਨ ’ਚ ਬਾਈਕ ਸਵਾਰਾਂ 9 ਸਾਲਾਂ ਦਾ ਬੱਚਾ ਅਗਵਾ ਕਰਕੇ ਲੈ ਗਏ। ਇਹ ਘਟਨਾ ਤਰਨਤਾਰਨ ਦੇ ਪਿੰਡ ਕੈਰੋਂ ਦੀ ਹੈ। (Kidnapped ) ਜਦੋਂ ਕਰਨਪਾਲ ਆਪਣੇ ਦਾਦਾ-ਦਾਦੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਬਾਈਕ ਸਵਾਰ ਆਏ ਜਿਨਾਂ ਦੇ ਮੂੰਹ ਢੱਕੇ ਹੋਏ ਸਨ ਨੇ […]
kidnapped | ਸਕੂਲ ਜਾਂਦੇ ਹੋਏ ਦੋ ਭਰਾ ਅਗਵਾ
Published On
By Sach Kahoon Punjabi Desk
kidnapped | ਮਾਂ ਨਾਲ ਕੁੱਟਮਾਰ ਕਰਕੇ ਬੱਚਿਆਂ ਨੂੰ ਕੀਤਾ ਅਗਵਾ ਗੁਰਦਾਸਪੁਰ। ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਸਕੂਟੀ ‘ਤੇ ਸਕੂਲ ਲੈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ […]
ਅਗਵਾ ਹੋਏ 4 ਬੱਚੇ 2 ਘੰਟਿਆਂ ਦੇ ਅੰਦਰ ਟਰੇਸ ਕਰਕੇ ਚੰਡੀਗੜ੍ਹ ਤੋਂ ਬਰਾਮਦ ਕੀਤੇ
Published On
By Sach Kahoon Punjabi Desk
ਬੱਚਿਆਂ ਨੂੰ ਚੰਡੀਗੜ੍ਹ ਤੋਂ ਲਿਆਉਣ ਲਈ ਪੁਲਿਸ ਟੀਮ ਰਵਾਨਾ ਜਗਵਿੰਦਰ ਸਿੱਧੂ/ਮਾਨਸਾ । ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਮਾਨਸਾ ਦੇ 8ਵੀਂ ਕਲਾਸ ਦੇ ਅਗਵਾ ਹੋਏ 4 ਵਿਦਿਆਰਥੀਆਂ ਬਾਰੇ ਪੁਲਿਸ ਨੂੰ ਇਤਲਾਹ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ 2 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਚੰਡੀਗੜ੍ਹ ਵਿਖੇ […]
ਪ੍ਰਾਪਰਟੀ ਡੀਲਰ ਦੇ ਅਗਵਾਕਾਰ 8 ਦਿਨ ਦੇ ਪੁਲਿਸ ਰਿਮਾਂਡ ‘ਤੇ
Published On
By Sach Kahoon Punjabi Desk
ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋਂ ਸਹੀ ਸਲਾਮਤ ਯੂਪੀ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਨ੍ਹਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 […]
ਪੁਲਿਸ ਨੇ 4 ਸਾਲ ਦੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ
Published On
By Sach Kahoon Punjabi Desk
ਮੋਗਾ| ਮੋਗਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦੋਂ ਸੋਮਵਾਰ ਨੂੰ ਸਥਾਨਕ ਨਵੀ ਦਾਣਾ ਮੰਡੀ ਵਿੱਚੋਂ ਕਾਰ ਸਵਾਰਾਂ ਵੱਲੋਂ ਅਗਵਾ ਕੀਤੇ 4 ਸਾਲਾਂ ਬੱਚੇ ਨੂੰ ਮੋਗਾ ਪੁਲਿਸ ਵੱਲੋਂ ਬਰਾਮਦ ਕਰਕੇ ਅੱਜ ਵੀਰਵਾਰ ਨੂੰ ਬੱਚਾ ਮਾਪਿਆਂ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਚਾਰ ਅਗਵਾਕਾਰਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਜਦ ਕਿ ਇੱਕ ਦੀ […]
ਕੈਮਰੂਨ ‘ਚ 78 ਸਕੂਲੀ ਬੱਚੇ ਅਗਵਾਹ
Published On
By Sach Kahoon Punjabi Desk
ਏਜੰਸੀ, ਯਾਔਂਡੇ ਉੱਤਰ-ਪੱਛਮ ਕੈਮਰੂਨ ‘ਚ ਨਕਾਬਪੋਸ਼ ਅਲਗਾਵਵਾਦੀ ਸਮੂਹ ਦੇ ਕਰਮਚਾਰੀਆਂ ਨੇ ਇੱਕ ਸਕੂਲ ‘ਚੋਂ ਘੱਟ ਤੋਂ ਘੱਟ 78 ਬੱਚੇ ਤੇ ਤਿੰਨ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਹੈ। ਇੱਕ ਨਿਊਜ ਏਜੰਸੀ ਅਨੁਸਾਰ ਇਸ ਸਮੂਹ ਨੇ ਅਪਹ੍ਰਤ ਬੱਚਿਆਂ ਦਾ ਇੱਕ ਵੀਡਿਓ ਜਾਰੀ ਕੀਤਾ ਹੈ, ਜਿਸਦੇ ਨਾਲ ਪਤਾ ਚੱਲਦਾ ਹੈ ਕਿ ਇਸ ਬੱਆਿਂਚ ਨੂੰ ਸੰਭਵ ਤੌਰ ‘ਤੇ […]
ਅਗਵਾ ਬੱਚੇ ਨੂੰ ਪੁਲਿਸ ਨੇ ਤਿੰਨ ਘੰਟਿਆਂ ‘ਚ ਕੀਤਾ ਬਰਾਮਦ
Published On
By Sach Kahoon Punjabi Desk
ਮਲੋਟ ਦੇ ਏ ਐਸ ਪੀ ਦੀਪਕ ਪਾਰੀਕ ਨੇ ਕੀਤਾ ਖੁਲਾਸਾ ਮਲੋਟ (ਮਨੋਜ) । ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਰਤੀ ਚੌਕਸੀ ਤਹਿਤ ਥਾਣਾ ਲੱਖੇਵਾਲੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਪੂਰਨ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਗਵਾ ਹੋਏ ਇਕ ਪਰਵਾਸੀ ਮਜ਼ਦੂਰ ਦੇ ਬੱਚੇ ਨੂੰ ਸਿਰਫ ਦੋ-ਤਿੰਨ ਘੰਟਿਆਂ ‘ਚ ਬਰਾਮਦ ਕਰ […]
