Karunanidhi

ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਉਮੜੀ ਭੀੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਤਾਮਿਲਨਾਡੂ, ਏਜੰਸੀ। ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ.ਐੈੱਮ. ਕੇ ਪ੍ਰਧਾਨ ਐੈੱਮ. ਕੁਰਣਾਨਿਧੀ ਦੀ ਮ੍ਰਿਤਕ ਦੇਹ ਬੁੱਧਵਾਰ ਸਵੇਰੇ ਰਾਜਾਜੀ ਹਾਲ ਲਿਆਂਦੀ ਗਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ‘ਚ ਲੋਕ ਜਮ੍ਹਾ ਹੋ ਗਏ। ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਹਿਲਾਂ ਗੋਪਾਲਪੁਰਮ ਸਥਿਤ ਉਹਨਾਂ ਦੀ ਰਿਹਾਇਸ਼ ਲਿਆਂਦੀ […]
ਦੇਸ਼  Breaking News 

ਡੀਐੱਮਕੇ ਮੁਖੀ ਕਰੁਣਾਨਿਧੀ ਨਹੀਂ ਰਹੇ

‘ਕਲਾਈਨਾਰ’ ਦੇ ਦੇਹਾਂਤ ਨਾਲ ਪੂਰੇ ਤਮਿਲਨਾਡੂ ‘ਚ ਸੋਗ ਦੀ ਲਹਿਰ ਕਰੁਣਾਨਿਧੀ ਨੇ ਸ਼ਾਮ 6:10 ਮਿੰਟ ‘ਤੇ ਲਿਆ ਅੰਤਿਮ ਸਾਹ ਚੇੱਨਈ, ਏਜੰਸੀ ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਸੁਪਰੀਮੋ ਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਦਾ ਅੱਜ ਕਾਵੇਰੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 94 ਸਾਲਾ ਦੇ ਸਨ। ਕਾਵੇਰੀ ਹਸਪਤਾਲ ਵੱਲੋਂ ਜਾਰੀ ਨੋਟਿਸ ਅਨੁਸਾਰ ਸ੍ਰੀ ਕਰੁਣਾਨਿਧੀ […]
ਦੇਸ਼  Breaking News