Karnatka

KPSC ਭਰਤੀ ਮਾਮਲੇ 'ਚ ਈਡੀ ਨੇ ਕਰਨਾਟਕ ਅਤੇ ਗੁਜਰਾਤ 'ਚ 21 ਥਾਵਾਂ 'ਤੇ ਕੀਤੀ ਛਾਪੇਮਾਰੀ

ਛਾਪਿਆਂ ਵਿੱਚ ਕੇਪੀਐਸਸੀ ਦਫ਼ਤਰ, ਮੁਅੱਤਲ ਚੇਅਰਮੈਨ ਸ਼ਿਵਸ਼ੰਕਰੱਪਾ ਐਸ. ਸਾਹੂਕਰ ਦੀ ਰਿਹਾਇਸ਼, ਕੇਪੀਐਸਸੀ ਮੈਂਬਰ ਸ਼ਾਂਤਾ ਹੋਸਮਾਨੀ, ਕਥਿਤ ਵਿਚੋਲਿਆਂ, ਪ੍ਰੀਖਿਆ ਦੀ ਡਿਜੀਟਲ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਕੰਪਨੀ ਅਤੇ ਚੁਣੇ ਗਏ ਉਮੀਦਵਾਰਾਂ ਦੇ ਅਹਾਤੇ ਸ਼ਾਮਲ ਸਨ।
ਦੇਸ਼  ਖਾਸ ਖਬਰ 

ਯੇਦੀਯੁਰੱਪਾ ਖਿਲਾਫ਼ ਦੋ ਨਵੇਂ ਮਾਮਲੇ

ਨੋਟੀਫਿਕੇਸ਼ਨ ਰੱਦ ਕਰਨ ਲਈ 20 ਆਦੇਸ਼ ਪਾਸ ਕਰਨ ਦਾ ਦੋਸ਼ ਬੰਗਲੌਰ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਬੀ ਐਸ ਯੇਦੀਯੁਰੱਪਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਬੀ) ਨੇ ਉਨ੍ਹਾਂ ਦੇ ਮੁੱਖ ਮੰਤਰੀ  ਕਾਰਜਕਾਲ ਦੌਰਾਨ ਜ਼ਮੀਨ ਦੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ‘ਚ ਦੋ ਨਵੀਂ FIR ਦਰਜ ਕੀਤੀ ਹੈ ਏਸੀਬੀ ਨੇ ਸ਼ਹਿਰੀ ਵਿਕਾਸ […]
ਦੇਸ਼  Breaking News 

ਰਿਸਾਰਟ ‘ਤੇ ਨਹੀਂ ਕਰਨਾਟਕ ਦੇ ਮੰਤਰੀ ਦੇ 39 ਟਿਕਾਣਿਆਂ ‘ਤੇ ਪਏ ਹਨ ਛਾਪੇ : ਜੇਤਲੀ

ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀਂ ਨਵੀਂ ਦਿੱਲੀ: ਰਾਜ ਸਭਾ ‘ਚ ਸਦਨ ਦੇ ਆਗੂ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਕਰਨਾਟਕ ਦੇ ਜਿਸ ਰਿਪੋਰਟ ‘ਚ ਕਾਂਗਰਸ ਦੇ ਗੁਜਰਾਤ ਦੇ ਵਿਧਾਇਕ ਠਹਿਰੇ ਹੋਏ ਹਨ ਉੱਥੇ ਆਮਦਨ ਕਰ ਵਿਭਾਗ ਨੇ ਛਾਪਾ ਨਹੀਂ ਮਾਰਿਆ ਹੈ, ਸਗੋਂ ਕਰਨਾਟਕ ਦੇ ਇੱਕ ਮੰਤਰੀ ਤੇ ਉਨ੍ਹਾਂ ਦੇ 39 […]
ਦੇਸ਼  Breaking News