Karnataka Govt

ਹੁਨਰ ’ਤੇ ਭਾਰੂ ਨਾ ਹੋਵੇ ਖੇਤਰਵਾਦ

ਚੰਗਾ ਹੋਇਆ ਕਿ ਕਰਨਾਟਕ ਸਰਕਾਰ ਨੇ ਪ੍ਰਾਈਵੇਟ ਨੌਕਰੀਆਂ ’ਚ ਸੂਬੇ ਦੇ ਨੌਜਵਾਨਾਂ ਲਈ ਰਾਖਵਾਂਕਰਨ ਦਾ ਬਿੱਲ ਹਾਲ ਦੀ ਘੜੀ ਰੋਕ ਲਿਆ ਹੈ ਪ੍ਰਾਈਵੇਟ ਕੰਪਨੀਆਂ ਨੇ ਤਾਂ ਇਸ ਦਾ ਵਿਰੋਧ ਕੀਤਾ ਹੀ ਹੈ, ਨਾਲ ਹੀ ਸਰਕਾਰ ਦੇ ਅੰਦਰ ਵੀ ਸਹਿਮਤੀ ਨਹੀਂ ਬਣੀ ਸਰਕਾਰ ਨੇ ਬਿੱਲ ’ਤੇ ਵਿਚਾਰ ਮੰਥਨ ਕਰਨ ਦਾ ਫੈਸਲਾ ਲਿਆ ਹੈ ਅਸਲ ’ਚ ਖੇਤਰਵਾਦ […]
ਦੇਸ਼  Breaking News  ਸੰਪਾਦਕੀ  ਇੱਕ ਨਜ਼ਰ