Kapurthala Crime News

Kapurthala Crime News: ਕਪੂਰਥਲਾ ਦੇ ਵਿਆਹ ਸਮਾਗਮ ’ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਨੌਜਵਾਨ ਦਾ ਹੱਥ ਵੱਢਿਆ

ਕਪੂਰਥਲਾ ਦੇ ਮਾਡਲ ਟਾਊਨ ਸਥਿਤ ਸਿਟੀ ਹਾਲ ਨੇੜੇ ਇੱਕ ਵਿਆਹ ਸਮਾਗਮ ਦੌਰਾਨ ਦੇਰ ਰਾਤ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ’ਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ,
ਪੰਜਾਬ  ਸੂਬੇ  ਖਾਸ ਖਬਰ