Joshimath Helicopter Crash

Joshimath Helicopter Crash: ਜੋਸ਼ੀਮਠ ਹੈਲੀਕਾਪਟਰ ਹਾਦਸਾ, ਸਾਰੇ ਛੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ, ਬਚਾਅ ਕਾਰਜ ਪੂਰਾ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਨੇੜੇ ਹੈਲੀਕਾਪਟਰ ਹਾਦਸੇ ’ਚ ਜਾਨ ਗੁਆਉਣ ਵਾਲੇ ਸਾਰੇ ਛੇ ਲੋਕਾਂ ਦੀਆਂ ਲਾਸ਼ਾਂ ਦੀ ਬਰਾਮਦਗੀ ਦੇ ਨਾਲ ਬਚਾਅ ਕਾਰਜ ਪੂਰਾ ਹੋ ਗਿਆ ਹੈ। ਦੂਰ-ਦੁਰਾਡੇ ਤੇ ਉੱਚ-ਉਚਾਈ ਵਾਲੇ ਪਹਾੜੀ ਖੇਤਰ ਵਿੱਚ ਮੁਸ਼ਕਲ ਕਾਰਵਾਈ ਤੋਂ ਬਾਅਦ, ਚੁਣੌਤੀਪੂਰਨ ਭੂਗੋਲਿਕ ਸਥਿਤੀਆਂ ’ਚ, ਸਾਰੀਆਂ ਲਾਸ਼ਾਂ ਨੂੰ ਸੜਕ ’ਤੇ ਲਿਜਾਇਆ ਗਿਆ।
ਸੂਬੇ  ਖਾਸ ਖਬਰ  ਉਤਰਾਖੰਡ