Japan

Sanae Takaichi: ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਚੋਣ ਜਿੱਤ ‘ਤੇ ਦਿੱਤੀ ਵਧਾਈ

Sanae Takaichi: ਟੋਕੀਓ, (ਆਈਏਐਨਐਸ) ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਨ। ਜਾਪਾਨੀ ਸੰਸਦ ਵਿੱਚ ਇੱਕ ਮਹੱਤਵਪੂਰਨ ਚੋਣ ਤੋਂ ਬਾਅਦ ਸਾਨੇ ਤਾਕਾਇਚੀ ਨੂੰ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

World Oldest Person: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਟੋਮੀਕੋ ਝਟੂਕਾ ਦਾ ਦੇਹਾਂਤ

World Oldest Person: ਟੋਕੀਓ, (ਏਜੰਸੀ)। ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਜਾਣੇ ਜਾਂਦੇ 116 ਸਾਲਾ ਟੋਮੀਕੋ ਝਟੂਕਾ ਦਾ ਦੇਹਾਂਤ ਹੋ ਗਿਆ ਹੈ। ਉਸਦਾ ਜਨਮ 23 ਮਈ 1908 ਨੂੰ ਓਸਾਕਾ ਵਿੱਚ ਹੋਇਆ ਸੀ। ਹਯੋਗੋ ਪ੍ਰਾਂਤ ਦੀ ਮਿਉਂਸਪਲ ਸਰਕਾਰ ਨੇ ਕਿਹਾ ਕਿ ਇਤਸੁਕਾ ਦੀ ਇਸ ਹਫਤੇ ਦੇ ਸ਼ੁਰੂ ਵਿੱਚ ਪੱਛਮੀ ਜਾਪਾਨ ਦੇ ਅਸ਼ੀਆ ਸ਼ਹਿਰ ਦੇ ਇੱਕ […]
Breaking News  ਕੁੱਲ ਜਹਾਨ  ਖਾਸ ਖਬਰ 

Earthquake: ਤਾਈਵਾਨ ’ਚ 6.3 ਤੀਬਰਤਾ ਦਾ ਭੂਚਾਲ, ਚੀਨ-ਜਾਪਾਨ ਤੇ ਫਿਲੀਪੀਨਜ਼ ’ਚ ਵੀ ਹਿੱਲੀ ਧਰਤੀ

6 ਘੰਟਿਆਂ ’ਚ 80 ਝਟਕੇ ਕੀਤੇ ਮਹਿਸੂਸ | Earthquake ਤਾਈਪੇ/ਟੋਕੀਓ (ਏਜੰਸੀ)। ਇਸ ਮਹੀਨੇ ਤਾਈਵਾਨ ’ਚ ਇੱਕ ਵਾਰ ਫਿਰ ਵੱਡਾ ਭੂਚਾਲ ਆਇਆ ਹੈ। ਦੇਸ਼ ਦੇ ਪੂਰਬੀ ਤੱਟ ’ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਤੀਬਰਤਾ 6.3 ਤੇ 6 ਦਰਜ ਕੀਤੀ […]
Breaking News  ਕੁੱਲ ਜਹਾਨ  ਖਾਸ ਖਬਰ 

ਹੁਣੇ-ਹੁਣੇ ਆਇਆ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ, ਲੋਕਾਂ ’ਚ ਦਹਿਸ਼ਤ

ਟੋਕੀਓ (ਏਜੰਸੀ)। ਪੱਛਮੀ ਜਾਪਾਨ ’ਚ ਸੋਮਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ। ਇਸ ਕਾਰਨ ਵੱਡੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ […]
Breaking News  ਕੁੱਲ ਜਹਾਨ  ਖਾਸ ਖਬਰ 

ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਜਾਣਗੀਆਂ ਜਪਾਨ : ਹਰਜੋਤ ਸਿੰਘ ਬੈਂਸ

7 ਦਿਨਾਂ ਦਾ ਹੋਵੇਗਾ ਟੂਰ (Harjot Singh Bains) (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ 7 ਦਿਨਾਂ ਲਈ ਜਪਾਨ ਫੇਰੀ ’ਤੇ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਦਿੱਤੀ ਗਈ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਪਾਨ ਏਸ਼ੀਆ ਯੂਥ ਅਕਸਚੇਂਜ ਪ੍ਰੋਗਰਾਮ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ 

ਉੱਡਣ ਵਾਲਾ ਮੋਟਰਸਾਈਕਲ ਆ ਗਿਆ…

ਨਵੀਂ ਦਿੱਲੀ। ਅੱਜ ਅਸੀਂ ਤੁਹਾਨੂੰ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ’ਚ ਤੁਸੀਂ ਵੀ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਹੈ। ਹੁਣ ਤੱਕ ਤੁਸੀਂ ਜਹਾਜ ਤੇ ਹੈਲੀਕਾਪਟਰ ਨੂੰ ਤਾਂ ਹਵਾ ’ਚ ਉੱਡਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਹੁਣ ਤੱਕ ਮੋਟਰਸਾਈਕਲ ਨੂੰ ਹਵਾ ’ਚ ਉਡਾਨ ਭਰਦੇ ਦੇਖਿਆ ਹੈ। ਆਉਣ ਵਾਲੇ ਸਮੇਂ […]
ਦੇਸ਼  Breaking News  ਕੁੱਲ ਜਹਾਨ 

ਬਰਡ ਫਲੂ ਪ੍ਰਕੋਪ ਕਾਰਨ ਜਾਪਾਨ ਤਿੰਨ ਲੱਖ ਤੋਂ ਵੱਧ ਮੁਰਗੀਆਂ ਮਾਰੇਗਾ

ਟੋਕੀਓ (ਏਜੰਸੀ)। ਜਾਪਾਨ ਦੇ ਏਚੀ ਪ੍ਰਾਂਤ ਵਿੱਚ ਬਰਡ ਫਲੂ ਦੇ ਫੈਲਣ ਕਾਰਨ ਲਗਭਗ 310,000 ਮੁਰਗੀਆਂ ਮਾਰੀਆਂ ਜਾਣਗੀਆਂ। ਕਯੋਦੋ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ 11 ਸਾਲਾਂ ਵਿੱਚ ਪਹਿਲਾ ਪ੍ਰਕੋਪ ਸੀ। ਐਤਵਾਰ ਨੂੰ, ਏਚੀ ਦੇ ਇੱਕ ਫਾਰਮ ਵਿੱਚ ਕਰਮਚਾਰੀਆਂ ਨੂੰ ਅਚਾਨਕ ਵੱਡੀ ਗਿਣਤੀ ਵਿੱਚ ਮਰੇ ਹੋਏ ਮੁਰਗੇ ਮਿਲੇ। […]
Breaking News  ਕੁੱਲ ਜਹਾਨ  ਖਾਸ ਖਬਰ 

ਜਾਪਾਨ ਵਿੱਚ ਭੂਚਾਲ ਕਾਰਨ ਦੋ ਮੌਤਾਂ, 92 ਜ਼ਖਮੀ

ਜਾਪਾਨ ਵਿੱਚ ਭੂਚਾਲ ਕਾਰਨ ਦੋ ਮੌਤਾਂ, 92 ਜ਼ਖਮੀ ਟੋਕੀਓ। ਜਾਪਾਨ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਬੁੱਧਵਾਰ ਦੇਰ ਰਾਤ ਆਏ ਜ਼ਬਰਦਸਤ ਭੂਚਾਲ (Japan Earthquake) ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 92 ਹੋਰ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਮਿਆਗੀ ਅਤੇ ਫੁਕੁਸ਼ੀਮਾ […]
Breaking News  ਕੁੱਲ ਜਹਾਨ  ਖਾਸ ਖਬਰ 

ਜਾਪਾਨ ਨੇ 17 ਰੂਸੀ ਨਾਗਰਿਕਾਂ ‘ਤੇ ਪਾਬੰਦੀਆਂ ਲਗਾਈਆਂ

ਜਾਪਾਨ ਨੇ 17 ਰੂਸੀ ਨਾਗਰਿਕਾਂ ‘ਤੇ ਪਾਬੰਦੀਆਂ ਲਗਾਈਆਂ ਟੋਕੀਓ। ਯੂਕਰੇਨ ‘ਚ ਰੂਸ ਦੇ ਵਿਸ਼ੇਸ਼ ਫੌਜੀ ਅਭਿਆਨ ਦੇ ਮੱਦੇਨਜ਼ਰ ਜਾਪਾਨ ਨੇ 17 ਰੂਸੀ ਨਾਗਰਿਕਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।ਜਪਾਨ ਦੁਆਰਾ ਪਾਬੰਦੀਸ਼ੁਦਾ ਰੂਸੀ ਨਾਗਰਿਕਾਂ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ ਗੇਨਾਡੀ ਜ਼ਯੁਗਾਨੋਵ, ਡੂਮਾ ਦੇ ਸੰਸਦ ਮੈਂਬਰਾਂ, ਵਪਾਰੀ ਵਿਕਟਰ ਵੇਕਸਲਬਰਗ ਅਤੇ ਉਦਯੋਗਪਤੀ ਯੂਰੀ ਕੋਵਲਚੁਕ ਦੇ […]
Breaking News  ਕੁੱਲ ਜਹਾਨ  ਖਾਸ ਖਬਰ 

ਜਪਾਨੀ ਐਫ਼-15 ਲੜਾਕੂ ਜਹਾਜ ਦੇ ਪਾਇਲਟ ਦੀ ਲਾਸ਼ ਮਿਲੀ

ਜਪਾਨੀ ਐਫ਼-15 ਲੜਾਕੂ ਜਹਾਜ ਦੇ ਪਾਇਲਟ ਦੀ ਲਾਸ਼ ਮਿਲੀ ਜੋਕੀਓ (ਏਜੰਸੀ)। ਜਪਾਨ ਵਿੱਚ ਜਨਵਰੀ ਵਿੱਚ ਲਾਪਤਾ ਹੋਏ ਐਫ਼ 15 ਲੜਾਕੂ ਜਹਾਜ (Japanese F-15 Fighter) ਦੇ ਪਾਇਲਟ ਦੀ ਲਾਸ਼ ਜਪਾਨ ਦੇ ਸਮੁੰਦਰ ਵਿੱਚ ਮਿਲੀ ਹੈ। ਜਿਸ ਦੀ ਜਾਣਕਾਰੀ ਇੱਥੋਂ ਦੇ ਮੀਡੀਆ ਨੇ ਐਤਵਾਰ ਨੂੰ ਦਿੱਤੀ। ਐਨਐਚਕੇ ਪ੍ਰਸਾਰਕ ਨੇ ਦੱਸਿਆ ਕਿ ਪਾਇਲਟ ਦੀ ਲਾਸ਼ ਇਸ਼ੀਕਾਵਾ ਪ੍ਰਾਂਤ ਦੇ […]
Breaking News  ਕੁੱਲ ਜਹਾਨ  ਖਾਸ ਖਬਰ 

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੋਸ਼ੀਕੀ ਕੈਫੂ ਨਹੀਂ ਰਹੇ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੋਸ਼ੀਕੀ ਕੈਫੂ ਨਹੀਂ ਰਹੇ ਟੋਕੀਓ।  ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੋਸ਼ੀਕੀ ਕੈਫੂ ਦਾ ਦੇਹਾਂਤ ਹੋ ਗਿਆ ਹੈ। ਉਹ 91 ਸਾਲ ਦੇ ਸਨ। ਜਾਪਾਨੀ ਜਨਤਕ ਪ੍ਰ੍ਰਸਾਰਕ ਐਨ ਐਚ ਕੇ ਨੇ ਸ਼ੁੱਕਰਵਾਰ ਨੂੰ ਰਿਪੋਰਟ ਕੀਤੀ। ਕਾਈਫੂ ਦੇ ਕਾਰਜ਼ ਕਾਲ ਨੂੰ ਖਾੜੀ ਯੁੱਧ ਤੋਂ ਬਾਅਦ, ਜਾਪਾਨੀ ਸਵੈ ਰੱਖਿਆ ਬਲ ਨੂੰ ਖਾੜੀ ਖੇਤਰ ਵਿੱਚ […]
Breaking News  ਕੁੱਲ ਜਹਾਨ  ਖਾਸ ਖਬਰ 

ਅੰਡਰ-19 ਵਿਸ਼ਵ ਕੱਪ: ਭਾਰਤ ਨੇ ਜਪਾਨ ਨੂੰ 10 ਵਿਕਟਾਂ ਨਾਲ ਦਰੜਿਆ

ਕੁਆਰਟਰ ਫਾਈਨਲ ‘ਚ ਪਹੁੰਚਿਆ ਭਾਰਤ, ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਸਿਰਫ 41 ਦੌੜਾਂ ‘ਤੇ ਕੀਤਾ ਢੇਰ ਬਲੋਏਮਫੋਂਟੇਨ | ਰਵੀ ਬਿਸ਼ਨੋਈ ਦੀ 5 ਦੌੜਾਂ ‘ਤੇ 4 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਕ੍ਰਿਕਟ ਟੀਮ ਨੇ ਜਪਾਨ ਨੂੰ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਸਿਰਫ 41 ਦੌੜਾਂ ‘ਤੇ ਢੇਰ ਕਰਕੇ ਮੁਕਾਬਲਾ […]
ਖੇਡ ਮੈਦਾਨ 
Ad Ad Ad