Jakhal News

Ghaggar River: ਘੱਗਰ ਨਦੀ ਮੁੜ ਬਣ ਸਕਦੀ ਹੈ ਤਬਾਹੀ ਦਾ ਕਾਰਨ, ਇਨ੍ਹਾਂ ਪਿੰਡਾਂ ’ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ

ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਬਾਵਜੂਦ, ਪ੍ਰਸ਼ਾਸਨ ਵਰਤ ਰਿਹਾ ਲਾਪਰਵਾਹੀ ਜਾਖਲ (ਸਚ ਕਹੂੰ ਨਿਊਜ਼/ਤਰਸੇਮ ਸਿੰਘ)। Ghaggar River: ਹਰ ਸਾਲ ਵਾਂਗ, ਇਸ ਵਾਰ ਵੀ ਜਾਖਲ ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਅਸਮਾਨ ਵੱਲ ਟਿਕੀਆਂ ਹੋਈਆਂ ਹਨ, ਪਰ ਇਸ ਵਾਰ ਕਾਰਨ ਮੀਂਹ ਨਹੀਂ, ਸਗੋਂ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਣ ਵਾਲਾ ਘੱਗਰ ਦਰਿਆ, ਜੋ ਪਹਿਲਾਂ ਹੀ ਦਰਜਨਾਂ […]
Breaking News  ਹਰਿਆਣਾ  ਖਾਸ ਖਬਰ