Jagraon News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Road Accident: ਜਗਰਾਉਂ ਤੋਂ ਸਿੱਧਵਾਂ ਬੇਟ ਰੋਡ ’ਤੇ ਕਾਰ ਤੇ PRTC ਮਿੰਨੀ ਬੱਸ ਦੀ ਆਹਮੋ-ਸਾਹਮਣੇ ਟੱਕਰ, ਬੱਸ ਝੋਨੇ ਦੇ ਖੇਤਾਂ ’ਚ ਵੜੀ
Published On
By Khushdeep Singh
ਜਗਰਾਉਂ-ਸਿੱਧਵਾਂ ਬੇਟ ਰੋਡ ’ਤੇ ਪਿੰਡ ਲੀਲਾ ਨੇੜੇ ਐਤਵਾਰ ਨੂੰ ਮੀਂਹ ਦੌਰਾਨ ਸੇਮ ਨਾਲੇ ਕੋਲ ਇੱਕ ਕਾਰ ਤੇ ਪੀਆਰਟੀਸੀ ਦੀ ਮਿੰਨੀ ਬੱਸ ਵਿਚਕਾਰ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਚਾਲਕ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ
Jagraon News: ਜਗਰਾਉਂ ’ਚ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਨਾਲ ਲੁੱਟ ਮਾਮਲੇ ’ਚ ਦੋ ਗ੍ਰਿਫਤਾਰ
Published On
By Khushdeep Singh
ਲੁਧਿਆਣਾ ਦੇ ਜਗਰਾਉਂ ਕਸਬੇ ’ਚ ਗੁਰਦੁਆਰਾ ਨਾਨਕਸਰ ਪੁਲ ਨੇੜੇ ਫਿਰੋਜ਼ਪੁਰ ਵਿੱਚ ਤਾਇਨਾਤ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਸੁਰਜੀਤ ਸਿੰਘ ਨਾਲ ਹੋਈ ਲੁੱਟ ਦੇ ਮਾਮਲੇ ’ਚ ਪੁਲਿਸ ਜਾਂਚ ਦੌਰਾਨ ਅਹਿਮ ਖੁਲਾਸੇ ਹੋਏ ਹਨ। ਪੁਲਿਸ ਨੇ ਮਾਮਲੇ ’ਚ ਦੋ ਮੁਲਜ਼ਮਾਂ ਪ੍ਰੀਤਪਾਲ ਸਿੰਘ ਵਾਸੀ ਪਿੰਡ ਕੋਟਮਾਨ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸ਼ੇਰੇਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ
Jagraon News: ਆਵਾਰਾ ਕੁੱਤਿਆਂ ਨੇ ਸਾਬਕਾ ਸਰਪੰਚ ਨੂੰ ਨੋਚ-ਨੋਚ ਮਾਰਿਆ, ਖੇਤ ਵਿੱਚੋਂ ਮਿਲੀ ਲਾਸ਼
Published On
By Khushdeep Singh
ਲੁਧਿਆਣਾ ਦੇ ਜਗਰਾਓਂ ਇਲਾਕੇ ’ਚ ਆਵਾਰਾ ਕੁੱਤਿਆਂ ਦੇ ਹਮਲੇ ’ਚ ਇੱਕ 80 ਸਾਲਾ ਸਾਬਕਾ ਸਰਪੰਚ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਪੱਬੀਆਂ ਦੇ ਰਹਿਣ ਵਾਲੇ ਜਗਦੀਸ਼ ਸਿੰਘ ਵਜੋਂ ਹੋਈ ਹੈ।
Jagraon News: ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਪ੍ਰਤੀ ਆਪਣਾ ਫਰਜ ਨਿਭਾ ਗਏ ਕਮਲਜੀਤ ਇੰਸਾਂ
Published On
By Sach Kahoon Punjabi Desk
Jagraon News: ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ, ਬਲਾਕ ਜਗਰਾਓਂ ਦੇ 30ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ Jagraon News: ਜਗਰਾਓਂ (ਜਸਵੰਤ ਰਾਏ)। ਬਲਾਕ ਜਗਰਾਓਂ ਤੋਂ ਡੇਰਾ ਸ਼ਰਧਾਲੂ ਸ਼ਹਿਰੀ ਜੋਨ-1 ਦੇ ਪ੍ਰੇਮੀ ਸੇਵਕ ਕਮਲਜੀਤ ਇੰਸਾਂ (60) ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਦੇ ਕੰਮ ਆਏ ਹਨ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ […]
Punjab: ਥਾਣਾ ਸਿਟੀ ਮੂਹਰੇ ਧਰਨਾ ਲਗਾਤਾਰ ਜਾਰੀ
Published On
By Sach Kahoon Punjabi Desk
Jagraon News: ਜਗਰਾਉਂ (ਜਸਵੰਤ ਰਾਏ)। ਦਿਹਾਤੀ ਪੁਲਿਸ ਦੇ ਕਥਿਤ ਥਾਣਾਮੁਖੀ ਵੱਲੋਂ ਦੋ ਅਨੁਸੂਚਿਤ ਜਾਤੀ ਪਰਿਵਾਰਾਂ ’ਤੇ ਕੀਤੇ ਅੱਤਿਆਚਾਰਾਂ ਖਿਲਾਫ ਜਿੱਥੇ ਪੀੜਤ ਪਰਿਵਾਰਾਂ ਤੇ ਜਨਤਕ ਜੱਥੇਬੰਦੀਆਂ ਵੱਲੋਂ ਕਈ ਸਾਲਾਂ ਤੋਂ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਉਥੇ ਪੀੜਤਾ ਮਨਪ੍ਰੀਤ ਕੌਰ ’ਤੇ ਅੱਤਿਆਚਾਰਾਂ ਸਬੰਧੀ ਡੀਡੀਆਰ ਪਾਉਣ ਬਾਰੇ ਕੀਤੀ ਕਾਰਵਾਈ ਦੀ ਰਿਪੋਰਟ ਜਨਤਕ ਕਰਨ ਨੂੰ […]
Jagraon News: ਜਗਰਾਓਂ ਦੇ ਨੇੜਲੇ ਪਿੰਡ ’ਚ ਫਿਰ ਚੱਲੀਆਂ ਗੋਲੀਆਂ, ਗੱਡੀ ਨੂੰ ਲਾਈ ਅੱਗ ਮੌਤ
Published On
By Sach Kahoon Punjabi Desk
Jagraon News: ਸਕਾਰਪੀਓ ਸਵਾਰ ਇੱਕ ਨੌਜਵਾਨ ਉੱਪਰ ਅਣਪਛਾਤੇ ਬਦਮਾਸ਼ਾਂ ਵੱਲੋਂ ਚਲਾਈਆਂ ਗੋਲੀਆਂ Jagraon News: ਜਗਰਾਓਂ (ਜਸਵੰਤ ਰਾਏ)। ਜਗਰਾਓਂ ਦੇ ਨੇੜਲੇ ਪਿੰਡ ਕੋਠੇ ਸ਼ੇਰ ਸਿੰਘ ਵਿਖੇ ਬੀਤੀ ਦੇਰ ਰਾਤ ਫਿਰ ਤੋਂ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਇਸ ਵਿੱਚ ਇੱਕ ਸਕਾਰਪੀਓ ਸਵਾਰ ਨੌਜਵਾਨ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਉਸਦੀ […]
Jagraon News: ਸਕੂਲ ਵੈਨ ਦਰੱਖਤ ਨਾਲ ਟਕਰਾਈ, ਇਕ ਬੱਚੇ ਦੀ ਮੌਤ
Published On
By Sach Kahoon Punjabi Desk
ਜਗਰਾਉਂ (ਜਸਵੰਤ ਰਾਏ)। Jagraon News : ਸਹਿਹ ਦੇ ਰਾਏਕੋਟ ਰੋਡ ਤੇ ਅੱਜ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਮ੍ਰਿਤਕ […]
ਇਸ ਪਿੰਡ ਦੇ ਵਾਸੀਆਂ ਨੇ ਨਹੀਂ ਲੱਗਣ ਦਿੱਤਾ ਕੋਈ ਵੀ ਚੋਣ ਬੂਥ, ਪਹਿਲਾਂ ਹੀ ਚੋਣਾਂ ਦੇ ਬਾਈਕਾਟ ਦਾ ਕਰ ਚੁੱਕੇ ਸਨ ਐਲਾਨ
Published On
By Sach Kahoon Punjabi Desk
‘ਮਾਮਲਾ ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਖਿਲਾਫ ਚਲ ਰਹੇ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ ਦਾ | Jagraon News ਜਗਰਾਓਂ (ਜਸਵੰਤ ਰਾਏ)। ਨੇੜਲੇ ਪਿੰਡ ਅਖਾੜਾ ਵਿਖੇ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਲਗਾਤਾਰ ਦਿਨ ਰਾਤ ਦੇ ਧਰਨੇ ’ਚ ਸੰਘਰਸ਼ ਮੋਰਚੇ ਵੱਲੋਂ ਅੱਜ ਵੋਟਾਂ ਦਾ ਬਾਈਕਾਟ ਕਰਦਿਆਂ ਪਿੰਡ ਵਿੱਚ ਇੱਕ ਵੀ […]
ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ 19 ਸਾਲਾ ਨੌਜਵਾਨ ਦੀ ਮੌਤ
Published On
By Sach Kahoon Punjabi Desk
ਵੱਡੇ ਭਰਾ ਦੇ ਵਿਆਹ ਲਈ 2 ਦਿਨ ਬਾਅਦ ਜਾਣਾ ਸੀ ਪਿੰਡ | Jagraon News ਜਗਰਾਓਂ (ਜਸਵੰਤ ਰਾਏ)। ਪਿੰਡ ਅਖਾੜਾ ਵਿਖੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਦੋ ਦਿਨਾਂ ਬਾਅਦ ਆਪਣੇ ਵੱਡੇ ਭਰਾ ਦੇ ਵਿਆਹ ’ਤੇ ਆਪਣੇ ਦੇਸ਼ ਜਾਣਾ ਸੀ। ਜਾਣਕਾਰੀ ਅਨੁਸਾਰ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਵਾਸੀ ਪਿੰਡ ਐਨਕਰੀ […]
ਨਾਕਾਬੰਦੀ ਦੌਰਾਨ ਪੁਲਿਸ ਨੂੰ ਕਾਰ ’ਚੋਂ ਮਿਲੀ 40 ਲੱਖ ਰੁਪਏ ਦੀ ਨਗਦੀ, ਵਿਅਕਤੀ ਫਰਾਰ
Published On
By Sach Kahoon Punjabi Desk
ਨਗਦੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਇਤਲਾਹ : ਡੀਐੱਸਪੀ ਰਾਣਾ (ਜਸਵੰਤ ਰਾਏ) ਜਗਰਾਉਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤੇ ਦੌਰਾਨ ਦਿਹਾਤੀ ਪੁਲਿਸ ਜਗਰਾਉਂ ਨੂੰ ਇੱਕ ਕਾਰ ’ਚੋਂ 40 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਹੋਈ ਹੈ ਅਧਿਕਾਰੀਆਂ ਮੁਤਾਬਿਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੀ ਗਈ ਨਾਕਾਬੰਦੀ ’ਤੇ ਜਿਉਂ ਹੀ ਪੁਲਿਸ ਨੇ ਇੱਕ […]
ਅਣਪਛਾਤੀ ਕਾਰ ’ਚੋਂ 40 ਲੱਖ ਦੀ ਨਗਦੀ ਬਰਾਮਦ, ਜਾਂਚ ’ਚ ਜੁਟੀ ਪੁਲਿਸ
Published On
By Sach Kahoon Punjabi Desk
ਜਗਰਾਓਂ (ਜਸਵੰਤ ਰਾਏ)। ਸਥਾਨਕ ਤਹਿਸੀਲ ਦੇ ਮੇਨ ਚੌਂਕ ਵਿਖ਼ੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਕਾਰ ਵਿੱਚੋਂ ਤਕਰੀਬਨ 40 ਲੱਖ ਤੋਂ ਵੀ ਵੱਧ ਦੀ ਨਕਦ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਦੇ ਮੇਨ ਚੌਕ ’ਚ ਟਰੈਫਿਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਫਿਰੋਜ਼ਪੁਰ ਪਾਸਿਓਂ ਆ ਰਹੀ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ […]