Jabalpur Railway Station

Jabalpur Railway Station: ਜਬਲਪੁਰ ਰੇਲਵੇ ਸਟੇਸ਼ਨ ’ਤੇ ਖੜੀ ਰੇਲਗੱਡੀ ਦੇ AC ਕੋਚ ਵਿੱਚ ਲੱਗੀ ਅੱਗ

ਮੱਧ ਪ੍ਰਦੇਸ਼ ਦੇ ਜਬਲਪੁਰ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਨੰਬਰ 6 ’ਤੇ ਖੜ੍ਹੀ ਰੇਲਗੱਡੀ ਦੇ ਏਸੀ ਕੋਚ ’ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ
ਦੇਸ਼  ਖਾਸ ਖਬਰ