Isro

ISRO: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਸਰੋ ਨੇ ਲਿਆ ਇਹ ਵੱਡਾ ਫੈਸਲਾ

ISRO: ਚੇਨਈ (ਏਜੰਸੀ)। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਡਾ. ਵੀ. ਨਾਰਾਇਣਨ ਨੇ ਕਿਹਾ ਕਿ ਭਾਰਤ ਅਗਲੇ ਤਿੰਨ ਸਾਲਾਂ ਵਿੱਚ ਪੂਰੇ ਦੇਸ਼ ਨੂੰ ਕਵਰ ਕਰਨ ਅਤੇ ਸਰਹੱਦਾਂ ਦੀ ਨਿਗਰਾਨੀ ਲਈ 100 ਤੋਂ 150 ਹੋਰ ਉਪਗ੍ਰਹਿ ਤਾਇਨਾਤ ਕਰੇਗਾ। ਡਾ. ਨਾਰਾਇਣਨ ਨੇ ਇਹ ਜਾਣਕਾਰੀ ਇੱਥੇ ਇੱਕ ਨਿੱਜੀ […]
ਦੇਸ਼  Breaking News  ਖਾਸ ਖਬਰ 

Faridkot News: ਮੈਸ਼ੀਅਨ ਅਨਮੋਲਪ੍ਰੀਤ ਕੌਰ ਦੀ ਇਸਰੋ ਯੁਵਿਕਾ-2025 ਪ੍ਰੋਗਰਾਮ ਹਿੱਤ ਯੁਵਾ ਵਿਗਿਆਨਕ ਵਜੋਂ ਹੋਈ ਚੋਣ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀ ਹੋਣਹਾਰ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸਨ ਵੱਲੋਂ ਕਰਵਾਏ ਗਏ ਸਪੇਸ ਕੁਇੱਜ਼ ਮੁਕਾਬਲਿਆਂ ਅੰਦਰ ਭਾਗ ਲੈਂਦੇ ਹੋਏ ਭਾਰਤ ਭਰ ਦੇ 350 ਵਿਦਿਆਰਥੀਆਂ ’ਚ ਆਪਣਾ ਯੋਗ ਸਥਾਨ ਬਣਾਉਂਦਿਆਂ ਪੰਜਾਬ ਦੇ ਚੁਣੇ ਗਏ 10 ਵਿਦਿਆਰਥੀਆਂ ’ਚ ਸ਼ਾਮਲ ਹੋਈ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ISRO: ਤਰੱਕੀ ਦੇ ਨਵੇਂ ਖੁੱਲ੍ਹਦੇ ਰਾਹ

ISRO: ਇਸਰੋ ਨੇ ਵੀਰਵਾਰ ਨੂੰ ਆਪਣਾ 100ਵਾਂ ਮਿਸ਼ਨ ਜਾਰੀ ਕਰਕੇ ਇਤਿਹਾਸ ਰਚ ਦਿੱਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ 100ਵਾਂ ਮਿਸ਼ਨ ਪੂਰਾ ਕਰਨ ’ਚ ਜਿੱਥੇ ਸੌ ਸਾਲ ਲੱਗੇ, ਉੱਥੇ ਅਗਲਾ ਸੈਂਕੜਾ ਪੰਜ ਸਾਲਾਂ ’ਚ ਹੀ ਵੱਜ ਸਕਦਾ ਹੈ ਤਾਜ਼ਾ ਮਿਸ਼ਨ ਨੈਵੀਗੇਸ਼ਨ ਅਤੇ ਕਈ ਹੋਰ ਖੇਤਰਾਂ ’ਚ ਤਰੱਕੀ ਦੇ ਰਾਹ ਖੋਲੇ੍ਹਗਾ ਇਹ ਭਾਰਤੀ ਵਿਗਿਆਨੀਆਂ ਦੀ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ISRO: ਇਸਰੋ ਦੀ ਪ੍ਰਾਪਤੀ ਸ਼ਲਾਘਾਯੋਗ

ISRO: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਮੀਲ-ਪੱਥਰ ਕਾਇਮ ਕਰ ਦਿੱਤਾ ਹੈ ਭਾਰਤ ਦੋ ਪੁਲਾੜ ਗੱਡੀਆਂ ਨੂੰ ਪੁਲਾੜ ’ਚ ਡਾਕ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹੇ ਦੇਸ਼ ਸਨ। ਜਿਨ੍ਹਾਂ ਨੇ ਪੁਲਾੜ ’ਚ ਡਾਕ ਕਰਨ ’ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਪ੍ਰਾਪਤੀ ਨਾਲ ਭਾਰਤ ਵਾਸਤੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Aliens: ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਨੇ ਏਲੀਅਨ, ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ : ਇਸਰੋ ਮੁਖੀ

Aliens: ਏਜੰਸੀ) ਨਵੀਂ ਦਿੱਲੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜ਼ੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸੱਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ’ਤੇ ਬੋਲ ਰਹੇ ਸਨ। ਸੋਮਨਾਥ ਨੇ ਕਿਹਾ ਕਿ ਏਲੀਅਨ ਉਸ ਨੂੰ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

Chandrayaan-4: ਚੰਦਰਯਾਨ-3 ਤੋਂ ਬਾਅਦ ਹੁਣ ਚੰਦਰਯਾਨ-4 ਦੀ ਤਿਆਰੀ, ਇਸਰੋ ਨੇ ਦਿੱਤੀ ਵੱਡੀ ਖੁਸ਼ਖਬਰੀ

ਮੁਜੱਫਰਨਗਰ (ਸੱਚ ਕਹੂੰ ਨਿਊਜ਼/ਅਨੂ ਸੈਣੀ)। Chandrayaan-4: 2023 ਵਿੱਚ ਚੰਦਰਯਾਨ-3 ਨੇ ਇਤਿਹਾਸ ਰਚਿਆ ਤੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਉਤਰਿਆ, ਜਿਸ ਤੋਂ ਬਾਅਦ ਇਹ 14 ਦਿਨਾਂ ਤੱਕ ਚੰਦਰਮਾ ’ਤੇ ਸਰਗਰਮ ਰਿਹਾ ਤੇ ਇਸ ਵੱਲੋਂ ਭੇਜੇ ਗਏ ਇਨਪੁਟਸ ਦੇ ਆਧਾਰ ’ਤੇ ਕਈ ਜਾਂਚਾਂ ਕੀਤੀਆਂ ਗਈਆਂ, ਜੋ ਅਜੇ ਵੀ ਸਾਹਮਣੇ ਆ ਰਹੀਆਂ ਹਨ। ਸਾਡੇ ਸਾਹਮਣੇ ਕਈ ਵਾਰ […]
ਦੇਸ਼  Breaking News  ਖਾਸ ਖਬਰ 

ISRO: ਚੰਦਰਯਾਨ ਮਿਸ਼ਨ-3 ਦੀ ਸਫਲਤਾ ਦੇ 8 ਮਹੀਨਿਆਂ ਬਾਅਦ ਵਿਗਿਆਨੀਆਂ ਨੂੰ ਮਿਲਿਆ ਵੱਡਾ ਸਰਪ੍ਰਾਈਜ਼…

ISRO: ਡਾ: ਸੰਦੀਪ ਸਿੰਹਮਾਰ। ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਦੀ ਆਵਾਜ਼ ਅੱਠ ਮਹੀਨੇ ਬਾਅਦ ਵੀ ਪੂਰੀ ਦੁਨੀਆ ‘ਚ ਗੂੰਜ ਰਹੀ ਹੈ। ਤਕਨਾਲੋਜੀ ਵਿੱਚ ਮਾਹਿਰ ਜਾਪਾਨ, ਅਮਰੀਕਾ, ਰੂਸ ਵੀ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਦੀ ਸੋਚ ਨੂੰ ਸਲਾਮ ਕਰ ਰਿਹਾ ਹੈ। ਇਹ ਇੱਕ ਕਾਰਨ ਹੈ ਕਿ 8 ਮਹੀਨਿਆਂ ਬਾਅਦ, ਭਾਰਤ ਦੀ ਚੰਦਰਯਾਨ-3 […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ISRO: ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਦੀ ਵੱਡੀ ਯੋਜਨਾ

2040 ਤੱਕ ਪਹਿਲੇ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ ‘ਤੇ ਭੇਜਣ ਦੀ ਤਿਆਰੀ ਤਿਰੂਵਨੰਤਪੁਰਮ (ਏਜੰਸੀ)। Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਚੰਦਰ ਮਿਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸਰੋ 2040 ਤੱਕ ਪਹਿਲੀ ਵਾਰ ਚੰਦਰਮਾ ‘ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਆਪਣੀ ਯੋਜਨਾ ‘ਤੇ ਜ਼ੋਰਦਾਰ ਕੰਮ ਕਰ […]
ਦੇਸ਼  Breaking News  ਖਾਸ ਖਬਰ 

ISRO ਅਗਲੇ ਮਹੀਨੇ ਕਰਨ ਜਾ ਰਹੀ ਇਹ ਵੱਡਾ ਕੰਮ, ਦੁਨੀਆ ਹੈਰਾਨ!

ਚੇਨਈ (ਏਜੰਸੀ)। ਭਾਰਤ ਆਪਣਾ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦਾ ਉਦੇਸ਼ ਤੀਬਰ ਐਕਸ-ਰੇ ਸਰੋਤਾਂ ਦੇ ਧਰੁਵੀਕਰਨ ਦੀ ਜਾਂਚ ਕਰਨਾ ਹੈ। ਇਹ ਮਿਸ਼ਨ ਇਸ ਸਾਲ ਦੇ ਅੰਤ ਤੱਕ ਸਾਰ ਰੇਂਜ ਤੋਂ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸਰੋ ਨੂੰ ਇਸ ਮਿਸ਼ਨ ਲਈ ਆਪਣੇ ਭਰੋਸੇਮੰਦ ਲਾਂਚ ਵਾਹਨ ਪੀਐਸਐਲਵੀ […]
ਦੇਸ਼  Breaking News  ਖਾਸ ਖਬਰ 

ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3) ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ (ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ […]
ਦੇਸ਼  Breaking News  ਦਿੱਲੀ  ਖਾਸ ਖਬਰ 

ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਖੋਜ ਪੁਲਾੜ ਸੰਗਠਨ (ISRO) 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਉਡਾਣ ਭੇਜੇਗਾ। ਇਸ ਤੋਂ ਬਾਅਦ ਤਿੰਨ ਹੋਰ ਟੈਸਟ ਉਡਾਣਾਂ ਭੇਜੀਆਂ ਜਾਣਗੀਆਂ। ਇਸ ਦੀ ਜਾਣਕਾਰੀ ਸ਼ਨਿੱਚਰਵਾਰ ਨੂੰ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦਿੱਤੀ। ਰਾਮੇਸ਼ਵਰਮ ’ਚ ਇੱਕ ਸਮਾਗਮ ’ਚ ਸ਼ਾਮਲ ਹੋਣ ਆਏ ਸੋਮਨਾਥ ਨੇ ਮਦੁਰਾਈ ’ਚ ਮੀਡੀਆ ਨਾਲ ਗੱਲਬਾਤ ਕਰਦੇ […]
ਦੇਸ਼  Breaking News  ਖਾਸ ਖਬਰ 

Chandrayaan 3: ਨਾਸਾ ਨੇ ਸ਼ੇਅਰ ਕੀਤੀ ਵਿਕਰਮ ਲੈਂਡਰ ਦੀ ਤਸਵੀਰ, ਵੇਖ ਕੇ ਮਜ਼ਾ ਆਵੇਗਾ!

ਨਵੀਂ ਦਿੱਲੀ। Chandrayaan 3: ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਚੰਦਰਯਾਨ-3 ਦੇ ਲੈਂਡਰ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਚੰਦ ਦੀ ਸ਼੍ਰੇਣੀ ’ਚ ਘੁੰਮ ਰਹੇ ਨਾਸਾ ਨੇ ਲੂਨਰ ਐਲਆਰਓ ਨੇ 27 ਅਗਸਤ ਲਈ ਸੀ। ਦੱਸ ਦੇਈਏ ਕਿ ਵਿਕਰਮ ਲੈਂਡਰ 23 ਅਗਸਤ ਨੂੰ ਸ਼ਾਮ 6.4 ਵਜੇ ਚੰਦਰਮਾ ‘ਤੇ ਉਤਰਿਆ ਸੀ। ਇਸ […]
ਦੇਸ਼  Breaking News  ਖਾਸ ਖਬਰ 
Govt Ad Sach Kahoon Helpline Sachchi Shiksha Official