Israel Iran Conflict 2025

Israel Iran War: ਇਜ਼ਰਾਈਲ ਦਾ ਈਰਾਨ ’ਤੇ ਹਮਲੇ ਰੋਕਣ ਦਾ ਐਲਾਨ

ਇਜ਼ਰਾਈਲ ਨੇ ਕਿਹਾ, ਸਾਡਾ ਉਦੇਸ਼ ਪੂਰਾ ਟਰੰਪ ਬੋਲੇ, ਹੁਣ ਜੰਗਬੰਦੀ ਨਾ ਤੋੜੋ | Israel Iran Conflict 2025 ਸਵੇਰੇ ਈਰਾਨ ਨੇ ਤੋੜੀ ਸੀ ਜੰਗਬੰਦੀ ਤਹਿਰਾਨ (ਏਜੰਸੀ)। Israel Iran Conflict 2025: ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਹੁਣ ਖਤਮ ਹੁੰਦੀ ਜਾ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਰੋਕਣ ਦਾ ਐਲਾਨ ਕੀਤਾ ਹੈ। […]
Breaking News  ਕੁੱਲ ਜਹਾਨ  ਖਾਸ ਖਬਰ 

Israel Iran conflict 2025: ਇਜ਼ਰਾਈਲ ਨੇ ਈਰਾਨੀ ਫੌਜ ਦੇ ਕਮਾਂਡਰਾਂ ਨੂੰ ਮਾਰਿਆ, ਇਸਫਾਹਨ ਪ੍ਰਮਾਣੂ ਸਥਾਨ ’ਤੇ ਵੀ ਹਮਲਾ

Israel Iran conflict 2025 ਤਹਿਰਾਨ (ਏਜੰਸੀ)। Israel Iran conflict 2025: ਅੱਜ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 9ਵਾਂ ਦਿਨ ਹੈ। ਇਜ਼ਰਾਈਲ ਦੀ ਫੌਜ ਨੇ ਸ਼ਨਿੱਚਰਵਾਰ ਨੂੰ ਈਰਾਨੀ ਫੌਜ ਦੇ 3 ਕਮਾਂਡਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚ ਡਰੋਨ ਯੂਨਿਟ, ਆਈਆਰਜੀਸੀ ਕੁਦਸ ਫੋਰਸ ਤੇ ਆਈਆਰਜੀਸੀ ਦੇ ਫਲਸਤੀਨੀ ਮਾਮਲਿਆਂ ਨਾਲ ਜੁੜੇ ਅਧਿਕਾਰੀ ਸ਼ਾਮਲ […]
Breaking News  ਕੁੱਲ ਜਹਾਨ  ਖਾਸ ਖਬਰ 

Israel Iran Conflict 2025: ਇਜ਼ਰਾਈਲ ਦਾ ਈਰਾਨ ਦੇ ਪ੍ਰਮਾਣੂ ਰਿਐਕਟਰ ’ਤੇ ਹਮਲਾ, ਸ਼ਹਿਰ ਖਾਲੀ ਕਰਨ ਦੀ ਚਿਤਾਵਨੀ

ਹੁਣ ਤੱਕ 639 ਈਰਾਨੀ ਲੋਕਾਂ ਦੀ ਮੌਤ | Israel Iran Conflict 2025 ਤਹਿਰਾਨ (ਏਜੰਸੀ)। Israel Iran Conflict 2025: ਇਜ਼ਰਾਈਲ ਨੇ ਈਰਾਨ ’ਚ ਅਰਕ ਹੈਵੀ ਵਾਟਰ ਰਿਐਕਟਰ ’ਤੇ ਹਮਲਾ ਕੀਤਾ ਹੈ। ਹਮਲੇ ਤੋਂ ਬਾਅਦ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੁਝ ਘੰਟੇ ਪਹਿਲਾਂ, ਇਜ਼ਰਾਈਲੀ ਫੌਜ ਨੇ ਅਰਕ ਤੇ ਖੋਂਡੂਬ ਸ਼ਹਿਰਾਂ ਦੇ ਲੋਕਾਂ ਨੂੰ ਇਲਾਕਾ ਖਾਲੀ […]
Breaking News  ਕੁੱਲ ਜਹਾਨ  ਖਾਸ ਖਬਰ 

Israel Iran Conflict 2025: ਇਜ਼ਰਾਈਲ ਨਾਲ ਟਕਰਾਅ ਦੌਰਾਨ ਫਸੇ 1500 ਵਿਦਿਆਰਥੀ

ਈਰਾਨ ਤੋਂ ਅਰਮੀਨੀਆਂ ਰਾਹੀਂ ਆਉਣਗੇ ਵਾਪਸ ਤਹਿਰਾਨ (ਏਜੰਸੀ)। Israel Iran Conflict 2025: ਈਰਾਨ ਨੇ ਸੋਮਵਾਰ ਨੂੰ ਇਜ਼ਰਾਈਲ ਨਾਲ ਲਗਾਤਾਰ ਚੌਥੇ ਦਿਨ ਚੱਲ ਰਹੀ ਲੜਾਈ ਦੌਰਾਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਭਾਰਤ ਨੇ ਈਰਾਨ ’ਚ ਅਰਮੇਨੀਆ ਦੇ ਰਾਜਦੂਤ ਨਾਲ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਗੱਲ ਕੀਤੀ ਹੈ। ਵਿਦਿਆਰਥੀਆਂ […]
ਦੇਸ਼  Breaking News  ਖਾਸ ਖਬਰ 

Israel Iran Conflict 2025: ਇਜ਼ਰਾਈਲ ਦਾ ਈਰਾਨੀ ਰੱਖਿਆ ਮੰਤਰਾਲੇ ’ਤੇ ਹਮਲਾ, ਬੁਸ਼ਹਿਰ ’ਚ ਤੇਲ ਡਿਪੂਆਂ ’ਤੇ ਬੰਬਾਰੀ

ਈਰਾਨ ਨੇ ਉੱਨਤ ਬੈਲਿਸਟਿਕ ਮਿਜ਼ਾਈਲ ਦਾਗੀ ਤੇਹਰਾਨ (ਏਜੰਸੀ)। Israel Iran Conflict 2025: ਈਰਾਨ ਤੇ ਇਜ਼ਰਾਈਲ ਨੇ ਸ਼ਨਿੱਚਰਵਾਰ ਦੇਰ ਰਾਤ ਇੱਕ ਵਾਰ ਫਿਰ ਇੱਕ ਦੂਜੇ ’ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਪਿਛਲੇ 48 ਘੰਟਿਆਂ ਤੋਂ ਜਾਰੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸਨੇ ਤਹਿਰਾਨ ’ਚ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, […]
Breaking News  ਕੁੱਲ ਜਹਾਨ  ਖਾਸ ਖਬਰ