ਈਰਾਨ ਵੱਲੋਂ ਅਮਰੀਕੀ ਮਿਲਟਰੀ ਠਿਕਾਣਿਆਂ ‘ਤੇ ਹਮਲਾ

Iran, Rocket, Attack

ਮਾਰੇ ਗਏ 80 ਅਮਰੀਕੀ ਫੌਜੀ

ਤੇਹਰਾਨ (ਏਜੰਸੀ)। ਈਰਾਨ Iran ਨੇ ਬੁੱਧਵਾਰ ਨੂੰ ਇਰਾਕ ਵਿੱਚ ਮੌਜ਼ੂਦ ਅਮਰੀਕਾ ਦੇ ਅਲ-ਅਸਦ ਏਅਰਬੇਸ ‘ਤੇ ਕਈ ਰਾਕੇਟ ਹਮਲੇ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਹਮਲਿਆਂ ਵਿੱਚ 80 ਅਮਰੀਕੀ ਫੌਜੀ ਮਾਰੇ ਗਏ ਹਨ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਮਿਜ਼ਾਈਲ ਹਮਲੇ ਵਿੱਚ ਇਰਾਕ ਵਿੱਚ ਅਮਰੀਕਾ ਦੇ 80 ਫੌਜੀ ਮਾਰੇ ਗਏ ਹਨ।

  • ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ ਹੈ
  • ਜਿਸ ਦਾ ਅਸਰ ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਪੈ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।