Iran Israel War Impact On Delhi

Iran Israel Conflict 2025: ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਵਧੀਆਂ, ਈਰਾਨ-ਇਜ਼ਰਾਈਲ ਯੁੱਧ ਦਾ ਰਾਜਧਾਨੀ ’ਚ ਦਿਖਾਈ ਦੇਣ ਲੱਗਿਆ ਅਸਰ

ਨਵੀਂ ਦਿੱਲੀ (ਏਜੰਸੀ)। Iran Israel Conflict 2025: ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਤਣਾਅ ਤੇ ਯੁੱਧ ਦਾ ਸਿੱਧਾ ਅਸਰ ਦਿੱਲੀ-ਐਨਸੀਆਰ ਦੇ ਡ੍ਰਾਈ ਫਰੂਟ ਬਾਜ਼ਾਰ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਈਰਾਨ ਤੋਂ ਆਉਣ ਵਾਲੇ ਮਮਰਾ ਬਦਾਮ ਤੇ ਪਿਸਤਾ ਦੀਆਂ ਕੀਮਤਾਂ ’ਚ ਹਾਲ ਹੀ ਦੇ ਸਮੇਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇਕਰ ਇਹ […]
ਦੇਸ਼  Breaking News  ਦਿੱਲੀ-ਐਨਸੀਆਰ  ਬਿਜਨਸ  ਖਾਸ ਖਬਰ