IPL 2023

Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!

ਨਵੀਂ ਦਿੱਲੀ। Viral Video: : ਲੰਕਾ ਪ੍ਰੀਮੀਅਰ ਲੀਗ 2023 ਦਾ ਮੈਚ ਗਾਲੇ ਅਤੇ ਦਾਂਬੁਲਾ ਵਿਚਕਾਰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ, ਜੋ ਕਿ ਇੱਕ ਬਹੁਤ ਹੀ ਦਿਲਚਸਪ ਮੈਚ ਸੀ। ਇਸ ਦੌਰਾਨ ਇਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਇਸ ਮੈਚ ਦੇ ਵਿਚਕਾਰ, ਇੱਕ ਸੱਪ ਖੇਡ ਦੇ ਮੈਦਾਨ ਵਿੱਚ ਆ ਗਿਆ। ਇਸ ਕਾਰਨ ਮੈਚ ਨੂੰ ਕੁਝ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2023 : ਚੈੱਨਈ 5ਵੀਂ ਵਾਰ ਆਈਪੀਐੱਲ ਚੈਂਪੀਅਨ

ਜਡੇਜਾ ਨੇ ਆਖਿਰੀ ਦੋ ਗੇਂਦਾਂ ’ਤੇ ਬਣਾਈਆਂ 10 ਦੌੜਾਂ | TATA IPL 2023 ਧੋਨੀ ਨੇ ਰੋਹਿਤ ਦੀ ਕੀਤੀ ਬਰਾਬਰੀ ਅਹਿਮਦਾਬਾਦ, (ਏਜੰਸੀ)। ਚੈੱਨਈ ਸੁਪਰ ਕਿੰਗਜ ਨੇ ਆਈਪੀਐੱਲ (TATA IPL 2023) 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਫਾਈਨਲ ਮੁਕਾਬਲੇ ’ਚ ਚੈੱਨਈ ਨੇ ਗੁਜਰਾਤ ਟਾਈਂਟਸ ਨੂੰ 5 ਵਿਕਟਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਆਈਪੀਐਲ CSK vs GT : ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ

ਗੁਜਰਾਤ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

IPL FINAL 2023 : ਅਹਿਮਦਾਬਾਦ ’ਚ ਅੱਜ ਫਿਰ ਮੀਂਹ ਦੀ ਸੰਭਾਵਨਾ

ਜੇਕਰ ਅੱਜ ਵੀ ਮੈਚ ਰੱਦ ਹੋਇਆ ਤਾਂ ਗੁਜਰਾਤ ਬਣੇਗਾ ਚੈਂਪੀਅਨ | TATA IPL 2023 ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਅੱਜ ਰਿਜਰਵ ਡੇਅ ’ਤੇ ਫਾਈਨਲ (TATA IPL 2023) ਮੈਚ ਚੇਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜਰਵ ਡੇਅ ’ਤੇ ਹੋ ਰਿਹਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2023 : ਰਿਜਰਵ ਦਿਨ ’ਤੇ ਫਾਈਨਲ ਅੱਜ, ਅੱਜ ਵੀ ਅਹਿਮਦਾਬਾਦ ’ਚ ਮੀਂਹ ਦੀ ਸੰਭਾਵਨਾ

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) (TATA IPL 2023) ’ਚ ਅੱਜ ਰਿਜਰਵ ਦਿਨ ’ਤੇ ਚੱੈਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਂਟਸ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ’ਚ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਦੀ ਵਜ੍ਹਾ ਨਾਲ (TATA IPL 2023) ਮੈਚ ਨਹੀਂ ਹੋਇਆ। ਇਸ ਕਰਕੇ ਅੱਜ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਮੁਕਾਬਲਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL-2023 : ਫਾਈਨਲ ਮੁਕਾਬਲਾ ਅੱਜ

ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | TATA IPL 2023 ਇਸ ਮੈਦਾਨ ’ਤੇ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਹੈ ਚੈੱਨਈ |  ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ (TATA IPL 2023) ਦਾ ਫਾਈਨਲ ਅੱਜ ਗੁਜਰਾਤ ਟਾਈਟਨਜ਼ (GT) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਮੁੰਬਈ ਨੂੰ 62 ਦੌੜਾਂ ਨਾਲ ਹਰਾ ਕੇ ਗੁਜਰਾਤ ਦੂਜੀ ਵਾਰ ਫਾਈਨਲ ’ਚ

ਸ਼ੁੱਭਮਨ ਗਿੱਲ ਦਾ ਇਸ ਸੀਜਨ ਦਾ ਤੀਜਾ ਸੈਂਕੜਾ ਐਤਵਾਰ ਨੂੰ ਚੈੱਨਈ ਨਾਲ ਹੋਵੇਗਾ ਫਾਈਨਲ ਮੁਕਾਬਲਾ ਲਗਾਤਾਰ ਦੂਜੀ ਵਾਰ ਫਾਈਨਲ ’ਚ ਪਹੁੰਚਿਆ ਹੈ ਗੁਜਰਾਤ ਅਹਿਮਦਾਬਾਦ, ਏਜੰਸੀ। ਮੌਜੂਦਾ ਚੈਂਪੀਅਨ ਗੁਜਰਾਤ (TATA IPL 2023) ਟਾਈਟਨਜ਼ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ’ਚ ਦਾਖਲ ਕੀਤਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ’ਚ ਮੁੰਬਈ ਇੰਡੀਅਨਜ਼ ਨੂੰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ ਚੈੱਨਈ 10ਵੀਂ ਵਾਰ ਫਾਈਨਲ ’ਚ

ਗਾਇਕਵਾੜ ਦਾ 5ਵਾਂ ਅਰਧਸੈਂਕੜਾ | GT vs CSK ਚੈੱਨਈ, (ਏਜੰਸੀ)। ਚੇਨਈ ਸੁਪਰ ਕਿੰਗਜ ਆਈਪੀਐੱਲ 2023 ਦੇ ਫਾਈਨਲ ’ਚ ਪਹੁੰਚ ਗਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ਚੇਪੌਕ ਸਟੇਡੀਅਮ ’ਚ ਖੇਡੇ ਗਏ ਕੁਆਲੀਫਾਇਰ-1 ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ ਨੂੰ 15 ਦੌੜਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਦੀ ਟੀਮ ਸਭ ਤੋਂ ਵੱਧ 10 ਵਾਰ ਆਈਪੀਐੱਲ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2023 : ਮੁੰਬਈ ਇੰਡੀਅਸ ਅਤੇ ਸਨਰਾਈਜ਼ ਹੈਦਰਾਬਾਦ ’ਚ ਮੁਕਾਬਲਾ ਅੱਜ

ਮੁੰਬਈ (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਸ ਸੀਜਨ ’ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਛੇਤੀ ਹੀ ਮੁੰਬਈ ਇੰਡੀਅਨਜ ਅਤੇ ਸਨਰਾਈਜਰਜ਼ ਹੈਦਰਾਬਾਦ ਵਿਚਕਾਰ ਸ਼ੁਰੂ ਹੋਵੇਗਾ। ਟਾਸ ਛੇਤੀ ਹੀ ਵਾਨਖੇੜੇ ਸਟੇਡੀਅਮ ’ਚ ਹੋਣ ਜਾ ਰਿਹਾ ਹੈ। ਇਸ ਸੈਸ਼ਨ ’ਚ ਦੋਵੇਂ ਟੀਮਾਂ ਦਾ ਇਹ ਆਖਰੀ ਲੀਗ ਪੜਾਅ ਦਾ ਮੈਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਮੁੰਬਈ ਨੂੰ 5 ਦੌੜਾਂ ਨਾਲ ਹਰਾ ਕੇ ਲਖਨਊ ਪਲੇਆਫ ਦੇ ਕਰੀਬ

ਸਟੋਇਨਿਸ ਨੇ ਖੇਡੀ ਨਾਬਾਦ 89 ਦੌੜਾਂ ਦੀ ਪਾਰੀ | Cricket ਲਖਨਊ, (ਏਜੰਸੀ)। ਲਖਨਊ ਸੁਪਰਜਾਇੰਟਸ ਇੰਡੀਅਨ ਪ੍ਰੀਮੀਅਰ ਲੀਗ 2023 ਦੇ ਪਲੇਆਫ ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਟੀਮ ਨੇ ਜ਼ਿਆਦਾਤਰ ਕੁਆਲੀਫਿਕੇਸ਼ਨ ਤੋਂ ਸਿਰਫ 2 ਅੰਕ ਦੂਰ ਹੈ। ਉਸ ਨੇ ਮੁੰਬਈ ਇੰਡੀਅਸ ਨੂੰ ਆਪਣੇ ਘਰੇਲੂ ਮੈਦਾਨ ’ਤ 5 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਲਖਨਊ ਨੰਬਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ