Involved

ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਪਾਕਿਸਤਾਨ : ਇਮਰਾਨ

ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਪਾਕਿਸਤਾਨ : ਇਮਰਾਨ | Pakistan ਇਸਲਾਮਾਬਾਦ (ਏਜੰਸੀ)। ਅਮਰੀਕਾ ਅਤੇ ਇਰਾਨ ਵਿਚਕਾਰ ਤਨਾਅ ਦੇ ਸਿਖਰ ‘ਤੇ ਪਹੁੰਚਣ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ Pakistan ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਕਿਉਂਕਿ ਉਹ ਪਹਿਲਾਂ ਅਜਿਹੀ ਗਲਤੀ ਕਰ ਚੁੱਕਿਆ ਹੈ। ਪਰ ਉਹ ਹੋਰ […]
Breaking News  ਕੁੱਲ ਜਹਾਨ 

ਫੋਨ ਟੈਪਿੰਗ ਮਾਮਲੇ ‘ਚ ਪੁਲਿਸ ਇੰਸਪੈਕਟਰ ‘ਤੇ ਪਰਚਾ ਦਰਜ

ਸੀ ਆਈ ਏ ਇੰਸਪੈਕਟਰ ‘ਤੇ ਹੋਇਆ ਹੈ ਮਾਮਲਾ ਦਰਜ ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਅੱਜ ਇਕ ਵੱਡੀ ਕਾਰਵਾਈ ਕਰਦੇ ਹੋਏ Phone tapping ਦੇ ਮਾਮਲੇ ‘ਚ ਸਮਾਣਾ ਤੋਂ ਨਾਭਾ ਤਬਦੀਲ ਹੋਏ ਸੀ.ਆਈ. ਇੰਸਪੈਕਟਰ ਵਿਜੈ ਕੁਮਾਰ ਦੇ ਖਿਲਾਫ਼ ਕੁਰਪਸ਼ਨ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ। ਪਟਿਆਲਾ ਦੇ ਸਿਵਲ ਲਾਈਨ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ ਕਿ […]
ਦੇਸ਼  Breaking News  ਪੰਜਾਬ 

ਬੂੜ ਸਿੰਘ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਸਰਕਾਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਾਨ ਕਿਰਨ ਰੱੱਤੀ/ਬੁੱਟਰ ਬੱਧਨੀ\ਅਜੀਤਵਾਲ।  ਡੇਰਾ ਸੱਚਾ ਸੌਦਾ ਸਰਸਾ ਵੱਲੋਂ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਬੁਟਰ ਬੱਧਨੀ ਦੇ ਪਿੰਡ ਤਖਾਣਵੱਧ ਦੇ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਦਾ ਨਾਂਅ ਵੀ ਸਰੀਰਦਾਨੀਆਂ ‘ਚ ਸ਼ਾਮਲ ਹੋ ਗਿਆ ਹੈ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ […]
ਮਾਨਵਤਾ ਭਲਾਈਕਾਰਜ 

ਆਈਐੱਸ ‘ਚ ਸ਼ਾਮਲ ਹੋਣ ‘ਤੇ ਮਿਲੀ 20 ਸਾਲ ਦੀ ਸਜ਼ਾ

ਆਈਐੱਸ ‘ਚ ਸ਼ਾਮਲ ਹੋਣ ‘ਤੇ ਮਿਲੀ 20 ਸਾਲ ਦੀ ਸਜ਼ਾ ਨਿਊਯਾਰਕ (ਏਜੰਸੀ)। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਨਿਊਯਾਰਕ ਦੇ ਇੱਕ ਨਿਵਾਸੀ ਦੀ ਅੱਤਵਾਦੀ ਸੰਗਠਨ ਆਈਐੱਸ ‘ਚ ਸ਼ਾਮਲ ਹੋਣ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਦੇ ਸ਼ੁੱਕਰਵਾਰ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਅਨੁਸਾਰ ਅਦਾਲਤ ਨੇ ਨਿਊਯਾਰਕ ਨਿਵਾਸੀ ਮੁਹੰਮਦ […]
Breaking News  ਕੁੱਲ ਜਹਾਨ 

ਸਿਆਸਤਦਾਨਾਂ ਦੇ ਨਾਲ ਪੁਲਿਸ ਵੀ ਅਪਰਾਧਾਂ ‘ਚ ਸ਼ਾਮਲ : ਡਾ. ਗਾਂਧੀ

ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ […]
Breaking News  ਪੰਜਾਬ 

ਪੀ. ਆਰ. ਟੀ. ਸੀ. ਵੱਲੋਂ ਨਵੀਆਂ ਬੱਸਾਂ ਖਰੀਦਣ ‘ਚ ਰੋੜਾ ਬਣੀ ਟਰਾਂਸਪੋਰਟ ਮੰਤਰੀ

ਸ਼ਰਤਾਂ ਪੂਰੀਆਂ ਕਰਨ ‘ਤੇ ਸਬੰਧਤ ਫਾਈਲ ਕਲੀਅਰ ਕਰ ਦਿੱਤੀ ਜਾਵੇਗੀ : ਅਰੁਣਾ ਚੌਧਰੀ ਪਟਿਆਲਾ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਦੀ ਟਰਾਂਸਪੋਰਟ ਪੀ. ਆਰ. ਟੀ. ਸੀ. ਵੱਲੋਂ 100 ਨਵੀਆਂ ਬੱਸਾਂ ਖਰੀਦਣ ਵਿੱਚ ਟਰਾਂਸ ਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਰੋੜਾ ਬਣੀ ਹੋਈ ਹੈ ਇਸ ਕਰ ਕੇ ਪਿਛਲੇ 7 ਮਹੀਨਿਆਂ ਤੋਂ ਫਾਈਲ ਮੰਤਰੀ ਪੱਧਰ ‘ਤੇ ਅਟਕੀ ਹੋਈ […]
Breaking News  ਪੰਜਾਬ 

ਕੇਂਦਰੀ ਜ਼ੇਲ੍ਹ ‘ਚ ਬੰਦ 4 ਕੈਦੀ ਤੇ 6 ਹਵਾਲਾਤੀ ਵਰਤਦੇ ਹਨ ਮੋਬਾਇਲ, ਦੋ ਗੈਂਗਸਟਰ ਵੀ ਸ਼ਾਮਲ

ਤਲਾਸ਼ੀ ਦੌਰਾਨ ਕੀਤੇ ਗਏ ਬਰਾਮਦ ਫਿਰੋਜ਼ਪੁਰ, ਸਤਪਾਲ ਥਿੰਦ ਪਾਕਿਸਤਾਨ ਦੇ ਸਮੱਲਗਰਾਂ ਨਾਲ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਕੈਦੀਆਂ ਦੀਆਂ ਤਾਰਾਂ ਜੁੜੀਆਂ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਜ਼ੇਲ੍ਹ ‘ਚ ਮੋਬਾਇਲਾਂ ਦੀ ਬਰਾਮਦਗੀ ਰੁਕ ਨਹੀਂ ਰਹੀਂ, ਸਗੋਂ ਜ਼ੇਲ੍ਹ ‘ਚ ਬੰਦ ਹੋਰ ਕੈਦੀ ਵੀ ਬੇਧੜਕ ਜ਼ੇਲ੍ਹ ਅੰਦਰ ਮੋਬਾਇਲ ਫੋਨਾਂ ਦੀ ਵਰਤੋਂ ਕਰਕੇ ਬਾਹਰੀ ਲੋਕਾਂ […]
ਪੰਜਾਬ 

ਪੇਂਡੂ ਡਾਕਟਰਾਂ ਦਾ ਸਿਹਤ ਵਿਭਾਗ ‘ਚ ਰਲੇਵਾਂ ਟਲਿਆ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਨੇ ਟਾਲੀ 1 ਸਾਲ ਲਈ ਗੱਲਬਾਤ | Health Department 15 ਅਗਸਤ 2019 ਤੱਕ ਪੇਂਡੂ ਵਿਭਾਗ ‘ਚ ਹੀ ਰਹਿਣਗੇ ਡਿਸਪੈਂਸਰੀਆਂ ਦੇ ਸਾਰੇ ਡਾਕਟਰ |Health Department ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੀ ਸਿਹਤ ਦਾ ਖ਼ਿਆਲ ਰੱਖਣ ਵਾਲੇ 765 ਡਾਕਟਰਾਂ ਦਾ ਹੁਣ ਸਿਹਤ ਵਿਭਾਗ ਵਿੱਚ ਮਰਜ ਨਹੀਂ ਹੋਵੇਗਾ। […]
ਪੰਜਾਬ 

ਪੈਟਰੋਲ ਪੰਪਾਂ, ਠੇਕਿਆਂ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਕਾਬੂ

ਗੈਂਗ ਦੇ ਤਿੰਨ ਮੈਂਬਰ ਮੌਫਰਾਰ ਕੇ ‘ਤੋਂ ਹੋਏ ਵੱਖਰੇ ਮਾਮਲੇ ‘ਚ ਸਾਢੇ 12 ਲੱਖ ਦੀ ਹੈਰੋਇਨ ਤੇ ਡਿਜਾਇਰ ਕਾਰ ਸਮੇਤ ਇੱਕ ਕਾਬੂ ਬਰਨਾਲਾ, (ਜੀਵਨ ਰਾਮਗੜ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਪੁਲਿਸ ਨੇ ਇਲਾਕੇ ਅੰਦਰ ਪੈਟਰੋਲ ਪੰਪਾਂ, ਠੇਕਿਆਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗੈਂਗ ਦੇ 3 ਮੈਂਬਰਾਂ ਨੂੰ ਦੋ ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ […]
Breaking News  ਪੰਜਾਬ 

ਮੁੱਖ ਮੰਤਰੀ ਨੇ ਕਿਹਾ ਮਾਰੇ ਗਏ ਵਿਅਕਤੀਆਂ ‘ਚ ਨਾਗਰਿਕ ਸ਼ਾਮਲ, ਫੌਜ ਨੇ ਨਕਾਰਿਆ

ਮੁਕਾਬਲੇ ‘ਚ ਮਾਰੇ ਗਏ ਸਨ ਦੋ ਅੱਤਵਾਦੀ ਅਤੇ ਚਾਰ ਹੋਰ ਵਿਅਕਤੀ ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਵਿਵਾਦ ਪੈਦਾ ਹੋ ਗਿਆ ਹੈ, ਜਿਸ ‘ਚ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਸਮੇਤ ਛੇ ਵਿਅਕਤੀ ਮਾਰੇ ਗਏ ਫੌਜ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਤੋਂ ਇਲਾਵਾ ਮਾਰੇ ਗਏ ਚਾਰ ਵਿਅਕਤੀ ਵੀ […]
ਦੇਸ਼  Breaking News 

ਨਸ਼ਿਆਂ ਖਿਲਾਫ਼ ਮਿਲ ਕੇ ਹੰਭਲਾ ਮਾਰਨ ਦੀ ਲੋੜ 

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ‘ਤੇ ਵਿਸ਼ੇਸ਼ ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ‘ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ਮਿਤੀ 7 ਦਸੰਬਰ, 1987 ਨੂੰ ਮੀਟਿੰਗ ਕੀਤੀ ਗਈ ਅਤੇ ਹਰ ਸਾਲ 26 ਜੂਨ ਦਾ ਦਿਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਤੌਰ […]
ਸੱਭਿਆਚਾਰ ਅਤੇ ਸਮਾਜ