Saint Dr. MSG ਦੇ Instagram ’ਤੇ ਆਈ ਨਵੀਂ ਪੋਸਟ, ਜਲਦੀ ਪੜ੍ਹੋ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਆਈ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਪੂਜਨੀਕ ਗੁਰੂ ਜੀ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ। ਆਏ ਜਾਣਦੇ ਹਾਂ…
ਸਵਾਲ: ਗੁਰੂ ਜੀ ਦਫ਼ਤਰ ’ਚ ਨੈਗਟੀਵਿਟੀ ਦਾ ਮਾਹੌਲ ਰਹਿੰਦਾ ਹੈ। ਅਜਿਹੇ ਮਾਹੌਲ ’ਚ ਖੁਦ ਨੂੰ ਮੋਟੀਵੇਟ ਕਿਵੇਂ ਰੱਖੀਏ? ਚਾਰਜਅੱਪ ਕਿਵੇਂ ਰੱਖੀਏ?
ਪੂਜਨੀਕ ਗੁਰੂ ਜੀ Saint Dr. MSG ਦਾ ਜਵਾਬ : ਜਕੇਰ ਤੁਹਾਡੇ ਕੋਲ ਨੈਵਟੀਵਿਟੀ ਦਾ ਮਾਹੌਲ ਰਹਿੰਦਾ ਹੈ ਤਾਂ ਆਪਣੇ ਅੰਦਰ ਵਿੱਲ ਪਾਵਰ (ਆਤਮਵਿਸ਼ਵਾਸ) ਨੂੰ ਜਗਾ ਕੇ ਰੱਖੋ ਕਿਉਂਕਿ ਉਸ ਲਈ ਤੁਹਾਡੇ ਦਫ਼ਤਰ ’ਚ ਕੁਝ ਨਹੀਂ ਕਰ ਸਕਦੇ, ਪਰ ਜਦੋਂ ਤੁਸੀਂ ਘਰ ਹੁੰਦੇ ਹੋ ਤਾਂ ਸ਼ਾਮ ਦੇ ਸਮੇਂ ਮੈਡੀਟੈਸ਼ਨ ਕਰੋ। ਵਾਕ ਕਰੋ, ਘੁੰਮਦੇ ਹੋਏ ਮੈਡੀਟੇਸ਼ਨ ਕਰੋ ਤਾਂ ਮਾਈਂਡ ਫਰੈੱਸ਼ ਲੈ ਕੇ ਜਦੋਂ ਜਾਓਗੇ ਤਾਂ ਉੱਥੋਂ ਦਾ ਜੋ ਵਾਤਾਵਰਣ ਹੈ ਉਹ ਤੁਹਾਡੇ ’ਤੇ ਅਸਰ ਨਹੀਂ ਕਰੇਗਾ ਅਤੇ ਤੁਸੀਂ ਫਰੈੱਸ਼ ਰਹੋਗੇ।
ਇੰਸਟਾਗ੍ਰਾਮ ’ਤੇ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ