Inspiration

Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ

ਅਨੋਖਾ ਬਲਿਦਾਨ | Motivational Quotes ਪਵਿੱਤਰ ਗੀਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ। ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ […]
ਪ੍ਰੇਰਨਾ 

Inspiration : ਖੁਦ ਨੂੰ ਜਾਣੋ

ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ‘ਚ ਚੁੱਕ ਕੇ ਉੱਡਦਿਆਂ ਵੇਖਿਆ  ਕਾਂ ਨੇ ਸੋਚਿਆ, ‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’ ਕਾਂ  ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ […]
ਪ੍ਰੇਰਨਾ 

ਮਾਨਵਤਾ ਦੀ ਭਲਾਈ

ਮਾਨਵਤਾ ਦੀ ਭਲਾਈ ਇੱਕ ਵਾਰ ਪ੍ਰਸਿੱਧ ਰਸਾਇਣ ਸ਼ਾਸਤਰੀ ਆਚਾਰੀਆ ਨਾਗਾਰੁਜਨ ਨੂੰ ਇੱਕ ਅਹਿਮ ਰਸਾਇਣ ਤਿਆਰ ਕਰਨ ਲਈ ਇੱਕ ਸਹਾਇਕ ਦੀ ਲੋੜ ਸੀ ਉਨ੍ਹਾਂ ਆਪਣੇ ਜਾਣਕਾਰਾਂ ਤੇ ਪੁਰਾਣੇ ਸ਼ਿੱਸ਼ਾਂ ਨੂੰ ਇਸ ਬਾਰੇ ਦੱਸਿਆ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਉਨ੍ਹਾਂ ਕੋਲ ਭੇਜਿਆ ਆਚਾਰੀਆ ਨੇ ਸਭ ਦੀ ਪ੍ਰੀਖਿਆ ਲੈਣ ਤੋਂ ਬਾਦ ਉਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਚੁਣਿਆ ਦੋਵਾਂ […]
Breaking News  ਖਾਸ ਖਬਰ  ਪ੍ਰੇਰਨਾ 

ਬੁੱਧੀਮਾਨ ਤੇ ਮੂਰਖ

ਬੁੱਧੀਮਾਨ ਤੇ ਮੂਰਖ (Wise and Foolish) ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਨਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ […]
ਪ੍ਰੇਰਨਾ 

ਕਰਤੱਵ ਦੀ ਪੁਕਾਰ

ਕਰਤੱਵ ਦੀ ਪੁਕਾਰ ਦਇਆਨੰਦ ਦੇ ਜੀਵਨ ਦੀ ਇੱਕ ਘਟਨਾ ਹੈ ਸਖ਼ਤ ਤਪ ਤੋਂ ਬਾਅਦ, ਘੋਰ ਅਭਿਆਸ ਕਾਰਨ, ਜਦੋਂ ਉਸ ਲਈ ਮੁਕਤੀ ਦਾ ਦੁਆਰ ਖੁੱਲ੍ਹ ਗਿਆ ਤਾਂ ਉਸ ਨੇ ਸੋਚਿਆ ਕਿ ਹੁਣ ਇਸ ਸਰੀਰ ਨੂੰ ਜ਼ਿੰਦਾ ਰੱਖਣ ਦਾ ਕੋਈ ਲਾਭ ਨਹੀਂ ਮੰਗੋਤਰੀ ਨੇੜੇ ਇੱਕ ਟੀਸੀ ’ਤੇ ਪਹੁੰਚਿਆ, ਇਸ ਇੱਛਾ ਨਾਲ ਕਿ ਟੀਸੀ ਤੋਂ ਛਾਲ ਮਾਰ ਕੇ […]
ਪ੍ਰੇਰਨਾ 

ਵਰਤਮਾਨ

ਵਰਤਮਾਨ ਜੋ ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ ਉਸ ਨੂੰ ਬਦਲਸਾ ਕਿਸੇ ਦੇ ਵੱਸ ’ਚ ਨਹੀਂ ਜੋ ਲੰਘ ਗਿਆ , ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਆਚਾਰੀਆ ਚਾਣੱਕਿਆ ਅਨੁਸਾਰ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ […]
ਪ੍ਰੇਰਨਾ 

ਨੈਤਿਕ ਸਿੱਖਿਆ ਦਾ ਮਹੱਤਵ

ਨੈਤਿਕ ਸਿੱਖਿਆ ਦਾ ਮਹੱਤਵ ਆਚਾਰੀਆ ਵਿਨੋਬਾ ਭਾਵੇ ਕਈ ਭਾਸ਼ਾਵਾਂ ਦੇ ਮਾਹਿਰ ਸਨ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਸਾਹਿਤ ਦਾ ਅਧਿਐਨ ਕੀਤਾ ਸੀ ਵੱਡੇ-ਵੱਡੇ ਸਿੱਖਿਆ ਸ਼ਾਸਤਰੀ ਉਨ੍ਹਾਂ ਕੋਲ ਗਿਆਨ ਦਾ ਲਾਭ ਲੈਣ ਲਈ ਆਉਂਦੇ ਸਨ ਵਿਨੋਬਾ ਜੀ ਸੰਸਕਾਰਾਂ ਨੂੰ ਸਭ ਤੋਂ ਵੱਡੀ ਵਿਰਾਸਤ ਮੰਨਦੇ ਸਨ ਇੱਕ ਵਾਰ ਉਨ੍ਹਾਂ ਨੂੰ ਮਹਾਂਰਾਸ਼ਟਰ ਦੀ ਇੱਕ ਯੂਨੀਵਰਸਿਟੀ ਵਿੱਚ ਸੱਦਿਆ ਗਿਆ […]
ਪ੍ਰੇਰਨਾ 

ਸੱਚ ਦਾ ਮਾਰਗ

ਸੱਚ ਦਾ ਮਾਰਗ ਜਾਪਾਨ ’ਚ ਸਾਬੋ ਨਾਂਅ ਦਾ ਇੱਕ ਸਾਧੂ ਸੀ ਉਸਦੇ ਬਹੁਤ ਸਾਰੇ ਸ਼ਰਧਾਲੂ ਸਨ ਉਸਦੀ ਜਿੰਨੀ ਮਾਨਤਾ ਵਧੀ ਓਨੇ ਹੀ ਦੁਸ਼ਮਣ ਵੀ ਬਣ ਗਏ ਈਰਖਾਵਾਦੀ ਉਸ ਦੀ ਨਿੰਦਿਆ ਕਰਦੇ ਸਨ ਪਿੰਡ, ਗਲੀ ’ਚ ਕੋਈ-ਨਾ-ਕੋਈ ਅਜਿਹੀ ਗੱਲ ਹੁੰਦੀ ਜਾਂਦੀ, ਜਿਸ ਨਾਲ ਉਸ ਦੀ ਦਿੱਖ ਵਿਗੜਨ ਲੱਗੀ ਇੱਕ ਦਿਨ ਦੁਖੀ ਦਿਲ ਨਾਲ ਸ਼ਰਧਾਲੂ ਨੇ ਬੇਨਤੀ […]
ਪ੍ਰੇਰਨਾ 

ਭਿਖਾਰੀ ਦੀ ਸਿੱਖਿਆ

ਭਿਖਾਰੀ ਦੀ ਸਿੱਖਿਆ ਇੱਕ ਵਿਅਕਤੀ ਭੀਖ਼ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਦਾ ਬੁੱਢਾ ਸਰੀਰ ਏਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸਦੀ ਇੱਕ-ਇੱਕ ਹੱਡੀ ਗਿਣੀ ਜਾ ਸਕਦੀ ਸੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਲਗਭਗ ਜਾ ਚੁੱਕੀ ਸੀ ਉਸ ਨੂੰ ਕੋਹੜ ਹੋ ਗਿਆ ਸੀ ਇੱਕ ਨੌਜਵਾਨ ਰੋਜ਼ਾਨਾ ਉਸ ਭਿਖਾਰੀ ਨੂੰ ਦੇਖਦਾ ਉਸ ਨੂੰ ਦੇਖ ਕੇ ਨੌਜਵਾਨ […]
ਪ੍ਰੇਰਨਾ 

ਜੈਸਾ ਅੰਨ, ਵੈਸਾ ਮਨ

ਜੈਸਾ ਅੰਨ, ਵੈਸਾ ਮਨ ਭੀਸ਼ਮ ਪਿਤਾਮਾ ਤੀਰਾਂ ਦੀ ਸੇਜ਼ ’ਤੇ ਲੇਟੇ ਹੋਏ ਸਨ ਯੁਧਿਸ਼ਟਰ ਮਹਾਰਾਜ ਉਨ੍ਹਾਂ ਤੋਂ ਧਰਮ-ਉਪਦੇਸ਼ ਲੈ ਰਹੇ ਸਨ ਧਰਮ ਦੀਆਂ ਬੜੀਆਂ ਗੰਭੀਰ ਤੇ ਲਾਭਦਾਇਕ ਗੱਲਾਂ ਉਹ ਕਰ ਰਹੇ ਸਨ ਉਦੋਂ ਦਰੋਪਤੀ ਨੇ ਕਿਹਾ, ‘‘ਪਿਤਾਮਾ, ਮੇਰਾ ਵੀ ਇੱਕ ਸਵਾਲ ਹੈ, ਆਪ ਆਗਿਆ ਦਿਓ ਤਾਂ ਪੁੱਛਾਂ?’’ ਭੀਸ਼ਮ ਬੋਲੇ, ‘‘ਪੁੱਛੋ ਬੇਟੀ’’ ਦਰੋਪਤੀ ਨੇ ਕਿਹਾ, ‘‘ਮਹਾਰਾਜ […]
ਪ੍ਰੇਰਨਾ 

ਗ੍ਰਾਹਕ ਦੀ ਤਸੱਲੀ

ਗ੍ਰਾਹਕ ਦੀ ਤਸੱਲੀ ਇੱਕ ਕਿਸਾਨ ਦਾ ਇੱਕ ਪੁੱਤਰ ਸੀ ਉਹ ਨੌਂ-ਦਸ ਸਾਲ ਦਾ ਹੋਇਆ ਤਾਂ ਕਿਸਾਨ ਕਦੇ-ਕਦੇ ਉਸਨੂੰ ਆਪਣੇ ਨਾਲ ਖੇਤ ਲਿਜਾਣ ਲੱਗਾ ਇੱਕ ਵਾਰ ਕਿਸਾਨ ਪੱਕੀਆਂ ਛੱਲੀਆਂ ਤੋੜ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਬੇਟੇ ਨੂੰ ਮੱਦਦ ਕਰਨ ਲਈ ਕਿਹਾ ਕਿਸਾਨ ਨੇ ਕਿਹਾ, ‘‘ਤੂੰ ਛੱਲੀਆਂ ਦੀਆਂ 12-12 ਦੀਆਂ ਢੇਰੀਆਂ ਬਣਾ […]
ਪ੍ਰੇਰਨਾ 

ਕਲ੍ਹ ਕਰੇ ਸੋ ਆਜ ਕਰ

ਕਲ੍ਹ ਕਰੇ ਸੋ ਆਜ ਕਰ ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੰੁਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦਸਦਿਆਂ ਵੀ ਸ਼ਰਮ ਆਉਦੀ […]
ਪ੍ਰੇਰਨਾ