Insight

ਮੰਗਲ ‘ਤੇ ਉੱਤਰਿਆ ਨਾਸਾ ਦਾ ਇਨਸਾਈਟ ਲੈਂਡਰ

ਅੱਠਵੀਂ ਵਾਰ ਮੰਗਲ ‘ਤੇ ਸਫ਼ਲਤਾਪੂਵਰਕ ਉੱਤਰਨ ‘ਚ ਕਾਮਯਾਬ ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੀ ਪੁਲਾੜ ਏਜੰਸੀ ਨਾਂਸਾ ਦਾ ਇਨਸਾਈਟ ਲੈਂਡਰ ਸੋਮਵਾਰ ਨੂੰ ਮੰਗਲ ਗ੍ਰਹਿ ‘ਤੇ ਸੁਰੱਖਿਅਤ ਉਤਾਰਿਆ ਗਿਆ। ਇਸ ਪੁਲਾੜ ਯਾਨ ਦੇ ਮੰਗਲ ਗ੍ਰਹਿ ‘ਤੇ ਉੱਤਰਨ ਦੇ ਨਾਲ ਹੀ ਨਾਸਾ ਦੇ ਦੋ ਸਾਲਾਂ ਤੱਕ ਚੱਲਣ ਵਾਲੇ ਉਸ ਮਿਸ਼ਨ ਦੀ ਸ਼ੁਰੂਆਤ ਹੋ ਗਈ ਜਿਸ ‘ਚ ਮੰਗਲ ਗ੍ਰਹਿ […]
Breaking News  ਕੁੱਲ ਜਹਾਨ