Innova Riders

ਵਪਾਰੀ ਤੋਂ ਇਨੋਵਾ ਸਵਾਰਾਂ ਨੇ ਸਾਢੇ ਸੱਤ ਲੱਖ ਲੁੱਟੇ

ਭਗਤਾ ਭਾਈ (ਸੱਚ ਕਹੂੰ ਨਿਊਜ਼)। ਸ਼ਹਿਰ ਦੀ ਭੀੜ ਭਾੜ ਵਾਲੀ ਜਗ੍ਹਾ ਤੋਂ ਅੱਜ ਦੁਪਹਿਰ ਇਨੋਵਾ ਸਵਾਰਾਂ ਵੱਲੋਂ ਇੱਕ ਸ਼ੈਲਰ ਵਪਾਰੀ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਂਤੀ ਐਗਰੋ ਫੂਡਜ ਦੇ ਮਾਲਕ ਹਰਿੰਦਰ ਪਾਲ ਇੱਥੋਂ ਦੀ ਐਚ.ਡੀ.ਐਫ.ਸੀ. ਵਿਚੋਂ ਕਰੀਬ 7.59 ਲੱਖ ਦੀ ਰਕਮ […]
ਪੰਜਾਬ  Breaking News