Indian team

IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਮੋਹਾਲੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਪੰਜਾਬ ਕ੍ਰਿਕਟ ਸੰਘ ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ’ਚ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਹੀਂ ਖੇਡ ਰਹੇ। IND Vs AFG  ਟੀ-20 ਵਿਸ਼ਵ ਕੱਪ 2024 ਦੇ ਨਜਰੀਏ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਇਹ ਸਾਬਕਾ ਖਿਡਾਰੀ ਹੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ, ਟੀ-20 ਵਿਸ਼ਵ ਕੱਪ ਤੱਕ ਵਧਿਆ ਕਾਰਜ਼ਕਾਲ

ਬੀਸੀਸੀਆਈ ਨੇ ਕੀਤਾ ਇਹ ਵੱਡਾ ਐਲਾਨ | Indian Team ਟੀ-20 ਵਿਸ਼ਵ ਕੱਪ ਤੋਂ ਬਾਅਦ ਵੀ ਵੱਧ ਸਕਦਾ ਹੈ ਕਾਰਜ਼ਕਾਲ ਸਪੋਰਟਸ ਡੈਸਕ। ਬੀਸੀਆਈ ਨੇ ਭਾਰਤੀ ਟੀਮ ਦੇ ਮੁੱਖ ਕੋਚ ’ਤੇ ਚੱਲ ਰਹੀ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਭਵਿੱਖ ’ਚ ਵੀ ਮੁੱਖ ਕੋਚ ਵਜੋਂ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਏਸ਼ੀਆ ਕੱਪ 2023: ਏਸ਼ੀਆ ਕੱਪ ਲਈ ਟੀਮ ਇੰਡੀਆ ‘ਚ ਇਕ ਖਿਡਾਰੀ ਦੀ ਸਰਪ੍ਰਾਈਜ਼ ਐਂਟਰੀ, ਦੇਖੋ ਪੂਰੀ ਟੀਮ

Asia Cup 2023 Team India Squad: ਏਸ਼ੀਆ ਕੱਪ 30 ਅਗਸਤ ਨੂੰ ਖੇਡਿਆ ਜਾਣਾ ਹੈ। ਇਸ ਦੇ ਲਈ ਬੀਸੀਆਈ ਨੇ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਬੀਸੀਆਈ ਨੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਸੀਨੀਅਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ, ਲੈੱਗ ਸਪਿਨਰ ਯੁਜਵੇਂਦਰ ਚਾਹਲ, ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਏਸ਼ੀਆ ਕੱਪ 2023 […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ

ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਨਹੀਂ ਖੇਡਣਗੇ (Indian team ) ਨਵੀਂ ਦਿੱਲੀ। ਭਾਰਤੀ ਟੀਮ (Indian team) ਦਾ ਲਗਾਤਾਰ ਕ੍ਰਿਕਟ ਖੇਡ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਸ਼ਿਡਿਊਲ ਹੋਰ ਬਿਜੀ ਹੋਣ ਵਾਲਾ ਹੈ। ਹੁਣ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਖੇਡ ਰਹੀ ਹੈ। ਇਸ ਤੋਂ ਬਾਅਦ ਸਾਰੇ ਖਿਡਾਰੀ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ 

ਭਾਰਤੀ ਟੀਮ ਦੀਆਂ ਵਧੀਆ ਮੁਸ਼ਕਲਾਂ , ਸ਼ਿਖਰ ਧਵਨ, ਸ਼੍ਰੇਅਸ ਅਈਅਰ ਅਤੇ ਰਿਤੁਰਾਜ ਗਾਇਕਵਾੜ ਸਮੇਤ ਕੁਝ ਖਿਡਾਰੀ ਕੋਰੋਨਾ ਪਾਜ਼ੀਟਿਵ

ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ‘ਚ ਕੁਲਦੀਪ ਨੂੰ ਮਿਲ ਸਕਦਾ ਹੈ ਮੌਕਾ, ਦੀਪਕ ਹੁੱਡਾ ਕਰ ਸਕਦੇ ਹਨ ਡੈਬਿਊ (Indian Team) ਅਹਿਮਦਾਬਾਦ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 6 ਫਰਵਰੀ ਨੂੰ ਖੇਡਿਆ ਜਾਣਾ ਹੈ। ਇਹ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ (Indian Team) ਨੂੰ ਵੱਡਾ ਝਟਕਾ ਲੱਗਾ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਖੇਡ : ਵਿਸ਼ਵ ਰੋਲਰ ਗੇਮਸ ਲਈ ਭਾਰਤੀ ਟੀਮ ਬਾਰਸੀਲੋਨਾ ਰਵਾਨਾ

ਸੱਚ ਕਹੂੰ ਨਿਊਜ਼ ਸਰਸਾ, 2 ਜੁਲਾਈ ਇਨ ਲਾਈਨ ਹਾਕੀ ‘ਚ ਦੇਸ਼ ਦੀ ਅਗਵਾਈ ਕਰੇਗਾ ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਦਾ ਹੋਣਹਾਰ ਕੁਲਵੰਸ਼ ਇੰਸਾਂ ਵਿਸ਼ਵ ਰੋਲਰ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ 4 ਖਿਡਾਰਨਾਂ । ਸਿੱਖਿਆ ਦੇ ਨਾਲ-ਨਾਲ ਖੇਡਾਂ ‘ਚ ਮੋਹਰੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ […]
ਖੇਡ ਮੈਦਾਨ  ਸੂਬੇ  ਹਰਿਆਣਾ 

ਮਿਤਾਲੀ ਦਾ ਸੈਂਕੜਾ, ਪਰ ਭਾਰਤੀ ਟੀਮ ਹਾਰੀ

  ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤੀ   ਭਾਰਤੀ ਕਪਤਾਨ ਦੇ ਸੈਂਕੜੇ ‘ਤੇ ਸ਼੍ਰੀਲੰਕਾਈ ਕਪਤਾਨ ਅਟਾਪੱਟੂ ਦੇ ਸੈਂਕੜੇ ਨੇ ਫੇਰਿਆ ਪਾਣੀ   ਕਾਟੁਨਾਇਕੇ, 16 ਸਤੰਬਰ ਕਪਤਾਨ ਮਿਤਾਲੀ ਰਾਜ (ਨਾਬਾਦ125) ਦੇ ਸ਼ਾਨਦਾਰ ਸੈਂਕੜੇ ਦੇ ਬਾਵਜ਼ੂਦ ਭਾਰਤੀ ਮਹਿਲਾ ਟੀਮ ਨੂੰ ਸ਼੍ਰੀਲੰਕਾ ਵਿਰੁੱਧ ਤੀਸਰੇ ਅਤੇ ਆਖ਼ਰੀ ਇੱਕ ਰੋਜ਼ਾ ‘ਚ ਐਤਵਾਰ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ […]
Breaking News  ਖੇਡ ਮੈਦਾਨ 

ਭਾਰਤੀ ਟੀਮ ਦੇ ਅਭਿਆਸ ਲਈ ਪੰਜ ਖ਼ਾਸ ਗੇਂਦਬਾਜ਼

ਨਵੀਂ ਦਿੱਲੀ, 15 ਸਤੰਬਰ   ਬੀਸੀਸੀਆਈ ਨੇ ਦੁਬਈ ‘ਚ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਚੰਗੇ ਅਭਿਆਸ ਲਈ ਲਈ ਭਾਰਤ ‘ਏ’ ਦੇ ਪੰਜ ਗੇਂਦਬਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ ਭਾਰਤੀ ਕ੍ਰਿਕਟ ਟੀਮ 18 ਸਤੰਬਰ ਨੂੰ ਹਾਂਗਕਾਂਗ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦੋਂਕਿ ਉਸਦੇ ਅਗਲੇ ਹੀ ਦਿਨ ਭਾਰਤ-ਪਾਕਿਸਤਾਨ ਦਾ ਮੈਚ ਹੋਵੇਗਾ   ਬੀਸੀਸੀਆਈ ਨੇ ਮੱਧਪ੍ਰਦੇਸ਼ […]
Breaking News  ਖੇਡ ਮੈਦਾਨ 

ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ

ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ ‘ਚ ਅਥਲੀਟ ਤਗਮਿਆਂ ਲਈ ਦਾਅਵੇਦਾਰੀ ਕਰਨਗੇ ਇੰਡੋਨੇਸ਼ੀਆ ਦੇ ਜਕਾਰਤਾ ‘ਚ […]
ਖੇਡ ਮੈਦਾਨ 
Ad Ad Ad