Indian Students Death

Canada Plane Crash: ਕੈਨੇਡਾ ’ਚ ਉੱਡਾਣ ਸਿਖਲਾਈ ਦੌਰਾਨ ਜਹਾਜ਼ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ 

ਕੈਨੇਡਾ ’ਚ ਇੱਕ ਜਹਾਜ਼ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਡਾਣ ਸਿਖਲਾਈ ਦੌਰਾਨ ਹੋਇਆ। ਹਾਦਸੇ ’ਚ ਜਾਨ ਗਵਾਉਣ ਵਾਲੇ ਦੋ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਦੇ ਮਨੋਜ ਸ਼ਿਵਕੁਮਾਰ ਅਤੇ ਪੁਡੂਚੇਰੀ ਦੇ ਸ਼੍ਰੀਸਰਨ ਤਿਰੂਗਨਾਸੰਬੰਥਮ ਵਜੋਂ ਹੋਈ ਹੈ।
ਦੇਸ਼  ਕੁੱਲ ਜਹਾਨ  ਖਾਸ ਖਬਰ