Indian Space Mission

Indian Space Industry: ਪੁਲਾੜ ’ਚ ਭਾਰਤ ਦੀ ਨਿੱਜੀ ਤਾਕਤ ਤੇ ਵਿਗਿਆਨੀ ਸਮਰੱਥਾ ਦੀ ਉਡਾਨ

ਭਾਰਤ ਦੀ ਪੁਲਾੜ ਯਾਤਰਾ ਹੁਣ ਸਿਰਫ਼ ਸਰਕਾਰੀ ਸੰਸਥਾਵਾਂ ਅਤੇ ਵਿਗਿਆਨਕ ਪ੍ਰਯੋਗਸ਼ਾਲਾਵਾਂ ਤੱਕ ਸੀਮਤ ਨਹੀਂ ਰਹਿ ਗਈ ਹੈ ਅੱਜ ਇਹ ਨਵੀਨਤਾ, ਉੱਦਮਤਾ, ਨੌਜਵਾਨ ਪ੍ਰਤਿਭਾ, ਨਿੱਜੀ ਪੂੰਜੀ ਅਤੇ ਵਿਸ਼ਵ ਇੱਛਾਵਾਂ ਦੇ ਸੰਗਮ ’ਚ ਬਦਲ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਪੁਲਾੜ ਖੇਤਰ ’ਚ ਨਿੱਜੀ ਭਾਈਵਾਲੀ ਦੇ ਦੁਆਰ ਖੋਲ੍ਹਣਾ ਇਸ ਬਦਲਾਅ ਦਾ ਮਹੱਤਵਪੂਰਨ ਪੜਾਅ ਹੈ
ਦੇਸ਼  ਲੇਖ  ਖਾਸ ਖਬਰ