Indian Navy
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Indian Navy: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਾਬਕਾ ਵਿਦਿਆਰਥਣ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਵਜੋਂ ਸ਼ਾਮਲ
Published On
By Satinder Mathur
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸ.ਏ.ਐਸ. ਨਗਰ (ਮੁਹਾਲੀ) ਦੀ ਇੱਕ ਹੋਰ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ।
MQ 9 Drones: ਭਾਰਤ-ਅਮਰੀਕਾ ਰੱਖਿਆ ਸਹਿਯੋਗ ਮਜ਼ਬੂਤ, ਜਲ ਸੈਨਾ ਲਈ ਦੋ ਵਾਧੂ MQ-9 ਡਰੋਨ ਪ੍ਰਾਪਤ ਕਰਨ ਨੂੰ ਪ੍ਰਵਾਨਗੀ
Published On
By Sach Kahoon Punjabi Desk
MQ 9 Drones: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਨੇ ਭਾਰਤੀ ਜਲ ਸੈਨਾ ਲਈ ਦੋ ਵਾਧੂ MQ-9 ਮਨੁੱਖ ਰਹਿਤ ਡਰੋਨ ਲੀਜ਼ ‘ਤੇ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਲਿਆ। ਇਸ ਨੂੰ ਭਾਰਤ-ਅਮਰੀਕਾ ਰੱਖਿਆ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। MQ-9 ਡਰੋਨ […]
Indian Navy : ਭਾਰਤੀ ਜਲ ਸੈਨਾ ਨੇ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਈਰਾਨੀ ਜਹਾਜ਼ ਨੂੰ ਬਚਾਇਆ
Published On
By Sach Kahoon Punjabi Desk
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਲ ਸੈਨਾ ਦੇ ਆਈਐਨਐਸ ਸੁਮਿਤਰਾ ਨੇ ਪਿਛਲੇ 36 ਘੰਟਿਆਂ ਵਿੱਚ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ (Iran) ਦੇ ਬੇੜੇ ਅਲ ਨਈਮੀ ਨੂੰ ਬਚਾ ਕੇ ਸਮੁੰਦਰੀ ਡਾਕੂਆਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮੰਗਲਵਾਰ ਨੂੰ ਭਾਰਤੀ ਜਲ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਾਲੀ […]
Indian Navy : ਨੇਵੀ ਨੇ 11 ਸਮੁੰਦਰੀ ਲੁਟੇਰਿਆਂ ਤੋਂ ਬਚਾਏ 19 ਪਾਕਿਸਤਾਨੀ Nationals, ਨੇਵੀ ਨੇ ਸੋਮਾਲੀਆ ਤੱਟ ’ਤੇ ਚਲਾਇਆ ਆਪਰੇਸ਼ਨ
Published On
By Sach Kahoon Punjabi Desk
36 ਘੰਟਿਆਂ ’ਚ ਦੂਜਾ ਆਪਰੇਸ਼ਨ | Indian Navy ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ’ਤੇ ਅਰਬ ਸਾਗਰ ’ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ। ਈਰਾਨ ਦੇ ਝੰਡੇ ਵਾਲੇ ਜਹਾਜ ਨੂੰ 11 ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੂੰ ਜਹਾਜ […]
ਹਾਈਜੈੱਕ ਹੋਇਆ ਕਾਰਗੋ ਜਹਾਜ਼, 15 ਭਾਰਤੀ ਵੀ ਹਨ ਸਵਾਰ
Published On
By Sach Kahoon Punjabi Desk
15 ਭਾਰਤੀ ਚਾਲਕ ਦਲ ਦੇ ਮੈਂਬਰ ਹਨ ਸਵਾਰ | Somalia Cargo Ship ਹਥਿਆਰ ਲੈ ਕੇ ਉਤਰੇ 5-6 ਲੋਕ | Somalia Cargo Ship ਅਰਬ ਸਾਗਰ ’ਚ ਸੋਮਾਲੀਆ ਤੱਟ ਤੋਂ ਦੂਰ ਇੱਕ ਹੋਰ ਜਹਾਜ਼ ਹਾਈਜੈਕ ਕਰ ਲਿਆ ਗਿਆ ਹੈ। ਇਸ ਜਹਾਜ਼ ’ਚ 15 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਮਾਮਲਾ 4 ਜਨਵਰੀ ਦਾ ਹੈ, ਪਰ ਇਸ […]
35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਜਲੰਧਰ ਨੂੰ ਹਾਰ, ਰੋਮਾਂਚਕ ਮੈਚ ‘ਚ ਪੰਜਾਬ ਪੁਲਿਸ -ਇੰਡੀਅਨ ਨੇਵੀ ਰਹੇ ਬਰਾਬਰ
Published On
By Sach Kahoon Punjabi Desk
26 ਅਕਤੂਬਰ ਦੇ ਮੈਚ ਸੀਏਜੀ ਦਿੱਲੀ ਬਨਾਮ ਭਾਰਤੀ ਨੇਵੀ ਮੁੰਬਈ – 4-15 ਵਜੇ ਸ਼ਾਮ ਆਰਮੀ ਇਲੈਵਨ ਬਨਾਮ ਭਾਰਤੀ ਏਅਰ ਫੋਰਸ ਦਿੱਲੀ – 6-00 ਵਜੇ ਸ਼ਾਮ ਜਲੰਧਰ 25 ਅਕਤੂਬਰ ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ਚ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਪਹਿਲੇ ਮੈਚ ਵਿੱਚ ਓਐਨਜੀਸੀ ਅਤੇ ਬੀਐਸਐਫ ਦਰਮਿਆਨ ਸਖਤ […]