76th Senior Water Polo Championship ਲਈ ਹਰਿਆਣਾ ਦੀਆਂ ਮਹਿਲਾ ਤੇ ਪੁਰਸ਼ ਵਾਟਰ ਪੋਲੋ ਟੀਮਾਂ ਦੀ ਚੋਣ
ਟਰਾਇਲਾਂ ਵਿੱਚ ਸੂਬੇ ਭਰ ਦੇ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | Senior Water Polo Championship
ਚੁਣੇ ਗਏ ਖਿਡਾਰੀ 22 ਮਈ ਤੋਂ ਐਮਐਸਜੀ ਭਾਰਤੀਆ ਖੇਲ ਗਾਂਵ ਵਿੱਚ ਅਭਿਆਸ ਕਰਨਗੇ
ਸਰਸਾ। ਮਹਿਲਾ ਤੇ ਪੁਰਸ਼ ਵਰਗ ਦੇ ਖਿਡਾਰੀਆਂ ਲਈ 76ਵੀਂ ਸੀਨੀਅਰ ਨੈਸ਼ਨਲ ਵਾਟਰ ਪੋਲੋ ਚੈਂਪੀਅਨਸ਼ਿਪ-2023 (Sen...
DGP Karnataka : ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ ਹੋਣਗੇ ਸੀਬੀਆਈ ਦੇ ਨਵੇਂ ਡਾਇਰੈਕਟਰ
ਨਵੀਂ ਦਿੱਲੀ। ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ (DGP Karnataka) ਸੀਬੀਆਈ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਦੇ ਨਾਂਅ ’ਤੇ ਮੋਹਰ ਤਿੰਨ ਮੈਂਬਰੀ ਕਮੇਟੀ ਨੇ ਲਾਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਡੀਆਈ ਚੰਦਰਚੂਹੜ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਸਨ...
ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ
ਜਲੰਧਰ। ਜਲੰਧਰ ਲੋਕ ਸਭਾ ਜਿਮਨੀ ਚੋਣ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ (Sushil Rinku) ਦਿੱਲੀ ਪਹੁੰਚ ਗਏ ਹਨ। ਦਿੱਲੀ ’ਚ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਦੇ ਘਰ ਪਹੁੰਚੇ ਹਨ। ਰਿੰਕੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕ...
ਮੌਸਮ ਦਾ ਮਿਜਾਜ : ਪੰਜਾਬ ’ਚ ਤਾਪਮਾਨ 43 ਡਿਗਰੀ ਤੇ ਹਰਿਆਣਾ ’ਚ 45 ਡਿਗਰੀ ਪਾਰ, ਅਗਲੇ ਦੋ ਦਿਨ ਹੋਰ ਵਧੇਗੀ ਗਰਮੀ
Temperature in Punjab and Haryana
ਚੰਡੀਗੜ੍ਹ। ਪੰਜਾਬ ਵਿੱਚ ਸ਼ੁੱਕਰਵਾਰ ਦਾ ਵੱਧ ਤੋਂ ਵੱਧ ਪਾਰਾ 40 ਤੋਂ 43 ਡਿਗਰੀ ਪਾਰ ਰਿਕਾਰਡ ਹੋਇਆ। ਰਾਜ ਵਿੱਚ ਸਭ ਤੋਂ ਵੱਧ ਉੱਚ ਜ਼ਿਲ੍ਹਾ ਫਰੀਦਕੋਟ ਰਿਹਾ, ਜਹਾ 43.6 ਡਿਗਰੀ ਵੱਧ ਤੋਂ ਵੱਧ ਕੀਤਾ ਗਿਆ ਹੈ। ਉੱਥੇ ਹੀ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਦਿਨ ਦਾ ਪਾਰਾ 15...
ਏਅਰ-ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਉਡਾਣ ਸ਼ੁਰੂ ਕੀਤੀ : ਗੋ-ਫਸਟ ਦੀਆਂ ਦੋ ਉਡਾਣਾਂ ਰੋਕਣ ਤੋਂ ਬਾਅਦ ਲਿਆ ਫੈਸਲਾ
ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਏਅਰਲਾਈਨਜ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ (Air-India flight) ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਏਅਰ ਇੰਡੀਆ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਇਸ ਸਾਲ ਫਰਵਰੀ 2023 ਵਿੱਚ ਬੰਦ ਹੋ ਗਈ ਸੀ। ਏਅਰ-ਇੰਡੀਆ...
Karnataka Election Result : ਕਰਨਾਟਕ ’ਚ ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਦੀ ਬੱਲੇ-ਬੱਲੇ, ਭਾਜਪਾ ਪਿੱਛੇ
ਬੈਂਗਲੁਰੂ (ਏਜੰਸੀ)। ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ (Karnataka Election Result) ਸ਼ਨਿੱਚਰਵਾਰ ਸਵੇਰੇ 8 ਵਜੇ 36 ਕੇਂਦਰਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ। ਰਾਜ ਵਿਧਾਨ ਸਭਾ ਦੀਆਂ 224 ਸੀਟਾਂ ਲਈ ਬੁੱਧਵਾਰ ਨੂੰ ਰਿਕਾਰਡ 73.19 ਫੀਸਦੀ ਮਤਦਾਨ ਹੋਣ ਤੋਂ ਬਾਅਦ ਅ...
CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
How to Check CBSE 12th Result
ਨਵੀਂ ਦਿੱਲੀ। ਸੀਬੀਐੱਸਈ (How to Check CBSE 12th Result) ਨੇ 12ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਬੋਰਡ ਨੇ ਸ਼ੁੱਕਰਵਾਰ ਨੂੰ ਰਿਜ਼ਲਟ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ 87ਛ33 ਫ਼ੀਸਦੀ ਬੱਚੇ ਪਾਸ ਹੋਏ ਹਨ। ਸੀ...
ਆਪਣੇ ਪੱਧਰ ‘ਤੇ ਅਸਤੀਫਾ ਨਾ ਦਿੰਦੇ ਤਾਂ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਸਨ ਉਧਵ ਠਾਕਰੇ : ਸੁਪਰੀਮ ਕੋਰਟ
ਚੀਫ ਵਹਿਪ (Chief Whip) ਸੰਬੰਧੀ ਮਹਾਰਾਸ਼ਟਰ ਦੇ ਸ਼ਿੰਦੇ ਗਰੁੱਪ ਨੂੰ ਸੁਪਰੀਮ ਝਟਕਾ
ਸ਼ਿੱਦੇ ਗਰੁੱਪ ਵੱਲੋ ਗੋਗਾਵਲੇ ਨੂੰ ਚੀਫ ਵਹਿਪ ਬਣਾਉਣਾ ਗਲਤ ਸੀ : ਸੀਜੇਆਈ
ਨਵੀਂ ਦਿੱਲੀ। ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਫੁੱਲ ਬੈਂਚ ਨੇ ਮਹਾਰਾਸ਼ਟਰ ਦੇ ਸ਼ਿੰਦੇ ਗਰੁੱਪ ਨੂੰ ਝਟਕਾ ਦਿੰਦਿਆਂ ਕਿਹਾ ਕਿ ਸ਼ਿੰਦੇ ਗਰ...
ਪੂਜਨੀਕ ਗੁਰੂ ਜੀ ਦੇ ਬਚਨ ਹੋਏ ਸੱਚ, ਵਿਗਿਆਨੀਆਂ ਨੇ ਵੀ ਮੰਨਿਆ
Benefits Of Eating In Faimily
ਸਰਸਾ (ਸੱਚ ਕਹੂੰ ਨਿਊਜ਼)। ਸੰਤਾਂ ਦਾ ਇੱਕੋ-ਇੱਕ ਉਦੇਸ਼ ਸਮਾਜ ਦਾ ਭਲਾ ਕਰਨਾ ਹੁੰਦਾ ਹੈ। ਸੰਤਾਂ ਨੂੰ ਸਭ ਦੀ ਚਿੰਤਾ ਹੁੰਦੀ ਹੈ। ਉਹ ਹਰੇਕ ਜੀਵ ਦੇ ਚੰਗੇ ਮਾੜੇ ਨੂੰ ਜਾਣਦੇ ਹਨ। ਉਹ ਆਪਣੇ ਹਰੇਕ ਕਰਮ ਦੁਆਰਾ ਹਰੇਕ ਜੀਵ ਦਾ ਭਲਾ ਕਰਦਾ ਰਹਿੰਦਾ ਹੈ। ਪੂਜਨੀਕ ਗੁਰੂ ਸੰਤ ਡਾ. ਗ...
ਹੁਣੇ-ਹੁਣੇ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਚੱਲੇਗੀ ਲੂ, ਪਾਕਿਸਤਾਨ ਤੋਂ ਆ ਰਹੀ ਹੈ ਗਰਮ ਹਵਾ
ਨਵੀਂ ਦਿੱਲੀ। ਹਰਿਆਣਾ, ਪੰਜਾਬ, ਰਾਜਸਥਾਨ, ਬਿਹਾਰ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ (Heat wave forecast) ਦੇਖਣ ਨੂੰ ਮਿਲੇਗਾ। ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਤਾਪਮਾਨ 40 ਤੋਂ ਉੱਪਰ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਕੁਝ ਸਹਿਰਾਂ ਵਿੱਚ ਤਾ...