ਕਰਨਾਟਕ ’ਚ ਦੋ ਘੰਟਿਆਂ ’ਚ 8.26 ਫੀਸਦੀ ਵੋਟਿੰਗ: ਸੀਤਾਰਮਨ ਨੇ ਕਿਹਾ- ਬਜਰੰਗ ਦਲ ’ਤੇ ਪਾਬੰਦੀ ਲਾਉਣਾ ਕਾਂਗਰਸ ਦੀ ਸਿਆਣਪ ਨਹੀਂ
Karnataka Assembly Elections
ਬੰਗਲੁਰੂ। ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇੱਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ’ਚ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਲੋਕ ਵੋਟ ਪਾਉਣ ਲਈ ਪੋਲਿੰਗ...
ਜਾਣੋ Maharana Pratap ਦੀ ਜਯੰਤੀ ’ਤੇ ਹਨੀਪ੍ਰੀਤ ਇੰਸਾਂ ਨੇ ਕੀ ਕਿਹਾ…
ਨਵੀਂ ਦਿੱਲੀ। ਭਾਰਤੀ ਇਤਿਹਾਸ ’ਚ ਵੀਰਤਾ ਤੇ ਦਿ੍ਰੜ੍ਹ ਪ੍ਰਤਿੱਗਿਆ ਲਈ ਮਹਾਰਾਣਾ ਪ੍ਰਤਾਪ (Maharana Pratap) ਅਮਰ ਹਨ। ਉਹ ਉਦੈਪੁਰ, ਮੇਵਾੜ ’ਚ ਸਿਸੋਦੀਆ ਰਾਜਵੰਸ਼ ਦੇ ਰਾਜਾ ਸਨ। ਉਹ ਤਾਰੀਖ਼ ਧੰਨ ਹੈ ਜਦੋਂ ਮੇਵਾੜ ਦੀ ਜ਼ਮੀਨ ’ਤੇ ਮੇਵਾੜ ਮੁਕਟ ਮਣੀ ਰਾਣਾ ਪ੍ਰਤਾਪ ਦਾ ਜਨਮ ਹੋਇਆ। ਉਹ ਇਕੱਲੇ ਅਜਿਹੇ ਵੀਰ ਸਨ, ਜਿ...
ਕੱਚੇ ਘਰਾਂ ‘ਚ ਰਹਿਣ ਵਾਲਿਆਂ ਲਈ ਫਾਇਦੇਮੰਦ ਸਾਬਿਤ ਹੋਈ ਪ੍ਰਧਾਨ ਮੰਤਰੀ ਆਵਾਸ (ਗ੍ਰਾਮੀਣ) ਯੋਜਨਾ
ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਕੀਤਾ ਜਾਂਦਾ ਹੈ ਪੱਕਾ | Pradhan Mantri Awas Yojana
ਫਾਜ਼ਿਲਕਾ (ਰਜਨੀਸ਼ ਰਵੀ)। ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਯੋਜਨਾ (Pradhan Mantri Awas Yojana) ਜ਼ਿਲੇ ਦੇ ਪੇਂਡੂ ਇਲਾਕਿਆਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਲਾਹ...
ਬੁਰੀ ਖ਼ਬਰ : ਬੱਸ ਪੁਲ ਤੋਂ ਡਿੱਗੀ, 14 ਜਣਿਆਂ ਦੀ ਦਰਦਨਾਕ ਮੌਤ
ਖਰਗੋਨ (ਏਜੰਸੀ)। ਮੱਧ ਪ੍ਰਦੇਸ਼ ਦੇ ਖਰਗੋਨ (Khargone) ਤੋਂ ਵੱਡੀ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀਖੰਡੀ ਤੋਂ ਇੰਦੌਰ ਜਾ ਰਹੀ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ 14 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ 20 ਲੋਕ ਜਖਮੀ ਦੱਸੇ ਜਾ ਰਹੇ ਹਨ। ਮਿ੍ਰਤਕਾਂ ਦੀ...
ਹਨੂੰਮਾਨਗੜ੍ਹ ਤੋਂ ਤਾਜ਼ਾ ਅਪਡੇਟ, ਮਿੱਗ ਕਰੈਸ਼ ’ਚ ਚਾਰ ਜਣਿਆਂ ਦੀ ਮੌਤ
ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਏਅਰਫੋਰਸ ਦੇ ਮਿਗ-21 ਨੇ ਸੂਰਤਗੜ੍ਹੀ ਤੋਂ ਉਡਾਣ ਭਰੀ। (Mig Plane Crash) ਇਹ ਮਿਗ-21 ਪਲੇਨ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਕ੍ਰੈਸ਼ ਹੋ ਗਿਆ। ਜਹਾਜ ਕਰੈਸ਼ ਹੋ ਕੇ ਇਕ ਘਰ ’ਤੇ ਜਾ ਡਿੱਗਿਆ। ਹਾਦਸੇ ’ਚ 4 ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜਖਮੀ ਹੋ ਗ...
Breaking News: ਹਨੁਮਾਨਗੜ੍ਹ ਤੋਂ ਵੱਡੀ ਖ਼ਬਰ, ਹੁਣੇ-ਹੁਣੇ ਹੋਇਆ ਧਮਾਕਾ, ਦੇਖੋ ਵੀਡੀਓ
ਹਨੁਮਾਨਗੜ੍ਹ। ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣੇ-ਹੁਣੇ ਬਹਿਲੋਲ ਨਗਰ ’ਚ ਮਿੱਗ 21 ਕ੍ਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ’ਚ ਦੋਵੇਂ ਪਾਇਲਟ ਸੁਰੱਖਿਤ ਦੱਸੇ ਜਾ ਰਹੇ ਹਨ।
ਹਾਦਸੇ ’ਚ ਦੋ ਦੀ ਮੌਤ | Helicopter crash Hanumangarh
ਜਾਣਕਾਰੀ ਮਿਲੀ ਹੈ ਕਿ ਮਿੱਗ 21 ...
ਮਈ ਦੇ ਭੰਡਾਰੇ ਨੇ ਰਚਿਆ ਇਤਿਹਾਸ | Barnava Naamcharcha
ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਧੂਮਧਾਮ ਨਾਲ ਸਤਿਸੰਗ ਭੰਡਾਰਾ ਮਨਾਇਆ
ਪੰਛੀ ਬਚਾਓ ਮੁਹਿੰਮ ਤਹਿਤ 175 ਮਿੱਟੀ ਦੇ ਕਟੋਰੇ ਵੰਡੇ
ਬਰਨਾਲਾ (ਰਕਮ ਸਿੰਘ)। ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ ਵਿਖੇ ਐਤਵਾਰ ਭੰਡਾਰਾ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਮਈ ਮਹੀਨੇ ਦਾ 'ਸਤਿਸੰਗ ਭੰਡਾਰਾ' (Barnava Naamcharc...
ਮਹਿਲਾ ਪਹਿਲਵਾਨਾਂ ਦੇ ਹੱਕ ’ਚ ਪੱਕੇ ਮੋਰਚੇ ਦੀ ਤਿਆਰੀ ’ਚ ਕਿਸਾਨ ਜੰਤਰ-ਮੰਤਰ ਪੁੱਜੇ
Jantar Mantar
ਨਵੀਂ ਦਿੱਲੀ। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬਿ੍ਰਜ ਭੂਸ਼ਨ ਸ਼ਰਨ ਸਿੰਘ ਦੀ ਗਿ੍ਰਫਤਾਰੀ ਲਈ ਦਿੱਲੀ ਦੇ ਜੰਤਰ-ਮੰਤਰ (Jantar Mantar) ’ਤੇ ਪਹਿਲਵਾਨਾਂ ਦਾ ਧਰਨਾ ਹੜਤਾਲ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਅੱਜ ਜੰਤਰ-ਮੰਤਰ ’ਤੇ ਮਹਾਪੰਚਾਇਤ ਹੋ ਰਹੀ ਹੈ, ਜਿਸ ’ਚ...
ਹੁਣ ਬੁਢਾਪੇ ਦੀ ਟੈਨਸ਼ਨ ਖਤਮ!, ਸਰਕਾਰ ਦੇਵੇਗੀ 5000 ਰੁਪਏ ਹਰ ਮਹੀਨੇ, ਤੁਰੰਤ ਕਰੋ ਅਪਲਾਈ…
40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਚਿੰਤਾ ਖਤਮ ਹੋਣ ਵਾਲੀ ਹੈ, ਜੀ ਹਾਂ, ਹੁਣ ਬੁਢਾਪੇ ਦਾ ਟੈਨਸ਼ਨ ਖਤਮ ਜਾਵੇਗੀ ਕਿਉਂਕਿ ਸਰਕਾਰ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਚਿੰਤਾ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੋਦੀ ਸਰਕਾਰ ਲੋਕ ਭਲਾਈ ਦੀਆਂ ਕਈ ਯੋਜਨਾਵਾਂ ਚਲਾ ਰਹੀ ਹੈ, ...
ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ
ਦੋਹਾ Diamond League ’ਚ ਚੋਟੀ ’ਤੇ ਰਿਹਾ Neeraj Chopra
ਦੋਹਾ (ਏਜੰਸੀ)। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਸ਼ੁੱਕਰਵਾਰ ਨੂੰ ਡਾਇਮੰਡ ਲੀਗ (Diamond League) ਦੇ ਦੋਹਾ ਲੀਗ ’ਚ ਪਹਿਲੇ ਸਥਾਨ ’ਤੇ ਰਹੇ। ਇਸ ਸੀਜਨ ਵਿੱਚ ਆਪਣੇ ਈਵ...