ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਪੰਜ ਝੁਲਸੇ, ਇੱਕ ਦੀ ਮੌਤ
ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ, 22 ਜੂਨ: ਵੀਰਵਾਰ ਸਵੇਰ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਅੱਗ ਲੱਗਣ ਨਾਲ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ। ਜ਼ਿਗਰ ਦੇ ਟੁਕੜਿਆਂ ਨੂੰ ਝੁਲਸਦਾ ਵੇਖ ਕੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਵਿੱਚ ਅੱਗ ਨੇ ਮਾਂ ਨੂੰ ਵੀ ਲਪੇਟ ਵਿੱਚ ਲੈ ਗ...
ਕਾਂਗਰਸ ਨੇ ਮੀਰਾ ਕੁਮਾਰ ਨੂੰ ਬਣਾਇਆ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ
27 ਜੂਨ ਨੂੰ ਕਰੇਗੀ ਨਾਮਜ਼ਦਗੀ ਕਾਗਜ਼ ਦਾਖਲ
ਨਵੀਂ ਦਿੱਲੀ: ਯੂਪੀਏ ਨੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਉਮੀਦਵਾਰ ਚੁਣਨ ਲਈ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਹੋਈ ਬੈਠਕ ਵਿੱਚ ਮੀਰਾ ਕੁਮਾਰ ਦਾ ਨਾਂਅ ਤੈਅ ਹੋਇਆ। ਬੈਠਕ ਵਿੱਚ 17 ਵਿਰੋਧੀ ਪਾਰਟੀਆ...
ਸੁਖਬੀਰ ਵਲੋਂ ਵੰਡੀਆਂ ਖੇਡ ਕਿੱਟਾਂ ਦੀ ਹੋਵੇਗੀ ਜਾਂਚ
ਵੱਡੇ ਘਪਲੇ ਦਾ ਸ਼ੱਕ
ਅਸ਼ਵਨੀ ਚਾਵਲਾ ਚੰਡੀਗੜ੍ਹ, 22 ਜੂਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਰਾਹੀਂ ਵੰਡੀ ਗਈ 95 ਕਰੋੜ ਰੁਪਏ ਦੇ ਲਗਭਗ ਖੇਡ ਕਿੱਟਾਂ ਦੀ ਹੁਣ ਜਾਂਚ ਹੋਵੇਗੀ।
ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਭਰੋਸਾ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦ...
ਇਤਿਹਾਸ ਦਾ ਸਭ ਤੋਂ ‘ਕਾਲਾ ਦਿਨ’ ਐ ਅੱਜ : ਪਰਕਾਸ਼ ਸਿੰਘ ਬਾਦਲ
ਪਿਛਲੇ 70 ਸਾਲਾਂ ਵਿੱਚ ਨਹੀਂ ਦੇਖਿਆ ਕਿ ਸਪੀਕਰ ਖੁਦ ਕੁਟਵਾਏ ਵਿਧਾਇਕਾਂ ਨੂੰ
ਅਸ਼ਵਨੀ ਚਾਵਲਾ, ਚੰਡੀਗੜ੍ਹ, 22 ਜੂਨ: ਕਾਂਗਰਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੁਣ ਸਪੀਕਰ ਰਾਹੀਂ ਪੰਜਾਬ ਦੇ ਲੱਖਾਂ ਲੋਕਾਂ ਤੋਂ ਚੁਣੇ ਹੋਏ ਵਿਧਾਇਕਾਂ ਨੂੰ ਮਾਰਸ਼ਲਾਂ ਤੋਂ ਕੁਟਵਾਇਆ ਜਾ ਰਿਹਾ ਹੈ...
ਕਤਰ ‘ਚ ਫਸੇ ਆਪਣੇ ਲੋਕਾਂ ਨੂੰ ਏਅਰਲਿਫ਼ਟ ਕਰੇਗਾ ਭਾਰਤ
ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ
ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ...
‘ਆਪ’ ਵਿਧਾਇਕਾਂ ਘੜੀਸ ਘੜੀਸ ਕੇ ਸੁੱਟਿਆ ਸਦਨ ਤੋਂ ਬਾਹਰ
ਲੱਥੀ ਪੱਗ, ਟੁੱਟੀ ਬਾਂਹ, ਦੋ ਵਿਧਾਇਕ ਜ਼ਖ਼ਮੀ
ਅਸ਼ਵਨੀ ਚਾਵਲਾ,ਚੰਡੀਗੜ, 22 ਜੂਨ: ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇਸ ਕਦਰ ਹੰਗਾਮਾ ਹੋਇਆ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਆਦੇਸ਼ 'ਤੇ ਮਾਰਸ਼ਲ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੜੀਸ ਘੜੀਸ ਕੇ ਸਦਨ ਤੋਂ ਬਾਹਰ ਕੱਢ ਦਿੱਤਾ, ਸਗੋਂ ਇਸੇ ਖ...
ਕਸ਼ਮੀਰ: 24 ਘੰਟਿਆਂ ‘ਚ ਫੌਜ ਦਾ ਚੌਥਾ ਆਪ੍ਰੇਸ਼ਨ
ਸ੍ਰੀ ਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫੌਜ ਨੇ ਲਸ਼ਕਰ-ਏ-ਤੈਅਬਾ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਕਾਕਪੋਰਾ ਇਲਾਕੇ ਵਿੱਚ ਰਾਤ ਭਰ ਚੱਲੇ ਮੁਕਾਬਲੇ ਵਿੱਚ ਅੱਤਵਾਦੀਆਂ ਤੋਂ ਤਿੰਨ ਏਕੇ 47 ਰਾਈਫ਼ਲਜ਼ ਸਮੇਤ ਗੋਲਾ ਬਾਰੂਦ ਵੀ ਬਰਾਮਦ ਕੀਤੇ। ਇਸ ਤੋਂ ਪਹਿਲਾਂ ਫੌਜ ਨੇ ਪੱਲਨਵਾਲਾ ਸੇਕਟਰ ਵਿੱਚ ਐਲਓਸੀ...
ਵਿਸ਼ਵ ਯੋਗ ਦਿਵਸ : ਦੁਨੀਆ ਨੇ ਪੜ੍ਹਿਆ ਯੋਗ ਦਾ ਪਾਠ
ਏਜੰਸੀ, ਲਖਨਊ/ਕਾਂਗੜਾ, 21 ਜੂਨ:ਕੌਮਾਂਤਰੀ ਯੋਗ ਦਿਵਸ ਦੀ ਖੁਸ਼ੀ 'ਚ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਚਚੀਆ ਨਗਰੀ ਸਥਿੱਤ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਡੇਰਾ ਸੱਚਾ ਸੌਦਾ 'ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਯੋਗ ਕੀਤਾ ਪੂਜਨੀਕ ਗੁਰੂ ਜ...
ਸੋਨੀਆ ਨੂੰ ਮਿਲੀ ਮੀਰਾ ਕੁਮਾਰ, ਮੀਟਿੰਗ ਅੱਜ
ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਅੱਜ ਹੋਣੀ ਹੈ। ਇਸ ਦਰਮਿਆਨ, ਬੁੱਧਵਾਰ ਨੂੰ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਦਿੱਲੀ ਵਿੱਚ ਸੋਨਆ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਮੀਦਵਾਰ ਵਜੋਂ ਉਨ੍ਹਾਂ ਦਾ ਨਾਂਅ ਵੀ ਚਰਚਾ ਵਿੱ...
ਅੰਮ੍ਰਿਤਸਰ ਅਨਾਜ ਘਪਲੇ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਕੈਪਟਨ
ਚੰਡੀਗੜ, (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਅਨਾਜ ਵੰਡ ਘਪਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮਾਮਲੇ ਵਿੱਚ ਘਾਲਾ-ਮਾਲਾ ਕਰਨ ਵਾਲੇ ਦੋਸ਼ੀ 22 ਕਰਮਚਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਇਹ ਭਰੋਸਾ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਸਿਹਤ ਮੰਤਰੀ ਬ੍ਰਹਮ ਮਹਿੰ...