ਮੋਦੀ ਨੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਕੀਤੀ ਮੁਲਾਕਾਤ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਿੰਨ ਮੁਲਕਾਂ ਦੇ ਦੌਰੇ ਦੇ ਦੂਜੇ ਪਥ ਦੇ ਅੰਦਰ ਅਮਰੀਕਾ ਦੇ ਵੰਸ਼ਿਗਟਨ ਪਹੁੰਚਣ ਤੋਂ ਬਾਅਦ ਪਹਿਲੇ ਦਿਨ ਵਾਸ਼ਿੰਗਟਨ ਦੇ ਹੋਟਲ ਵਿਲਾਰਡ ਇੰਟਰਕਿਨੇਂਟਲ ਵਿੱਚ ਮਹਾਨ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਕੋਲ ਗੋਲਮੇਜ ਬੈਠਕ ਕੀਤੀ।. ਇਹ ਬੈਠਕ ਸਵਾ ਘੰਟੇਂ ਤੋ...
ਤੇਜ਼ ਰਫ਼ਤਾਰ ਕਾਰਨ ਦਰਦਨਾਕ ਹਾਦਸਾ, ਇੱਕ ਮੌਤ
ਅੰਮ੍ਰਿਤਸਰ: ਹਵਾਈ ਅੱਡੇ 'ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸਫ਼ਾਰੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਉੱਥੇ ਸਫ਼ਾਰੀ ਵਿੱਚ ਸਵਾਰ 23 ਸਾਲ ਦਾ ਨੌਜਵਾਨ ਜੈਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਲਿਜਾਣ 'ਤੇ ਮੌਤ ਹੋ ਗਈ। ਗੱਡੀ ਵ...
ਜੰਮੂ ਕਸ਼ਮੀਰ: ਸੀਆਰਪੀਐਫ਼ ‘ਤੇ ਹਮਲਾ, ਪੱਥਰਬਾਜ ਨਹੀਂ ਆਏ ਬਾਜ਼
ਫੌਜ ਨੇ ਦਾਗੇ ਹੰਝੂ ਗੈਸ ਦੇ ਗੋਲੇ
ਅਨੰਤਨਾਗ: ਈਦ ਦੇ ਤਿਉਹਾਰ ਮੌਕੇ ਵੀ ਕਸ਼ਮੀਰ ਵਿੱਚ ਪੱਥਰਬਾਜ਼ ਆਪਣੀ ਹਰਕਤ ਕਰਨ ਤੋਂ ਬਾਜ਼ ਨਹੀਂ ਆਏ। ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤ ਮੰਡੀ ਵਿੱਚ ਲੋਕਾਂ ਨੇ ਸੀਆਰਪੀਐਫ਼ ਕੈਂਭ 'ਤੇ ਪੱਥਰਬਾਜ਼ੀ ਕੀਤੀ। ਜਿਸ ਤੋਂ ਬਾਅਦ ਫੌਜ ਨੇ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ। ਪੱਥਰ...
ਮਨਪ੍ਰੀਤ ਬਾਦਲ ਵੱਲੋਂ ਮਾਲੇਰਕੋਟਲਾ ਨੂੰ ਜਿ਼ਲ੍ਹਾ ਬਣਾਉਣ ਦਾ ਭਰੋਸਾ
ਮਾਲੇਰਕੋਟਲਾ ਈਦਗਾਹ ਲਈ ਡੇਢ ਕਰੋੜ ਰੁਪਏ ਦਾ ਐਲਾਨ
ਗੁਰਤੇਜ ਜੋਸ਼ੀ, ਮਲੇਰਕੋਟਲਾ: ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕ...
ਟੀਮ ਇੰਡੀਆ ਨੇ ਵਿੰਡੀਜ ਨੂੰ 105 ਦੌੜਾਂ ਨਾਲ ਹਰਾਇਆ
ਅਸਟਰੇਲੀਆ ਦਾ ਰਿਕਾਰਡ ਵੀ ਕੀਤਾ ਢਹਿਢੇਰੀ
ਪੋਰਟ ਆਫ਼ ਸਪੇਨ: ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਅਨੋਖਾ ਰਿਕਾਰਡ ਬਣਾਉਂਦੇ ਹੋਏ ਵੈਸਟ ਇੰਡੀਜ਼ ਨੂੰ ਦੂਜੇ ਇੱਕ ਰੋਜਾ ਮੈਚ ਵਿੱਚ 105 ਦੌੜਾਂ ਨਾਲ ਹਰਾ ਦਿੱਤਾ। ਵਿੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰਜਿਕਯ ਰਹਾਣੇ...
ਸ਼ਰਾਰਤੀ ਅਨਸਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ-ਤੋੜ
ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ 'ਚ ਸਥਾਪਿਤ ਹੈ ਬੁੱਤ
ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ 'ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ...
ਪੀਐੱਮ ਤੇ ਰਾਸ਼ਟਰਪਤੀ ਨੇ ਦਿੱਤੀ ਈਦ ਦੀ ਮੁਬਾਰਕਬਾਦ
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਪਵਿੱਤਰ ਮਹੀਨੇ ਰਮਜ਼ਾਨ ਤੋਂ ਬਾਅਦ ਮਨਾਇਆ ਜਾਣ ਵਾਲਾ ਈਦ ਸਮਾਜ ਨੂੰ ਭਾਈਚਾਰੇ ਅਤੇ ਸੌਹਾਰਦ ਦਾ ਪ੍ਰਤੀਕ ਹੈ। ...
ਰੇਲਗੱਡੀ ‘ਚ ਨੌਜਵਾਨ ਦਾ ਕੁੱਟ ਕੁੱਟ ਕੇ ਕਤਲ
ਕਾਲੀ ਪੱਟੀ ਬੰਨ੍ਹ ਕੇ ਈਦ ਮਨਾਉਣਗੇ ਮੁਸਲਮਾਨ
ਵੱਲਭਗੜ੍ਹ: ਨੇੜਲੇ ਪਿੰਡ ਖੰਦਾਵਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਰੇਲਗੱਡੀ ਵਿੱਚ ਜੁਨੈਦ ਦਾ ਕੁੱਟ ਕੁੱਟ ਕੇ ਕਤਲ ਨੇ ਈਦ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਵੱਲੋਂ ਜੁਨੈਦ ਦੇ ਕਤਲ ਦੇ ਵਿਰੋਧ ਵਿੱਚ ਸੋਮਵਾਰ ਨੂੰ ਈਦ ਦੀ ਨਮਾਜ਼ ਕਾਲੀ ਪੱਟੀ...
ਯੂਐੱਸ ‘ਚ ਬੋਲੇ ਪ੍ਰਧਾਨ ਮੰਤਰੀ: ਸਰਜੀਕਲ ਸਟਰਾਈਕ ‘ਤੇ ਦੁਨੀਆ ਵਿੱਚ ਕਿਸੇ ਨੇ ਸਵਾਲ ਨਹੀਂ ਕੀਤਾ
ਵਰਜੀਨੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਮਰੀਕਾ ਦੇ ਵਰਜੀਨੀਆ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਜੇਕਰ 'ਦੁਨੀਆ ਚਾਹੁੰਦੀ ਤਾਂ ਭਾਰਤ ਦੇ ਵਾਲ ਨੋਚ ਲੈਂਦ, ਪਰ ਕਿਸੇ ਨੇ ਉਸ 'ਤੇ ਕੋਈ ਸਵਾਲ ਨਹੀਂ ਕੀਤਾ।' ਮੋਦੀ ਨੇ ਕਿ...
ਪਰਲਜ਼ ਕੰਪਨੀ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਜਸਵੀਰ ਸਿੰਘ, ਬਰਨਾਲਾ:ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਤੇ ਏਜੰਟਾਂ ਵੱਲੋਂ ਇਨਸਾਫ਼ ਦੀ ਲਹਿਰ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਾਪਸ ਕਰਵਾਉਣ ਦੀ ਮੰਗ ਕੀਤੀ।
ਕਮੇਟੀ ਦੇ ਆਗੂਆਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਪਰਲਜ਼ ਕੰ...