ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ
ਚੋਣਾਂ ਨੂੰ ਦਲਿਤ ਬਨਾਮ ਦਲਿਤ ਦੇ ਤੌਰ 'ਤੇ ਪੇਸ਼ ਕਰਨ ਦੀ ਕੀਤੀ ਅਲੋਚਨਾ
ਅਹਿਮਾਬਾਦ: ਰਾਸ਼ਟਰਪਤੀ ਅਹੁਦੇ ਲਈ ਕਾਂਗਰਸ ਸਮੇਤ 17 ਵਿਰੋਧੀ ਪਾਰਟੀਆਂ ਦੇ ਗਠਜੋੜ ਦੀ ਉਮੀਦਵਾਰ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇੱਥੇ ਮਹਾਤਮਾ ਗਾਂਧੀ ਦੇ ਇਤਿਹਾਸਕ ...
ਕੁਝ ਨਵਾਂ ਕਰਨ ‘ਤੇ ਸ਼ੁਰੂ ‘ਚ ਦਿੱਕਤਾਂ, ਬਾਅਦ ‘ਚ ਸੁਧਾਰ: ਜੇਤਲੀ
ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਨਵਾਂ ਕਰਨ 'ਤੇ ਸ਼ੁਰੂ ਵਿੱਚ ਦਿੱਕਤਾਂ ਆਉਂਦੀਆਂ ਹਨ, ਪਰ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ। ਜੀਐੱਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਕ ਸੰਮੇਲਨ ਨੂੰ ਸੰਬੋਧਨ...
ਜੀਐਸਟੀ : ਦੇਸ਼ ਭਰ ‘ਚ ਭਾਰੀ ਵਿਰੋਧ
ਨਵੀਂ ਦਿੱਲੀ: ਜੀਐਸਟੀ ਦਾ ਦੇਸ਼ ਭਰ ‘ਚ ਜਬਰਦਸਤ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਵੇਗੀ ਤੇ ਸਰਕਾਰ ਨੂੰ ਇਹ ਟੈਕਸ ਕਾਨੂੰਨ ‘ਚ ਸੋਧ ਕਰਨੀ ਚਾਹੀਦੀ ਹੈ। ਅੱਜ ਉਤਰ ਪ੍ਰਦੇਸ਼ ‘ਚ ਜੀ.ਐਸ.ਟੀ. ਦੇ ਵਿਰੋਧ ‘ਚ ਵਪਾਰੀਆਂ ਨੇ ਕਾਨਪੁਰ ‘ਚ ਝਾਂਸੀ ਐਕਸਪ੍ਰੈਸ ਟਰੇਨ ਨੂੰ ਰ...
ਊਧਮਪੁਰ-ਰਾਮਬਨ ‘ਚ ਜ਼ਮੀਨ ਖਿਸਕੀ, ਰੋਕੀ ਅਮਰਨਾਥ ਯਾਤਰਾ
ਰਸਤੇ 'ਚੋਂ ਚੱਟਾਨਾਂ ਅਤੇ ਮਲਬਾ ਹਟਾਉਣ ਦੇ ਕਾਰਜ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਮਬਨ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕੌਮੀ ਰਾਜਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥਯਾਤਰੀਆਂ ਨੂੰ ਜੰਮੂ ਤੋਂ ਸ੍ਰੀਨਗਰ ਵਿਚਕਾਰ ਰੋਕਿਆ ਗਿਆ ਹੈ।
ਐਡਮਨਿਸਟਰੇਸ਼ਨ ਨੇ ਉ...
ਦੁੱਧ, ਦਹੀਂ ਸਮੇਤ ਹੋਰ ਖੁਰਾਕੀ ਪਦਾਰਥਾਂ ‘ਤੇ ਨਹੀਂ ਲੱਗੇਗਾ ਜੀਐੱਸਟੀ
ਨਵੀਂ ਦਿੱਲੀ: ਜਿਸ ਦਿਨ ਦਾ ਪੂਰੇ ਦੇਸ਼ ਨੂੰ ਇੰਤਜ਼ਾਰ ਸੀ, ਉਹ ਅੱਜ ਆ ਗਿਆ ਹੈ। ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਜਾ ਰਿਹਾ ਜੀਐੱਸਟੀ ਸ਼ੁੱਕਰਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ। ਇਸ ਲਈ ਸੰਸਦ ਭਵਨ ਵਿੱਚ ਮੈਗਾ ਸ਼ੋਅ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਣਬ ...
ਸਵਿਸ ਬੈਂਕਾਂ ਵਿੱਚ ਘਟ ਕੇ ਅੱਧੀ ਰਹਿ ਗਈ ਭਾਰਤੀਆਂ ਦੀ ਰਾਸ਼ੀ
ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ
ਨਵੀਂ ਦਿੱਲੀ: ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮਾਂ ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਵਿਸ ਬੈਂਕ ਵਿੱਚ ਵੱਡੀ ਮਾਤ...
ਭਾਰਤੀ ਫੌਜ ਨੇ ਦਿੱਤਾ ਪਾਕਿਸਤਾਨ ਗੋਲੀਬਾਰੀ ਦਾ ਮੂੰਹ ਤੋੜ ਜਵਾਬ
ਭਾਰਤ ਦੇ ਦੋ ਜਵਾਨ ਜ਼ਖ਼ਮੀ
ਪੁੰਛ: ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਜੰਮੂ ਦੇ ਪੁੰਛ ਸੈਕਟਰ ਵਿੱਚ ਸਵੇਰੇ ਕਰੀਬ 4.15 ਵਜੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਕਰਨਲ ਮੁਨੀਸ਼ ਮਹਿਤ ਨੇ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ।
ਇਸ...
ਰਾਸ਼ਟਰਪਤੀ ਚੋਣ: ਵੋਟ ਮੰਗਣ ਲਈ ਚੰਡੀਗੜ੍ਹ ਪੁੱਜੇ ਕੋਵਿੰਦ
ਰਾਮ ਨਾਥ ਕੋਵਿੰਦ ਨਾਲ ਸ਼ੁਸਮਾ ਸਵਰਾਜ ਵੀ ਪੁੱਜੇ ਹੋਏ ਸਨ
ਅਸ਼ਵਨੀ ਚਾਵਲਾ, ਚੰਡੀਗੜ: ਐਨ.ਡੀ.ਏ. ਵਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਚੰਡੀਗੜ ਵਿਖੇ ਪੁੱਜਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਨੂੰ ਵੋਟ ਪਾਉਣ ਦੀ ਅਪ...
ਉਪ ਰਾਸ਼ਟਰਪਤੀ ਚੋਣਾਂ ਅਗਸਤ ਨੂੰ
4 ਜੁਲਾਈ ਨੂੰ ਜਾਰੀ ਹੋਵੇਗੀ ਸੂਚਨਾ
ਨਵੀਂ ਦਿੱਲੀ: ਦੇਸ਼ ਵਿੱਚ ਨਵੇਂ ਉਪ ਰਾਸ਼ਟਰਪਤੀ ਲਈ ਚੋਣਾਂ ਪੰਜ ਅਗਸਤ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਅੱਜ ਕਾਨਫਰੰਸ 'ਚ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜ ਅਗਸਤ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਗਿਣਤੀ ਵੀ ...
ਅੱਧੀ ਰਾਤ ਤੋਂ ਲਾਗੂ ਹੋਵੇਗਾ ਜੀਐੱਸਟੀ
ਨਵੀਂ ਦਿੱਲੀ: ਅਜ਼ਾਦੀ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੁਧਾਰ 'ਇੱਕ ਰਾਸ਼ਟਰ ਇੱਕ ਟੈਕਸ' ਦੀ ਸੋਚ 'ਤੇ ਅਧਾਰਿਤ ਇਤਿਹਾਸ ਵਸਤੂ ਤੇ ਸੇਵਾ ਟੈਕਸ (ਸੀਐੱਸਟੀ) ਆਖਰ 1 ਜੁਲਾਈ 2017 ਤੋਂ ਲਾਗੂ ਹੋ ਰਿਹਾ ਹੈ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕਰਨਗੇ ਸ਼ੁਰੂਆਤ
ਸੰਸਦ ਦੇ ਕੇਂਦਰੀ ਰੂਮ ਵਿੱਚ ਸ਼ੁੱਕਰਵਾਰ ਦੀ ...