ਸੁਪਰੀਮ ਨੇ ਕਾਂਗਰਸ ਨੂੰ ਦਿੱਤਾ ਝਟਕਾ
ਰਾਜ ਸਭਾ ਚੋਣਾਂ 'ਚ 'ਨੋਟਾ' 'ਤੇ ਰੋਕ ਨਹੀਂ
ਨਵੀਂ ਦਿੱਲੀ: ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਵਿੱਚ ਨੋਟਾ (ਇਸ ਵਿੱਚੋਂ ਕੋਈ ਨਹੀਂ) ਦੀ ਵਰਤੋਂ ਰੋਕਣ ਲਈ ਸੁਪਰੀਮ ਕੋਰਟ ਤੋਂ ਕਾਂਗਰਸ ਨੂੰ ਵੀਰਵਾਰ ਨੂੰ ਝਟਕਾ ਲੱਗਿਆ ਹੈ। ਅਦਾਲਤ ਨੇ 8 ਅਗਸਤ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿ...
ਦੌੜਦੀ ਸ਼ਤਾਬਦੀ ਐਕਸਪ੍ਰੈੱਸ ਦੋ ਹਿੱਸਿਆਂ ‘ਚ ਵੰਡੀ
ਡਰਾਈਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਬੁਲੰਦਸ਼ਹਿਰ: ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ਅੱਜ ਸਵੇਰੇ ਕਪਲਿੰਗ ਟੁੱਟ ਜਾਣ ਕਾਰਨ ਦੋ ਹਿੱਸਿਆਂ 'ਚ ਵੰਡ ਗਈ ਇਸ ਹਾਦਸੇ 'ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਹਾਲਾਂਕਿ ਇਸ ਕਾਰਨ ਇੱਕ ਘੰਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ
ਰੇ...
ਰਿਸਾਰਟ ‘ਤੇ ਨਹੀਂ ਕਰਨਾਟਕ ਦੇ ਮੰਤਰੀ ਦੇ 39 ਟਿਕਾਣਿਆਂ ‘ਤੇ ਪਏ ਹਨ ਛਾਪੇ : ਜੇਤਲੀ
ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀਂ
ਨਵੀਂ ਦਿੱਲੀ: ਰਾਜ ਸਭਾ 'ਚ ਸਦਨ ਦੇ ਆਗੂ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਕਰਨਾਟਕ ਦੇ ਜਿਸ ਰਿਪੋਰਟ 'ਚ ਕਾਂਗਰਸ ਦੇ ਗੁਜਰਾਤ ਦੇ ਵਿਧਾਇਕ ਠਹਿਰੇ ਹੋਏ ਹਨ ਉੱਥੇ ਆਮਦਨ ਕਰ ਵਿਭਾਗ ਨੇ ਛਾਪਾ ਨਹੀਂ ਮਾਰਿਆ ਹੈ, ਸਗੋਂ ਕਰਨਾਟਕ ਦੇ ਇੱਕ ਮੰਤਰੀ ਤੇ ਉਨ੍ਹ...
ਕਰਨਾਟਕ ਦੇ ਊਰਜਾ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਸਾਢੇ 7 ਕਰੋੜ ਦੀ ਨਗਦ ਰਾਸ਼ੀ ਬਰਾਮਦ
ਮੰਤਰੀ ਦੇ ਰਿਸੋਰਟ 'ਚ ਰੱਖਿਆ ਗਿਆ ਹੈ ਗੁਜਰਾਤ ਕਾਂਗਰਸ ਦੇ 44 ਵਿਧਾਇਕਾਂ ਨੂੰ
ਬੰਗਲੌਰ: ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਇੱਕ ਮਾਮਲੇ 'ਚ ਕਰਨਾਟਕ ਦੇ ਊਰਜਾ ਮੰਤਰੀ ਡੀਰ ਨੇ ਸ਼ਿਵ ਕੁਮਾਰ ਦੀਆਂ ਕਈ ਕਪੰਨੀਆਂ 'ਤੇ ਅੱਜ ਛਾਪੇ ਮਾਰੇ ਸ਼ਿਵ ਕੁਮਾਰ ਦੀ ਮ...
ਰਾਜ ਸਭਾ ਚੋਣਾਂ : ‘ਨੋਟਾ’ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ
ਕਾਂਗਰਸ ਦੀ ਪਟੀਸ਼ਨ 'ਤੇ ਰਾਜੀ ਹੋਈ ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਗੁਜਰਾਤ ਕਾਂਗਰਸ ਵੱਲੋਂ ਦਾਖਲ ਉਸ ਪਟੀਸ਼ਨ 'ਤੇ ਸੁਣਵਾਈ ਲਈ ਰਾਜ਼ੀ ਹੋ ਗਈ ਹੈ, ਜਿਸ 'ਚ ਸੂਬੇ 'ਚ ਆਉਂਦੀਆਂ ਰਾਜ ਸਭਾ ਚੋਣਾਂ ਦੌਰਾਨ ਨੋਟਾ ਦੇ ਬਦਲ ਦੀ ਵਰਤੋਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ
ਸੀਨੀਅਰ ਵਕੀਲ ਕਪਿਲ ਸਿੱਬਲ ਵ...
ਸਸਤਾ ਹੋਵੇਗਾ ਕਰਜ਼ਾ,RBI ਨੇ ਘਟਾਈਆਂ ਵਿਆਜ਼ ਦਰਾਂ
ਮੁੰਬਈ: ਕੇਂਦਰੀ ਰਿਜ਼ਰਵ ਬੈਂਕ (RBI ) ਨੇ ਕਰੰਸੀ ਸਮੀਖਿਆ ਕਰਦੇ ਹੋਏ ਰੇਪੋ ਰੇਟ ਵਿੱਚ ਇੱਕ ਚੌਥਾਈ (.25) ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। RBI ਨੇ ਇਹ ਫੈਸਲਾ ਕਰੰਸੀ ਸਮੀਖਿਆ ਕਰਦੇ ਹੋਏ ਦੇਸ਼ ਵਿੱਚ ਕਾਰੋਬਾਰੀ ਤੇਜੀ ਲਿਆਉਣ ਲਈ ਲਿਆ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਵਿੱਚ ਕਰਜ਼ਾ ਦੇਣ ਲਈ ਬੇਸ ਰੇਟ 6 ਫੀਸਦੀ...
ਭਾਰੀ ਮੀਂਹ, ਹੜ੍ਹ ਅਤੇ ਲੈਂਡਸਲਾਈਡ, 9 ਦਿਨਾਂ ਵਿੱਚ 17 ਮੌਤਾਂ
ਨਵੀਂ ਦਿੱਲੀ: ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਅਜੇ ਵੀ ਖਰਾਬ ਬਣੇ ਹੋਏ ਹਨ। ਰਾਜਸਥਾਨ ਵਿੱਚ ਬੀਤੇ 9 ਦਿਨਾਂ ਵਿੱਚ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਵਾਈ ਫੌਜ ਨੇ ਗੁ...
ਸਾਲ ਭਰ ‘ਚ 562 ਕਰੋੜ ਦੀ ਬਲੈਕਮਨੀ ਜ਼ਬਤ : ਰਿਪੋਰਟ
ਨਵੀਂ ਦਿੱਲੀ: ਇੱਕ ਸਾਲ ਵਿੱਚ ਦੇਸ਼ ਭਰ ਵਿੱਚ 562 ਕਰੋੜ ਦੀ ਬਲੈਕ ਮਨੀ (Black Money Seized) ਜ਼ਬਤ ਕੀਤੀ ਗਈ। ਸਰਕਾਰ ਦੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ (FIU) ਦੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ, ਵਿੱਤੀ ਸਾਲ 2015-16 ਵਿੱਚ ਸ਼ੱਕੀ ਲੈਣ-ਦੇਣ, ਜਾਅਲੀ ਕਰੰਸੀ, ਅੱਤਵਾਦ ਫੰਡਿੰਗ ...
ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ
ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ...
ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨਾਲ ਕੀਤੀ ‘ਮਨ ਕੀ ਬਾਤ’
ਕਿਹਾ,ਨਿਊ ਇੰਡੀਆ ਲਈ ਸੰਕਲਪ ਲਓ, ਪੰਜ ਸਾਲਾਂ 'ਚ ਉਸ ਨੂੰ ਪੂਰਾ ਕਰਕੇ ਵਿਖਾਓ
ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਲੋਕ ਨਿਊ ਇੰਡੀਆ ਲਈ ਕੁਝ ਨਾ ਕੁਝ ਸੰਕਪਲ ਲੈਣ। ਨਵੇਂ ਆਈਡੀਏ ਉਜ਼ਾਗਰ ਕਰ ਸਕਦੇ ਹਨ। ਇੱਕ ਵਿਅਕਤੀ ਦੇ ਰੂਪ ਵਿੱਚ ਮੇਰਾ ਕੀ ਯੋਗਦਾਨ ਹੋ ਸਕਦਾ ਹੈ। ਅਸੀਂ ਕਿਤੇ ਹੋਈਏ...