ਆਂਧਰਾ ਪ੍ਰਦੇਸ਼: ਖੂਹ ‘ਚ ਡਿੱਗਿਆ ਦੋ ਸਾਲਾ ਮਾਸੂਮ
ਐਨਡੀਆਰਐਫ਼ ਨੇ 12 ਘੰਟਿਆਂ ਦੀ ਜੱਦੋ ਜ਼ਹਿਰ ਪਿੱਛੋਂ ਬਚਾਈ ਜਾਨ
ਆਂਧਰਾ ਪ੍ਰਦੇਸ਼: ਰਾਜ ਦੇ ਗੰਟੂੰਰ ਜ਼ਿਲ੍ਹੇ ਵਿੱਚ ਵਿਨੋਕੋਂਡਾ ਨੇੜੇ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਦੋ ਸਾਲ ਦਾ ਮਾਸੂਮ ਬੱਚਾ ਡਿੱਗ ਪਿਆ। ਚੰਦਰ ਸ਼ੇਖਰ ਨਾਂਅ ਦਾ ਇਹ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਦਰਅਸਲ ਪਸ਼ੂਆਂ ਦੀ ਦੇਖਭਾਲ ਦੌਰ...
ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ‘ਤੇ ਜਾਨਲੇਵਾ ਹਮਲਾ, ਛੇ ਜਣੇ ਗ੍ਰਿਫ਼ਤਾਰ
ਪਟਨਾ: ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰਮੋਦੀ ਦੇ ਕਾਫ਼ਲੇ 'ਤੇ ਮੰਗਲਵਾਰ ਦੇਰ ਸ਼ਾਮ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਚੱਕ ਸਿਕੰਦਰ ਨੇੜੇ ਹੋਇਆ। ਹਮਲੇ ਵਿੱਚ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਹਾਲਾਂਕਿ, ਸੁਸ਼ੀਲ ਮੋਦੀ ਫਿਲਹਾਲ ਸੁਰੱਖਿਅਤ ਦੱਸੇ ਜਾ ਰਹੇ ਹਨ। ਨਿਊਜ਼ ਏਜੰਸੀ ...
ਨਾ ਗਾਲ਼, ਨਹੀਂ ਗੋਲ਼ੀ…ਗਲ ਲਾਉਣ ਨਾਲ ਸੁਲਝੇਗੀ ਸਮੱਸਿਆ: ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨਰੇਂਦਰ ਮੋਦੀ ਨੇ ਚੌਥੀ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਤਿਆਗ ਤੇ ਬਲਿਦਾਨ ਕਰਨ ਵਾਲਿਆਂ ਨੂੰ ਉ...
ਪਾਕਿ ਦੀ ਕੈਂਸਰ ਪੀੜਤਾ ਨੇ ‘ਅਜ਼ਾਦੀ ਦੀ ਖੁਸ਼ੀ’ ‘ਚ ਭਾਰਤ ਤੋਂ ਮੰਗੀ ਮੱਦਦ
ਸੁਸ਼ਮਾ ਨੇ ਦਿੱਤਾ ਵੀਜ਼ਾ
ਨਵੀਂ ਦਿੱਲੀ: ਕੈਂਸਰ ਤੋਂ ਪੀੜ੍ਹਤ ਪਾਕਿਸਤਾਨ ਦੀ ਇੱਕ ਔਰਤ ਨੂੰ ਆਪਣਾ ਇਲਾਜ ਕਰਵਾਉਣ ਵਾਸਤੇ ਆਖਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੈਡੀਕਲ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ।
ਫੈਜਾ ਤਨਵੀਰ ਨਾਂਅ ਦੀ ਇਸ ਪਾਕਿਸਤਾਨੀ ਮਹਿਲਾ ਨੇ ਟਵਿੱਟਰ 'ਤੇ ਸੁਸ਼ਮਾ ਨੂੰ ਆਪਣੀ ਮਾਂ ਵਰਗਾ ਦੱਸਦੇ ਹੋਏ ਭ...
ਪਿਥੌਰਗੜ੍ਹ ‘ਚ ਬੱਦਲ ਫਟਿਆ, ਚਾਰ ਮੌਤਾਂ, ਫੌਜ ਦੇ ਅੱਠ ਜਵਾਨ ਲਾਪਤਾ
ਪਿਥੌਰਗੜ੍ਹ: ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨਾਂ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਦੋ ਜਵਾਨ ਅਤੇ ਇੱਕ ਜੇਸੀਓ ਨੂੰ ਮਲਬੇ ਵਿੱਚੋਂ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱ...
ਅਗਲੇ ਸਾਲ ਹੀ ਹੋ ਸਕਦੀਆਂ ਹਨ ਲੋਕ ਸਭਾ ਚੋਣਾਂ!
ਦਸੰਬਰ 2018 ਤੱਕ ਕਰਾਉਣ ਦੀ ਤਿਆਰੀ
ਨਵੀਂ ਦਿੱਲੀ: ਕੇਂਦਰ ਸਰਕਾਰ ਲੋਕ ਸਭਾ ਚੋਣਾਂ ਨੂੰ 2018 ਵਿੱਚ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਕਰਵਾ ਸਕਦੀ ਹੈ। ਅਗਲੇ ਸਾਲ ਦਸੰਬਰ ਵਿੱਚ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਜਿਸ ਕਾਰਨ ਇਸ ਤਰ੍ਹਾਂ ਦਾ ਫੈਸਲਾ ਸਰਕਾਰ ਆਉਣ ਵਾਲੇ ਦਿ...
ਬਿਹਾਰ ‘ਚ ਹੜ੍ਹਾਂ ਨਾਲ ਹਾਲਤ ਗੰਭੀਰ, ਮੁੱਖ ਮੰਤਰੀ ਨਿਤੀਸ਼ ਨੇ ਕੇਂਦਰ ਤੋਂ ਫੌਜ ਮੰਗੀ
ਪਟਨਾ: ਉੱਤਰ ਭਾਰਤ ਵਿੱਚ ਭਾਰੀ ਮੀਂਹ ਨਾਲ ਬਿਹਾਰ ਵਿੱਚ ਹੜ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਪਹਾੜ 'ਤੇ ਹੋ ਰਹੀ ਲਗਾਤਾਰ ਬਾਰਸ਼ ਨਾਲ ਮਹਾਨੰਦਾ, ਗੰਗਾ ਅਤੇ ਕੋਸੀ ਨਦੀ ਤਖਰੇ ਦੇ ਨਿਸ਼ਾਨ ਤੋਂ ਉੱਪਰ ਵਰ ਰਹੀ ਹੈ। ਅਰਰੀਆ, ਪੂਰਨੀਆ ਅਤੇ ਕਿਸ਼ਨਗੰਜ ਦੇ ਨਾਲ-ਨਾਲ ਕਟਿਹਾਰ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਹੜ੍ਹ ਦੀ ਲਪੇ...
2,500 ਕਰੋੜ ਦਾ ਘਪਲਾ ਕਰਨ ਵਾਲਾ ਵਿੱਲਫੁੱਲ ਡਿਫ਼ਾਲਟਰ ਗ੍ਰਿਫ਼ਤਾਰ
ਮੁੰਬਈ: ਬੈਂਕਾਂ ਅਤੇ ਦੂਜੀਆਂ ਸੰਸਥਾਵਾਂ ਤੋਂ ਕਰੀਬ 2,500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਵਿੱਲਫੁੱਲ (ਜਾਣ ਬੁੱਝ ਕੇ ਕਰਜ਼ਾ ਵਾਪਸ ਨਾ ਕਰਨ ਵਾਲੇ) ਡਿਫ਼ਾਲਟਰ ਕੈਲਾਸ਼ ਅਗਰਵਾਲ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਲਾਸ਼ ਅਗਰਵਾਲ ਵਰੁਣ ਇੰਡਸਟਰੀਜ਼ ਦੇ ਕੋ-ਪ੍ਰੋਮੋਟਰ ਹਨ। ਦੇਸ਼ ਦੇ ਸਭ ਤੋਂ ਵੱਡੇ ਵਿੱਲਫੁੱਲ ਡਿਫ਼...
ਸ਼ੋਪੀਆ ‘ਚ ਹਿਜ਼ਬੁਲ ਅੱਤਵਾਦੀਆਂ ‘ਚ ਮੁਕਾਬਲਾ ਜਾਰੀ, ਤਿੰਨ ਜਵਾਨ ਸ਼ਹੀਦ
ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਵਿੱਚ ਐਤਵਾਰ ਨੂੰ ਇਨਕਾਊਂਟਰ ਵਿੱਚ 2 ਜਵਾਨ ਸ਼ਹੀਦ ਅਤੇ ਤਿੰਨ ਜ਼ਖ਼ਮੀ ਹੋ ਗਏ। ਉੱਥੇ, ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ। 2-3 ਅੱਤਵਾਦੀਆਂ ਦੇ ਇਲਾਕੇ ਵਿੱਚ ਹੋਣ ਦੀ ਸੰਭਾਵਨਾ ਹੈ। ਬਾਂਦੀਪੋਰਾ ਵਿੱਚ ਪੁਲਿਸ ਦੀ ਸਰਚਿੰਗ ਪਾਰਟੀ 'ਤੇ ਅੱਤਵਾਦੀਆਂ ਨੇ ...
ਬੱਲਭਗੜ੍ਹ ਰੂਟ ‘ਤੇ ਰੇਲਗੱਡੀ ‘ਚੋਂ ਸੁੱਟੇ ਦੋ ਨੌਜਵਾਨ, ਇੱਕ ਦੀ ਮੌਤ
ਨਵੀਂ ਦਿੱਲੀ: ਦਿੱਲੀ-ਬੱਲਭਗੜ੍ਹ ਰੂਟ 'ਤੇ ਫਿਰ ਦੋ ਨੌਜਵਾਨਾਂ ਨੂੰ ਰੇਲਗੱਡੀ ਵਿੱਚੋਂ ਸੁੱਟ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ, ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਨੌਜਵਾਨਾਂ ਨੂੰ ਦਿੱਲੀ-ਆਰਾ ਇੰਟਰਸਿਟੀ 'ਚੋਂ ਸੁੱਟਿਆ ਗਿਆ। ਘਟਨਾ ਸ਼ਨਿੱਚਰਵਾਰ ਰਾਤ 10:30-11 ਵਜੇ ਦੀ ਹੈ।
ਪੀੜਤ ਨੌਜਵਾਨ...