ਸ਼ਰਦ-ਨਿਤੀਸ਼ ਧੜੇ ਦੀ ਬੈਠਕ ਅੱਜ, ਯਾਦਵ ਦੇ ਪਾਰਟੀ ਵਿੱਚ ਰਹਿਣ ‘ਤੇ ਹੋ ਸਕਦਾ ਹੈ ਫੈਸਲਾ
ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ।
...
2022 ਤੱਕ ਅੱਤਵਾਦ ਦਾ ਖਾਤਮਾ ਹੋ ਜਾਵੇਗਾ: ਰਾਜਨਾਥ
ਲਖਨਊ: ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ਤੱਕ ਕਸ਼ਮੀਰ, ਅੱਤਵਾਦ, ਨਕਸਲਵਾਦ ਅਤੇ ਨਾਰਥ-ਈਸਟ ਵਿੱਚ ਜਾਰੀ ਵਿਦਰੋਹ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਰਾਜਨਾਥ ਨੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦੀ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਭਾਰਤ ਬਣਾਉਣ ਦੀ ਸਹੁੰ ਚੁ...
PoK ‘ਚ ਲੱਗੇ ਫਿਰ ਅਜ਼ਾਦੀ ਦੇ ਨਾਅਰੇ
ਨਵੀਂ ਦਿੱਲੀ: ਮਕਬੂਜਾ ਕਸ਼ਮੀਰ (PoK) ਵਿੱਚ ਅਜ਼ਾਦੀ ਦੇ ਅੰਦੋਲਨ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਾਕਿਸਤਾਨ ਤੋਂ ਅਜ਼ਾਦੀ ਲਈ ਜਨਦਾਲੀ ਵਿੱਚ ਜੰਮੂ-ਕਸ਼ਮੀਰ ਰਾਸ਼ਟਰੀ ਵਿਦਿਆਰਥੀ ਸੰਘ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਵਿੱਚ ਅਜ਼ਾਦੀ ਦੇ ਨਾਅਰੇ ਲਾਏ ਗਏ। ਸਥਾਨਕ ਨੇਤਾ ਲੀਕਾਂਤ ਖਾਨ ਨੇਕਾ ਕਿ ਪਾਕਿਸਤਾਨ ਇਸ ਸ਼ਾਤੀਪੂਰਨ...
ਬਿਹਾਰ: 9 ਨਦੀਆਂ ਉਫ਼ਾਨ ‘ਤੇ, ਹੁਣ ਤੱਕ 153 ਮੌਤਾਂ
ਪਟਨਾ: ਨੇਪਾਲ ਵਿੱਚ ਮੀਂਹ ਦੀ ਰਫ਼ਤਾਰ ਦੇ ਫਿਰ ਜ਼ੋਰ ਫੜਨ ਕਾਰਨ ਨਾਰਥ ਬਿਹਾਰ ਦੀਆਂ ਨਦੀਆਂ ਇੱਕ ਵਾਰ ਫਿਰ ਉਫ਼ਾਨ 'ਤੇ ਹਨ। 9 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਲਲਬਕੀਆ ਸ਼ੁੱਕਰਵਾਰ ਨੂੰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਉੱਤਰੀ ਤਾਂ ਸ਼ਾਮ ਹੁੰਦੇ-ਹੁੰਦੇ ਪੁਨਪੁਨ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ...
ਯੇਦੀਯੁਰੱਪਾ ਖਿਲਾਫ਼ ਦੋ ਨਵੇਂ ਮਾਮਲੇ
ਨੋਟੀਫਿਕੇਸ਼ਨ ਰੱਦ ਕਰਨ ਲਈ 20 ਆਦੇਸ਼ ਪਾਸ ਕਰਨ ਦਾ ਦੋਸ਼
ਬੰਗਲੌਰ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਬੀ ਐਸ ਯੇਦੀਯੁਰੱਪਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਬੀ) ਨੇ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਜ਼ਮੀਨ ਦੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ...
ਰਾਜੀਵ ਗਾਂਧੀ ਕਤਲ ਕਾਂਡ : ਹਾਈਕੋਰਟ ਨੇ ਕੀਤੀ ਤਮਿਲਨਾਡੂ ਸਰਕਾਰ ਦੀ ਖਿਚਾਈ
ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ
ਚੇੱਨਈ: ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲ ਮਾਮਲੇ 'ਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੇ ਦੋ ਉਮਰ ਕੈਦ ਲੋਕਾਂ ਦੀ ਪਟੀਸ਼ਨ 'ਤੇ ਫਿਰ ਤੋਂ ਜਵਾਬੀ ਹਲਫ਼ਲਾਮਾ ਦਾਖਲ ਕਰਨ ਦੀ ਇੱਛਾ ਪ੍ਰਗਟਾਉਣ 'ਤੇ ਸ਼ੁੱਕਰਵਾਰ ਨੂੰ ਤਮਿਲਨਾਡੂ ਸਰਕਾਰ ਦੀ ਖਿਚਾਈ ਕੀਤੀ
...
ਅਹਿਮਦ ਪਟੇਲ ਦੀ ਜਿੱਤ ਨੂੰ ਹਾਈਕੋਰਟ ‘ਚ ਚੁਣੌਤੀ
ਅਹਿਮਦਾਬਾਦ: ਗੁਜਰਾਤ 'ਚ ਅੱਠ ਅਗਸਤ ਨੂੰ ਰਾਜ ਸਭਾ ਦੀ ਤਿੰਨ ਸੀਟਾ 'ਤੇ ਹੋਈਆਂ ਚੋਣਾਂ 'ਚ ਹਾਰੀ ਸੱਤਾਧਾਰੀ ਭਾਜਪਾ ਦੇ ਤੀਜੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਤੇ ਜੇਤੂ ਕਾਂਗਰਸ ਉਮੀਦਵਾਰ ਅਹਿਮਦ ਪਟਲੇ ਦੀ ਜਿੱਤ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰ...
ਨਿਤੀਸ਼ ਵੱਲੋਂ 1000 ਕਰੋੜ ਦੇ ਘਪਲੇ ਦੀ ਸੀਬੀਆਈ ਜਾਂਚ ਦੇ ਆਦੇਸ਼
ਪਟਨਾ: ਬਿਹਾਰ ਦੀ ਸਿਆਸਤ ਵਿੱਚ ਇਨ੍ਹਾਂ ਦਿਨਾਂ 'ਚ ਸਿਰਜਨ ਘਪਲੇ ਲੈਕੇ ਸਰਗਰਮੀਆਂ ਤੇਜ਼ ਹਨ। ਆਰਜੇਡੀ ਮੁਖੀ ਲਾਲੂ ਪ੍ਰਸ਼ਾਦ ਯਾਦਵ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਇਸ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ 'ਤੇ ਮਿਲੀਭੁਗਤ ਦਾ ਦੋਸ਼ ਲਾ ਰਹੇ ਹਨ। ਅਜਿਹੇ ਵਿੱਚ ਨ...
ਹਾਈਕੋਰਟ ਨੇ ਮੰਗਿਆ ਜਵਾਬ, ਗੋਰਖਪੁਰ ਵਿੱਚ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਦੱਸੇ ਯੂਪੀ ਸਰਕਾਰ
ਇਲਾਹਾਬਾਦ: ਗੋਰਖਪੁਰ ਦੇ ਬਾਬਾ ਰਾਘਵਦਾਸ (BRD) ਮੈਡੀਕਲ ਕਾਲਜ ਵਿੱਚ ਬੱਚਿਆਂ ਦੀ ਮੌਤ 'ਤੇ ਇਲਾਹਾਬਾਦ ਹਾਈਕੋਰਟ ਸਖ਼ਤ ਹੈ। ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਇਲਾਹਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਯੂਪੀ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸਰਕਾਰ ਨੂੰ ਬੱਚਿਆਂ ਦ...
ਕਾਰਤੀ ਚਿਦੰਬਰਮ CBI ਦੇ ਸਾਹਮਣੇ ਪੇਸ਼ ਹੋਵੇ: ਸੁਪਰੀਮ ਕੋਰਟ
ਦੇਸ਼ ਛੱਡਣ 'ਤੇ ਰੋਕ ਜਾਰੀ
ਨਵੀਂ ਦਿੱਲੀ: ਆਈਐਨਐਕਸ ਘਪਲੇ ਵਿੱਚ ਕਥਿਤ ਦੋਸ਼ੀ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇਕਾਰਤੀ ਚਿਦੰਬਰਮ ਦੇ ਖਿਲਾਫ਼ ਲੁੱਕ ਆਊਟ ਨੋਟਿਸ 'ਤੇ ਸੁਣਵਾਈ ਕਰਦੇ ਹੋਏਕਾਰਤੀ ਚਿਦੰਬਰ...