ਧੂੜ ਭਰੀ ਹਨ੍ਹੇਰੀ ਨਾਲ ਉੱਤਰ ਭਾਰਤ ਬੇਹਾਲ
ਮੌਸਮ ਵਿਭਾਗ ਅਨੁਸਾਰ : ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ 'ਚ ਅਗਲੇ ਦੋ ਦਿਨਾਂ 'ਚ ਚੱਲੇਗੀ 25 ਤੋਂ 35 ਕਿਲੋਮੀਟਰ ਪ੍ਰਤੀਘੰਟਾ ਧੂੜ ਭਰੀ ਹਨ੍ਹੇਰੀ
ਯੂਪੀ 'ਚ 13 ਦੀ ਮੌਤ, ਦਿੱਲੀ 'ਚ ਐਤਵਾਰ ਤੱਕ ਨਿਰਮਾਣ 'ਤੇ ਰੋਕ
ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ 'ਚ ਕਈ ਥਾਵਾਂ 'ਤੇ ਆਮ ਨਾਲੋਂ 18 ਗੁਣਾ ਜ਼ਿਆਦਾ...
ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ
ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 'ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ 'ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ...
ਹੁਣ ਵੱਡੇ ਘਰਾਂ ‘ਤੇ ਵੀ ਮਿਲੇਗੀ ਵਿਆਜ਼ ਸਬਸਿਡੀ
ਕੇਂਦਰ ਸਰਕਾਰ ਦੀ ਕੈਬਨਿਟ ਦਾ ਫੈਸਲਾ : ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਕਮਿਸ਼ਨ ਗਠਿਤ
ਪ੍ਰਗਤੀ ਮੈਦਾਨ 'ਤੇ 5 ਸਟਾਰ ਹੋਟਲ ਮਨਜ਼ੂਰ
ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਪੂਰੀ ਹੋਣ ਤੋਂ ਬਾਅਦ ਕੇਂਦਰੀ ...
ਪਾਕਿਤਸਾਨ ਸੈਨਿਕਾਂ ਦੀ ਗੋਲੀਬਾਰੀ ‘ਚ ਚਾਰ ਬੀਐਸਐਫ ਜਵਾਨ ਸ਼ਹੀਦ
ਜੰਮੂ, (ਏਜੰਸੀ) ਪਾਕਿਸਤਾਨੀ ਸੈਨਿਕਾਂ ਨੇ ਫਿਰ ਸੰਘਰਸ਼ਵਿਰਾਮ ਦਾ ਉਲੰਘਨ ਕਰਦੇ ਹੋਏ ਜੰਮੂ ਕਸ਼ਮੀਰ ਦੇ ਸਾਂਬਾ ਜਿਲੇ 'ਚ ਨਿਯੰਤਰਿਤ ਰੇਖਾ 'ਤੇ ਮੰਗਲਵਾਰ ਦੀ ਰਾਤ ਅਚਾਨਕ ਗੋਲੀਬਾਰੀ ਕੀਤੀ, ਜਿਸ ਨਾਲ (ਬੀਐਸਐਫ) ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦੋਂਕਿ ਪੰਜ ਹੋ ਜਖਮੀ ਹੋ ਗਏ ਹਨ। ਪੁਲਿਸ ਮਹਾਂਨਿਰੀਖਣ (ਬੀਐਸਐਫ) ਰਾਮ ਅ...
ਮੇਰੇ ‘ਤੇ ਜਿੰਨੇ ਮਰਜ਼ੀ ਮੁਕੱਦਮੇ ਕਰ ਲਓ ਕੋਈ ਫਰਕ ਨਹੀਂ ਪੈਂਦਾ : ਰਾਹੁਲ ਗਾਂਧੀ
ਭਿਵੰਡੀ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੌਮੀ ਸਵੈ ਸੇਵਕ ਸੰਘ (ਆਰਐਸਐਸ) ਅਪਰਾਧਿਕ ਮਾਨਹਾਣੀ ਮਾਮਲੇ 'ਚ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਦੋਸ਼ੀ ਨਹੀਂ ਹਨ ਤੇ ਇਸ ਮਾਮਲੇ 'ਚ ਲੜਾਈ ਉਹ ਜਿੱਤਣਗੇ ਭਿਵੰਡੀ ਦੀ ਅਦਾਲਤ ਨੇ ਅੱਜ ਸ੍ਰੀ ਗਾਂਧੀ 'ਤੇ ਭਾਰਤੀ ਦੰਡ ਸੰਹਿਤਾ ਦੀ ਧਾਰ...
ਪੈਟਰੋਲ ‘ਚ 15 ਪੈਸੇ ਦੀ ਕਟੌਤੀ
ਲਗਾਤਾਰ 14ਵੇਂ ਦਿਨ ਘਟੀਆਂ ਕੀਮਤਾਂ, ਹੁਣ ਤੱਕ 2 ਰੁਪਏ ਸਸਤਾ ਹੋਇਆ ਪੈਟਰੋਲ
ਨਵੀਂ ਦਿੱਲੀ, (ਏਜੰਸੀ)। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 15 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ 'ਚ 10 ਪੈਸੇ ਦੀ ਰਾਹਤ ਦਿੱਤੀ ਹੈ। ਅੱਜ ਦੀ ਹੋਈ ਇਸ ਕਟੌਤੀ ਕਾਰਨ ਪਿਛਲੇ 14 ਦਿਨਾਂ 'ਚ ਪੈਟਰੋਲ 2 ਰੁਪਏ ਅ...
ਸਿਰਫ਼ ਆਰਐੱਸਐੱਸ ਦੀ ਸੁਣਦੇ ਹਨ ਮੋਦੀ : ਰਾਹੁਲ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਹੁਨਰਮੰਦਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਕੌਮੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੁਣਦੇ ਹਨ ਤੇ ਕਿਸਾਨਾਂ, ਪੱਛੜਿਆਂ, ਕਰਮਚਾਰੀਆਂ ਤੇ ਨੌਜਵਾਨਾ...
ਕੇਰਲ ‘ਚ ਮੁਸਲਾਧਾਰ ਮੀਂਹ, ਛੇ ਨਾਗਰਿਕਾਂ ਦੀ ਮੌਤ
ਤਿਰੁਵਨੰਤਪੁਰਮ, (ਏਜੰਸੀ)। ਕੇਰਲ 'ਚ ਪਿਛਲੇ 24 ਘੰਟਿਆਂ ਦੌਰਾਨ ਮੁਸਲਾਧਾਰ ਮੀਂਹ ਨਾਲ ਆਮ ਲੋਕਜੀਵਨ ਉਥਲ-ਪੁਥਲ ਹੋ ਗਿਆ ਤੇ ਬੀਤ ਦੀਆਂ ਘਟਨਾਵਾਂ ਨਾਲ ਇੱਕ ਬੱਚੀ ਸਮੇਤ ਛੇ ਨਾਗਰਿਕਾਂ ਦੀ ਮੌਤ ਹੋ ਗਈ। ਸੁੂਤਰਾਂ ਅਨੁਸਾਰ ਕਾਸਰਗੋੜ 'ਚ ਇੱਕ ਵਿਅਕਤੀ ਦੀ ਹੜ ਦੀ ਲਪੇਟ 'ਚ ਆ ਕੇ ਮੌਕ ਹੋ ਗਈ। ਕਨੂੰਰ, ਕੋਝੀਕੋਡ, ਪਤ...
ਰਮਨ ਨੂੰ ਚੌਥੀ ਵਾਰ ਸਰਕਾਰ ਬਣਾਉਣ ਲਈ ਦੇਣ ਸਮਰਥਨ : ਅਮਿਤ ਸ਼ਾਹ
ਅੰਬਿਕਾਪੁਰ ਛਤੀਸਗੜ੍ਹ (ਏਜੰਸੀ) । ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਛਤੀਸ਼ਗੜ 'ਚ ਚੋਣ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨਾਲ ਡਾ. ਰਮਨ ਸਿੰਘ ਨੂੰ ਚੌਥੀ ਵਾਰ ਮੁੱਖਮੰਤਰੀ ਬਣਾਉਣ ਲਈ ਸਮਰਥਨ ਦੀ ਅਪੀਲ ਕੀਤੀ। ਸ਼ਾਹ ਨੇ ਅੱਜ ਇੱਥੇ ਮੁੱਖ ਮੰਤਰੀ ਡਾਂ ਸਿੰਘ ਦੀ ਸੂਬੇ 'ਚ ਚੱਲ ਰਹੀ ਵਿਕਾਸ ਯਾਤ...
ਪ੍ਰਧਾਨ ਮੰਤਰੀ ਦੀ ਸੁਰੱਖਿਆ ਸਬੰਧੀ ਸਿਆਸਤ ਨਾ ਹੋਵੇ : ਕਾਂਗਰਸ
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਪੁਲਿਸ ਨੇ ਦੋ ਦਿ...