India Water Crisis

Groundwater Crisis India: ਡੂੰਘਾ ਹੁੰਦਾ ਜ਼ਮੀਨ ਹੇਠਲਾ ਪਾਣੀ ਵਧਾਏਗਾ ਵਾਤਾਵਰਨ ਅਸੰਤੁਲਨ

ਪਾਣੀ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਰੋਤ ਹੈ। ਇਹ ਕੁਦਰਤ ਵੱਲੋਂ ਮਨੁੱਖਤਾ ਨੂੰ ਦਿੱਤਾ ਗਿਆ ਇੱਕ ਅਨਮੋਲ ਤੋਹਫ਼ਾ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਅਸੀਂ ਧਰਤੀ ਹੇਠਲੇ ਪਾਣੀ ਦੀ ਕਦਰ ਨਹੀਂ ਕਰ ਰਹੇ। ਕੇਂਦਰੀ ਭੂਜਲ ਬੋਰਡ ਦੀ ਸਰਗਰਮ ਭੂਮੀ ਜਲ ਵਸੀਲੇ ਮੁਲਾਂਕਣ ਰਿਪੋਰਟ ਅਨੁਸਾਰ ਦੇਸ਼ ’ਚ ਹਰ ਸਾਲ ਧਰਤੀ ਹੇਠਾਂ ਜਾਣ ਵਾਲੇ ਪਾਣੀ ਦੀ ਕੁੱਲ ਮਾਤਰਾ ’ਚੋਂ ਲਗਭਗ 60 ਫ਼ੀਸਦੀ ਪਾਣੀ ਕੱਢ ਲਿਆ ਜਾਂਦਾ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ