India Pakistan Attack News

India Pakistan Attack News: ਭਾਰਤੀ ਫੌਜ ਨੇ ਸਰਸਾ ‘ਚ ਇਸ ਜਗ੍ਹਾ ਪਾਕਿਸਤਾਨੀ ਮਿਜ਼ਾਈਲ ਕੀਤੀ ਤਬਾਹ

ਸਰਸਾ। ਤਿੰਨ ਦਿਨਾਂ ਦੇ ਡਰੋਨ ਹਮਲਿਆਂ ਅਤੇ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਤਣਾਅ ਵਧਣ ਕਾਰਨ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ‘ਆਪ੍ਰੇਸ਼ਨ ਬਨਾਯਾਨ ਉਲ ਮਰਸੂਸ’ ਸ਼ੁਰੂ ਕਰਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਭਾਰਤੀ ਸ਼ਹਿਰਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ ਪਾਕਿਸਤਾਨ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੰਬੀ ਦੂਰੀ ਦੀ ਫਤਹਿ-1 […]
ਦੇਸ਼  Breaking News  ਹਰਿਆਣਾ  ਖਾਸ ਖਬਰ