India Bulgaria Relations

India Bulgaria Relations: ਵਿਦੇਸ਼ ਮੰਤਰੀ ਨੇ ਆਪਣੇ ਬੁਲਗਾਰੀਆਈ ਹਮਰੁਤਬਾ ਨਾਲ ਵਪਾਰ ਅਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਬੁਲਗਾਰੀਆ ਦੀ ਵਿਦੇਸ਼ ਮੰਤਰੀ ਵੇਲਿਸਲਵਾ ਪੈਟਰੋਵਾ-ਚਾਮੋਵਾ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੰਪਰਕ, ਨਿਵੇਸ਼, ਤਕਨਾਲੋਜੀ, ਸੁਰੱਖਿਆ ਅਤੇ ਪ੍ਰਤਿਭਾ ਟ੍ਰਾਂਸਫਰ ਦੇ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ।
ਦੇਸ਼  ਕੁੱਲ ਜਹਾਨ  ਖਾਸ ਖਬਰ  ਸੈਰ-ਸਪਾਟਾ