IND vs ENG Test 2025

IND vs ENG: ਹੈਡਿੰਗਲੇ ਟੈਸਟ ਦਾ ਤੀਜਾ ਦਿਨ, ਓਲੀ ਪੋਪ ਨੂੰ ਪ੍ਰਸਿਧ ਕ੍ਰਿਸ਼ਨਾ ਨੇ ਭੇਜਿਆ ਪਵੇਲੀਅਨ, ਬੁਮਰਾਹ ਨੂੰ 3 ਵਿਕਟਾਂ

ਭਾਰਤ ਪਹਿਲੀ ਪਾਰੀ ’ਚ 471 ਦੌੜਾਂ ’ਤੇ ਆਲਆਊਟ ਬੁਮਰਾਹ ਨੇ ਇੰਗਲੈਂਡ ਦੇ ਦੋਵੇਂ ਓਪਨਰ ਤੇ ਜੋ ਰੂਟ ਨੂੰ ਭੇਜਿਆ ਪਵੇਲੀਅਨ ਸਪੋਰਟਸ ਡੈਸਕ। IND vs ENG Test 2025: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ