ਸਾਵਧਾਨੀ ਰੱਖ ਕੇ ਬਚਿਆ ਜਾ ਸਕਦੈ ਕੈਂਸਰ ਦੀ ਬਿਮਾਰੀ ਤੋਂ
ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ | National Cancer Awareness Day
ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ...
ਰਾਜਪਾਲ ਸੰਵਿਧਾਨ ਦੀ ਮਰਿਆਦਾ ਸਮਝਣ
ਸੁਪਰੀਪ ਕੋਰਟ ’ਚ ਪੰਜਾਬ ਸਰਕਾਰ ਦਾ ਪੱਖ ਸਹੀ ਮੰਨਿਆ ਗਿਆ ਹੈ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਚੁਣੀ ਹੋਈ ਸੂਬਾ ਸਰਕਾਰ ਨਾਲ ਅੜੰਗੇਬਾਜ਼ੀ ਨੂੰ ਗਲਤ ਕਰਾਰ ਦਿੱਤਾ ਹੈ ਅਦਾਲਤ ਨੇ ਬੜਾ ਸਪੱਸ਼ਟ ਕਿਹਾ ਹੈ ਕਿ ਰਾਜਪਾਲ ਨੇ ਬਿੱਲਾਂ ’ਤੇ ਮੋਹਰ ਉਦੋਂ ਲਾਈ ਜਦੋਂ ਸਰਕਾਰ ਚੱਲ ਕੇ ਸੁਪਰੀਮ ਕੋਰਟ ਆ ਗਈ ਅਸਲ ’ਚ ਪਿਛਲ...
ਲੋਕ ਵੀ ਤਾਂ ਕੁਝ ਸੋਚਣ
ਮੈਕਸੀਕੋ ਸਰਹੱਦ ਰਾਹੀਂ ਇੱਕ ਸਾਲ ਅੰਦਰ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਵਾਲੇ 97000 ਭਾਰਤੀ ਗ੍ਰਿਫਤਾਰ ਕੀਤੇ ਗਏ ਹਨ ਇਹ ਅੰਕੜਾ ਬੇਹੱਦ ਖਤਰਨਾਕ ਤੇ ਚਿੰਤਾਜਨਕ ਹਾਲਾਤਾਂ ਵੱਲ ਸੰਕੇਤ ਕਰਦਾ ਹੈ ਬੇਸ਼ੱਕ ਇਸ ਪਰਦੇਸੀ ਹੋਣ ਦੀ ਹੋੜ ਲਈ ਦੇਸ਼ ਅੰਦਰ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿ...
ਖ਼ਤਰਨਾਕ ਪ੍ਰਦੂਸ਼ਣ ਦੀ ਚਾਦਰ ’ਚ ਲਿਪਟੀ ਦਿੱਲੀ
Pollution In Delhi
ਦਿੱਲੀ ਦਾ ਦਮ ਘੁਟਣ ਲੱਗਾ ਹੈ ਪ੍ਰਦੂਸ਼ਣ ਵਧਣ ਦਾ ਕਾਰਨ ਡਿੱਗਦੇ ਤਾਪਮਾਨ ਨੂੰ ਮੰਨਿਆ ਜਾ ਰਿਹਾ ਹੈ, ਪਰ ਇਸ ਵਿਚ ਪਰਾਲੀ ਦਾ ਵੀ ਇੱਕ ਵੱਡਾ ਹਿੱਸਾ ਸ਼ਾਮਲ ਹੈ ਉੱਥੇ ਪਰਾਲੀ ਜੋ ਝੋਨਾ ਵੱਢਣ ਤੋਂ ਬਾਅਦ ਨਿੱਕਲਦੀ ਹੈ ਝੋਨੇ ਦੀ ਇਹ ਪਰਾਲੀ ਦਿੱਲੀ-ਐਨਸੀਆਰ ਦੇ ਲੋਕਾਂ ਦੀ ਜਾਨ ਕੱਢ ਰਹੀ ਹੈ ਖਾਸ...
ਧਰਤੀ ਦਾ ਸਵਰਗ ਕਸ਼ਮੀਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ
ਅਕਸਰ ਕਸ਼ਮੀਰ (Kashmir) ਦੀ ਧਰਤੀ ਸਵਰਗ ਸੁਣਨ ਨੂੰ ਮਿਲਦਾ ਸੀ, ਪੜ੍ਹਾਈ ਤੇ ਨੌਕਰੀ ਦੌਰਾਨ ਕਦੇ ਵੀ ਅੱਗੇ ਕੁਦਰਤੀ ਨਜਾਰੇ ਵੇਖਣ ਲਈ ਸਮਾਂ ਨਹੀਂ ਲੱਗਾ ਪਰ ਇਸ ਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਤੇ ਸਾਥੀਆਂ ਨਾਲ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਸਾਥੀਆਂ ਨਾਲ ਨਿੱਜੀ ਗੱਡੀਆਂ ਰਾਹੀਂ ਰਾਤ ਨੂੰ ਚੱਲ ਪਏ। ਸਵ...
ਪ੍ਰੇਸ਼ਾਨ ਲੋਕ, ਜ਼ਿੰਮੇਵਾਰ ਕੋਈ ਨਹੀਂ
ਹਰ ਸਾਲ ਵਾਂਗ ਇਸ ਵਾਰ ਫਿਰ ਝੋਨੇ ਦੇ ਸੀਜਨ ’ਚ ਪਰਾਲੀ ਨੂੰ ਅੱਗ (Paddy Fire) ਲਾਉਣ ਦੀ ਸਮੱਸਿਆ ਹੁਣ ਸੰਕਟ ਵਾਂਗ ਨਜ਼ਰ ਆ ਰਹੀ ਹੈ। ਦਿੱਲੀ ’ਚ ਪ੍ਰਦੂਸ਼ਣ ਇਸ ਕਦਰ ਵਧ ਗਿਆ ਹੈ ਕਿ ਸਕੂਲ ਬੰਦ ਕਰਨੇ ਪਏ ਹਨ। ਦਿੱਲੀ ਸਰਕਾਰ ਨੇ ਕੇਂਦਰ ਤੋਂ ਤੁਰੰਤ ਐਮਰਜੈਂਸੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਦਿੱਲੀ ਤੋਂ ਇਲਾਵਾ...
ਲੋਹਾ ਨਗਰੀ ਦੀ ਗ਼ਜ਼ਲਪ੍ਰੀਤ ਕੌਰ ਬਣੀ ਆਈਪੀਐਸ ਅਫ਼ਸਰ
ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦਿੱਤੀ ਮੁਬਾਰਕਬਾਦ (IPS Officer)
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਨਗਰੀ ਦੇ ਨਾਂਅ ਨਾਲ ਜਾਣੀ ਜਾਂਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਗਰੀ ਮੰਡੀ ਗੋਬਿੰਦਗੜ੍ਹ ਦੀ ਗ਼ਜ਼ਲਪ੍ਰੀਤ ਕੌਰ ਵੱਲੋਂ ਆਈਪੀਐਸ ਬਣ ਕੇ ਆ...
ਖਾਮੋਸ਼ ਕ੍ਰਾਂਤੀ ਨੂੰ ਲੱਗੇ ਬਰੇਕ
ਸੁਪਰੀਮ ਕੋਰਟ ਨੇ ਸੂਚਨਾ ਕਮਿਸ਼ਨ ਦਫ਼ਤਰ ’ਚ ਖਾਲੀ ਪਈਆਂ ਪੋਸਟਾਂ ’ਤੇ ਬੜੀ ਤਲਖ ਟਿੱਪਣੀ ਕੀਤੀ ਹੈ ਇਹ ਟਿੱਪਣੀ ਚਿੰਤਾਜਨਕ ਹਾਲਾਤਾਂ ’ਤੇ ਸਟੀਕ ਬੈਠਦੀ ਹੈ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਇੱਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਜੇਕਰ ਸੂਬਿਆਂ ਦੇ ਸੂਚਨਾ ਕਮਿਸ਼ਨ ’ਚ ਪੋਸਟਾਂ ਹੀ ਖਾਲੀ ਹਨ ਤਾਂ ਸੂਚਨਾ...
ਤਿਉਹਾਰਾਂ ਦੇ ਦਿਨਾਂ ’ਚ ਆਪਣੀ ਸਿਹਤ ਦਾ ਰੱਖੋ ਖਿਆਲ
ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਇਸ ਸਮੇਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਪੈਸਾ ਗਿਆ ਤਾਂ ਕੁਝ ਵੀ ਨਹੀਂ ਗਿਆ, ਜੇਕਰ ਸਿਹਤ ਗਈ ਤਾਂ ਸਮਝੋ ਸਭ ਕੁਝ ਗਿਆ। ਨਕਲੀ ਮਠਿਆਈਆਂ, ਤਲੀਆਂ ਚੀਜ਼ਾਂ, ਪਟਾਕੇ, ਪ੍ਰਦੂਸ਼ਣ, ਚਿੱਟੀ ਖ...
ਹਵਾ ’ਚ ਘੁਲਦਾ ਜ਼ਹਿਰ, ਜਿੰਮੇਵਾਰ ਕੌਣ
ਜੀਵਨ ਲਈ ਹਵਾ ਦਾ ਹੋਣਾ ਜ਼ਰੂਰੀ ਹੈ ਹਵਾ ਜਦੋਂ ਜ਼ਹਿਰੀਲੀ ਹੋ ਜਾਂਦੀ ਹੈ ਤਾਂ ਜੀਵਨ ਲਈ ਖ਼ਤਰਾ ਬਣ ਜਾਂਦੀ ਹੈ ਇਹ ਖ਼ਤਰਾ ਕਿਸੇ ਇੱਕ ਵਿਸ਼ੇਸ਼ ਲਈ ਨਹੀਂ ਸਗੋਂ ਸਾਰਿਆਂ ਲਈ ਹੁੰਦਾ ਹੈ, ਇਸ ਵਿੱਚ ਉਹ ਵੀ ਨਹੀਂ ਬਚ ਸਕਦੇ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਇਸ ਲਈ ਪ੍ਰਦੂਸ਼ਣ ਲਈ ਇੱਕ-ਦੂਜੇ ਨੂੰ ਜਿੰਮੇਵਾਰ ਠਹਿਰਾਉਣ ਦੀ ਬਜਾਇ ਹਰ...