ਕੀ ਸਿੱਖਿਆ ਦੇ ਨਿਘਾਰ ਲਈ ਅਧਿਆਪਕ ਹੀ ਹਨ ਜ਼ਿੰਮੇਵਾਰ
ਇੱਕ ਵਿਦਵਾਨ ਮੁਤਾਬਕ, 'ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਫਸਲ ਬੀਜੋ, ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਲਾਉ,ਜੇਕਰ ਸੋ ਸਾਲ ਦੀ ਯੋਜਨਾ ਹੈ ਤਾਂ ਲੋਕਾਂ ਨੂੰ ਸਿੱਖਿਅਤ ਕਰੋ' ਆਰਥਾਤ ਜੇਕਰ ਸਮਾਜ ਦਾ ਮੂੰਹ ਮੱਥਾ ਸੁਆਰਨਾ ਹੈ, ਜੇਕਰ ਸੂਬੇ ਨੂੰ ਖੁਸ਼ਹਾਲ ਕਰਨਾ ਹੈ, ਜੇਕਰ ਦੇਸ਼ ਦੀ ਉਸਾਰੀ 'ਚ ਯੋਗਦਾਨ ਪਾ...
ਮੁਫ਼ਤ ਦੀਆਂ ਸਕੀਮਾਂ ਤੇ ਚੋਣਾਂ
ਮੁਫ਼ਤ ਦੀਆਂ ਸਕੀਮਾਂ ਤੇ ਚੋਣਾਂ
ਸੁਪਰੀਮ ਕੋਰਟ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਵੀ ਪਾਰਟੀਆਂ ਤੋਂ ਇਸ ਸਵਾਲ ਦਾ ਜਵਾਬ ਮੰਗਿਆ ਹੈ ਕਿ ਮੁਫਤ ਸਕੀਮਾਂ ਦੇ ਵਾਅਦੇ ਕੋਈ ਪਾਰਟੀ ਸੱਤਾ ’ਚ ਆ ਕੇ ਕਿਵੇਂ ਪੂਰੇ ਕਰੇਗੀ ਭਾਵੇਂ ਸਵਾਲ ਇਹ ਨਵਾਂ ਨਹੀਂ ਪਰ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ’ਚ ਇਸ ਦੀ ਚਰਚਾ ਹੋਣੀ ਇਸ ਮੁੱਦੇ...
Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ
ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫ੍ਰਾਂਸਿਸਕੋ ਦੇ ਵ...
ਸੁਰੱਖਿਆ ਕੌਂਸਲ ‘ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਕਦੋਂ!
ਸੁਰੱਖਿਆ ਕੌਂਸਲ 'ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਕਦੋਂ!
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ 'ਚ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਭਾਰਤ ਸਾਲਾਂ ਤੋਂ ਯਤਨਸ਼ੀਲ ਹੈ ਅਮਰੀਕਾ ਅਤੇ ਰੂਸ ਸਮੇਤ ਦੁਨੀਆ ਦੇ ਤਮਾਮ ਦੇਸ਼ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਭਾਰਤ ਦੇ ਪੱਖ 'ਚ ਵੀ ਹਨ ਪਰ ਇਹ ਹਾਲੇ ਮੁਮਕਿਨ ਨਹੀਂ ਹੋ ਸਕਿਆ ਹੈ ਫ਼ਿਲਹ...
ਬਜਟ ਦੇ ਐਲਾਨ ਤੇ ਹਕੀਕਤਾਂ
ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ 'ਚੋਣਾਂ' ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬ...
ਜੰਗ ਨੂੰ ਫਿਰਕੂ ਰੰਗਤ ਨਾ ਦਿਓ
ਇਜ਼ਰਾਈਲ-ਹਮਾਸ ਜੰਗ ਬੜੇ ਭਿਆਨਕ ਮੋੜ ’ਤੇ ਹੈ ਇਜ਼ਰਾਈਲ ਸਰਕਾਰ ਦੇ ਮੂਡ ਤੋਂ ਹੀ ਸਭ ਕੁਝ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਦਿਨ ’ਚ ਕੀ ਹਾਲਾਤ ਹੋਣਗੇ ਇਜ਼ਰਾਈਲ ਨੇ ਆਮ ਜਨਤਾ ਨੂੰ ਗਾਜ਼ਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਦਾ ਸਿੱਧਾ ਅਰਥ ਹੈ ਕਿ ਇਜ਼ਰਾਈਲ ਹਰ ਹਾਲਤ ’ਚ ਜਿੱਥੇ ਹਮਾਸ ਨੂੰ ਖ਼ਤਮ ਕਰਨ ਲਈ ਪੱਬਾਂ...
ਬਹੁਤ ਸੌਖੀ ਹੈ ਨੁਕਤਾਚੀਨੀ ਕਰਨੀ, ਪਰ
ਬਲਰਾਜ ਸਿੰਘ ਸਿੱਧੂ ਐਸਪੀ
ਭਾਰਤੀਆਂ ਦੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ-ਮਾੜੇ ਵਿਅਕਤੀ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਚੰਗੇ ਭਲੇ ਖਾਨਦਾਨੀ ਬੰਦੇ ਦੀ ਕੋਈ ਨਾ ਕੋਈ ਕਮੀ ਕੱਢ ਹੀ ਲੈਂਦੇ ਹਨ। ਸਰਕਾਰੀ ਮਹਿਕਮਿਆਂ ਵਿੱਚ ਵੀ ਮਹਾਂ ਨਲਾਇਕ ਮੁਲਾਜ਼ਮ ਹਮੇਸ਼ਾਂ ਆਪਣੇ ਅਫਸਰ...
ਰਾਜ਼ ਨੂੰ ਰਾਜ਼ ਹੀ ਰਹਿਣ ਦਿਓ
ਰਾਜ਼ ਨੂੰ ਰਾਜ਼ ਹੀ ਰਹਿਣ ਦਿਓ
ਮੁਸੀਬਤ ਜਾਂ ਪਰੇਸ਼ਾਨੀਆਂ ਖੁਦ ਕਿਸੇ ਵਿਅਕਤੀ ਦੇ ਜੀਵਨ ਵਿੱਚ ਨਹੀਂ ਆਉਂਦੀਆਂ ਇਨਸਾਨ ਦੇ ਕਰਮ ਹੀ ਉਸ ਨੂੰ ਸਮੱਸਿਆਵਾਂ ’ਚ ਉਲਝਾ ਦਿੰਦੇ ਹਨ ਚੰਗੇ ਕੰਮਾਂ ਦਾ ਨਤੀਜਾ ਦੇਰ ਨਾਲ ਹੀ ਸਹੀ ਪਰ ਚੰਗਾ ਹੀ ਆਉਂਦਾ ਹੈ ਬੁਰੇ ਕਰਮਾਂ ਦਾ ਫ਼ਲ ਵੀ ਬੁਰਾ ਹੀ ਹੁੰਦਾ ਹੈ
ਹਰ ਵਿਅਕਤੀ ਦੇ ਜੀਵਨ ਵ...
ਪਰਵਾਨ ਚੜ੍ਹਦੇ ਭਾਰਤ-ਬ੍ਰਾਜ਼ੀਲ ਸਬੰਧ
ਪਰਵਾਨ ਚੜ੍ਹਦੇ ਭਾਰਤ-ਬ੍ਰਾਜ਼ੀਲ ਸਬੰਧ
ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਭਾਰਤ ਯਾਤਰਾ ਦੌਰਾਨ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਖੇਤੀ, ਖੁਰਾਕ ਪ੍ਰੋਸੈੱਸਿੰਗ, ਜੈਵ ਊੁਰਜਾ, ਵਿਗਿਆਨ ਅਤੇ ਤਕਨੀਕੀ, ਖਦਾਨ, ਸੱਭਿਆਚਾਰਕ ਅਦਾਨ-ਪ੍ਰਦਾਨ, ਸਿਹਤ, ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਸਮੇਤ ਵੱਖ-ਵ...
ਆਹ ਵੀ ਦਿਨ ਵੇਖਣੇ ਸੀ…!
ਆਹ ਵੀ ਦਿਨ ਵੇਖਣੇ ਸੀ...!
ਨਿੱਕੇ ਹੁੰਦਿਆਂ ਮੈਨੂੰ ਮਾਮਿਆਂ ਦੇ ਪਿੰਡ ਜਾ ਕੇ ਰਹਿਣ ਦਾ ਬੜਾ ਸੌਂਕ ਹੁੰਦਾ ਸੀ ਮੇਰੇ ਵੱਡੇ ਮਾਮੇ ਨੇ ਪੱਠਿਆਂ ਲਈ ਜਦੋਂ ਗੱਡਾ ਖੇਤਾਂ ਵੱਲ ਲੈ ਕੇ ਜਾਣਾ, ਅਸੀਂ ਸਾਰੇ ਜੁਆਕਾਂ ਨੇ ਗੱਡੇ ’ਤੇ ਚੜ੍ਹ ਜਾਣਾ ਘਰਦਿਆਂ ਨੇ ਮਗਰੋਂ ’ਵਾਜਾਂ ਮਾਰਨੀਆਂ ਕਿ ਇਨ੍ਹਾਂ ਜੁਆਕਾਂ ਨੂੰ ਥੱਲੇ ਉਤਾ...