ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
ਅਧਿਆਪਕ ਦਿਵਸ ’ਤੇ ਵਿਸ਼ੇਸ਼ | Teachers day
ਸਮੇਂ ਦੇ ਮੌਜ਼ੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨਰੋਏ ਸਮਾਜ...
ਪੰਜਾਬ ਨੂੰ ਹਾਦਸਾ ਮੁਕਤ ਕਰਨ ਲਈ ਜੂਝ ਰਿਹੈ ‘ਪਰਵਾਸੀ ਭਾਰਤੀ’
ਬਠਿੰਡਾ (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੰਡਨ ਦਾ ਟਰੈਫਿਕ ਮਾਹਿਰ ਪਿਛਲੇ 20 ਸਾਲਾਂ ਤੋਂ ਪੰਜਾਬ 'ਚ ਟਰੈਫਿਕ ਸੁਧਾਰ ਲਈ ਜੂਝ ਰਿਹਾ ਹੈ ਪਰ ਉਸ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਟਰੈਫਿਕ ਮਾਹਿਰ ਅਤੇ ਪਰਵਾਸੀ ਭਾਰਤੀ ਅਮਰੀਕ ਸਿੰਘ ਢਿੱਲੋਂ ਨੇ ਬਠਿੰਡਾ ਪ੍ਰੈੱਸ ਕਲੱਬ 'ਚ 'ਸੱਚ ਕਹੂੰ' ਰਾਹੀਂ ਮੁੱਖ ਮੰ...
ਗੁਰੁੂ ਨਾਨਕ ਦਰਬਾਰ ’ਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ, ਭਾਈ ਮਰਦਾਨਾ ਜੀ
ਗੁਰੁੂ ਨਾਨਕ ਦਰਬਾਰ ’ਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ, ਭਾਈ ਮਰਦਾਨਾ ਜੀ
ਸਿੱਖ ਇਤਿਹਾਸ ਵਿਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ, ਉੱਥੇ ਭਾਈ ਮਰਦਾਨਾ ਜੀ ਦਾ ਨਾਂਅ ਵੀ ਬਹੁਤ ਹੀ ਅਦਬ ਅਤੇ ਪਿਆਰ ਨਾਲ ਲਿਆ ਜਾਂਦਾ ਹੈ। ਧਰਤ ਲੋਕਾਈ ਨੂੰ ਸੋਧ...
Gujarat elections | ਇਸ ਵਾਰ ਦਿਲਚਸਪ ਹੋਣਗੀਆਂ ਗੁਜਰਾਤ ਚੋਣਾਂ
ਇਸ ਵਾਰ ਦਿਲਚਸਪ ਹੋਣਗੀਆਂ Gujarat elections
ਗੁਜਰਾਤ ਵਿਧਾਨ ਸਭਾ ਚੋਣਾਂ 2022 (Gujarat elections) ਦੇ ਦਸੰਬਰ ’ਚ ਹੋਣੀਆਂ ਹਨ, ਇਸ ਵਾਰ ਦੀਆਂ ਚੋਣਾਂ ਹੰਗਾਮੇਦਾਰ ਹੋਣਗੀਆਂ, ਇਤਿਹਾਸਕ ਹੋਣਗੀਆਂ ਅਤੇ ਨਵੇਂ ਪਰਿਦ੍ਰਿਸ਼ ਦਾ ਨਿਰਮਾਣ ਕਰਨ ਵਾਲੀਆਂ ਹੋਣਗੀਆਂ ਇਸ ਲਈ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਪਿਛਲੇ ...
ਉਹ ਪੰਜਾਬ ਅਤੇ ਇਹ ਪੰਜਾਬ …
ਉਹ ਪੰਜਾਬ ਅਤੇ ਇਹ ਪੰਜਾਬ ...
ਅੱਜ ਦਾ ਪੰਜਾਬ ਉਸ (ਪੁਰਾਤਨ) ਪੰਜਾਬ ਵਰਗਾ ਨਹੀਂ ਅਤੇ ਨਾ ਹੀ ਉਹੋ ਜਿਹੇ ਜਵਾਨ ਰਹੇ ਹਨ।ਪੰਜ ਦਰਿਆਵਾਂ ਵਾਲੇ ਪੰਜਾਬ ਦਾ ਇੱਕ ਵੱਖਰਾ ਹੀ ਮਾਣ ਅਤੇ ਤਾਣ ਸੀ ਪਰ ਇੱਕਵੀਂ ਸਦੀ ਦੇ ਪੰਜਾਬ ਵਿਚ ਬਹੁਤ ਕੁੱਝ ਨਿਵੇਕਲਾ ਅਤੇ ਨਿਆਰਾ ਹੈ।ਇਸ ਨਿਵੇਕਲਤਾ ਅਤੇ ਨਿਆਰਤਾ ਨੇ ਗੁਰੂਆਂ-ਪੀਰਾਂ,...
ਜਗਮੀਤ ਦਾ ਨਿੱਜੀ ਰਾਜਨੀਤਕ ਜਲਵਾ ਕੈਨੇਡੀਅਨ ਆਗੂਆਂ ‘ਤੇ ਭਾਰੂ
'ਦਰਬਾਰਾ ਸਿੰਘ ਕਾਹਲੋਂ'
ਕੈਨੇਡਾ ਅੰਦਰ 43ਵੀਆਂ ਪਾਰਲੀਮੈਂਟਰੀ ਚੋਣਾਂ 21 ਅਕਤੂਬਰ, 2019 ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਵੋਟਰ ਆਪਣੀ ਹਰਮਨਪਿਆਰੀ ਸਰਕਾਰ ਅਗਲੇ 4 ਸਾਲਾਂ ਲਈ ਚੁਣਨ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾ...
ਚੋਣਾਂ ’ਚ ਨਵੇਂ ਸੁਧਾਰਾਂ ਦੀ ਲੋੜ
ਦੇਸ਼ ਅੰਦਰ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਚੋਣਾਂ ਲੋਕਤੰਤਰ ’ਚ ਉਤਸਵ ਵਾਂਗ ਹੁੰਦੀਆਂ ਹਨ। ਹਰ ਸਿਸਟਮ ’ਚ ਖੂਬੀਆਂ ਤੇ ਕਮਜ਼ੋਰੀਆਂ ਹੁੰਦੀਆਂ ਹਨ ਤੇ ਕਮਜ਼ੋਰੀਆਂ ਦੂਰ ਕਰਨ ਦਾ ਯਤਨ ਲਗਾਤਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਚੋਣਾਂ ’ਚ ਕਾਫੀ ਸੁਧਾਰ ਹੋ ਚੁੱਕੇ ਹਨ ਪਰ ਸੁਧਾਰਾਂ ਦੀ ਦਰਕਾਰ ਹਮੇਸ਼ਾ ਰਹੇਗੀ। ਚੋਣਾਂ ...
ਸਿਆਸੀ ਦਾਅ ਪੇਚਾਂ ’ਚ ਉਲਝਿਆ ਮੁੱਦਾ
ਸਿਆਸੀ ਦਾਅ ਪੇਚਾਂ ’ਚ ਉਲਝਿਆ ਮੁੱਦਾ
ਅੱਠਵੇਂ ਦੌਰ ਦੀ ਗੱਲਬਾਤ ’ਚ ਵੀ ਘੱਟੋ-ਘੱਟ ਸਮੱਰਥਨ ਮੁੱਲ ਤੇ ਠੇਕਾ ਖੇਤੀ ਦਾ ਮੁੱਦਾ ਨਹੀਂ ਸੁਲਝਿਆ ਤਸੱਲੀ ਵਾਲੀ ਗੱਲ ਸਿਰਫ਼ ਇੰਨੀ ਹੈ ਕਿ ਗੱਲਬਾਤ ਦਾ ਸਿਲਸਿਲਾ ਖ਼ਤਮ ਨਹੀਂ ਹੋਇਆ ਤੇ ਅਗਲੀ ਮੀਟਿੰਗ ਲਈ 8 ਜਨਵਰੀ ਦੀ ਤਾਰੀਖ਼ ਤੈਅ ਹੋ ਗਈ ਹੈ ਮੁੱਦਾ ਭਾਵੇਂ ਕਿੰਨਾ ਵੀ ਵੱਡਾ...
ਖੁੱਲ੍ਹੇ ਪਏ ਮੌਤ ਦੇ ਖੂਹ
ਖੁੱਲ੍ਹੇ ਪਏ ਮੌਤ ਦੇ ਖੂਹ
ਜਿਲ੍ਹਾ ਸੰਗਰੂਰ ’ਚ ਫ਼ਤਹਿਵੀਰ ਨਾਂਅ ਦੇ ਬਾਲਕ ਨਾਲ ਵਾਪਰੇ ਹਾਦਸੇ ਤੋਂ ਬਾਅਦ ਇਹ ਸੋਚਿਆ ਜਾ ਰਿਹਾ ਸੀ। ਸ਼ਾਸਨ-ਪ੍ਰਸ਼ਾਸਨ ਤੇ ਪੰਚਾਇਤੀ ਸੰਸਥਾਵਾਂ ਇਸ ਘਟਨਾ ਤੋਂ ਸਬਕ ਲੈਣਗੀਆਂ ਪਰ ਲਾਪਰਵਾਹੀ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਹੀ ਹੁਸ਼ਿਆਰਪੁਰ ਜਿਲ੍ਹੇ ’ਚ ਇੱਕ ਘਟਨਾ ’ਚ ਇੱਕ ਛੇ ਸਾਲ...
ਗੋਰਖਾਲੈਂਡ ਦੀ ਚਿਣਗ
ਪੱਛਮੀ ਬੰਗਾਲ 'ਚ ਗੋਰਖਾਲੈਂਡ ਅੰਦੋਲਨ ਨੇ ਪਿਛਲੇ ਦਿਨੀਂ ਹਿੰਸਕ ਰੂਪ ਧਾਰਨ ਕਰ ਲਿਆ ਇਸ ਦੇ ਨਾਲ ਹੀ ਇਸ ਮਾਮਲੇ 'ਚ ਸਿਆਸਤ ਤੇਜ਼ ਹੋ ਗਈ ਹੈਤੱਤੇ ਤਿੱਖੇ ਭਾਸ਼ਣ ਦੇਣ ਵਾਲੀ ਸੂਬੇ ਦੀ ਮੁੱਖ ਮੰਤਰੀ ਹਾਲਾਤਾਂ ਨੂੰ ਸਮਝਣ ਤੇ ਸੰਜਮ ਤੋਂ ਕੰਮ ਲੈਣ ਦੀ ਬਜਾਇ ਸਿਆਸੀ ਬਦਲੇਖੋਰੀ ਤੋਂ ਕੰਮ ਲੈ ਰਹੇ ਹਨ
ਮਮਤਾ ਨੇ ਅੰਦੋਲਨਕ...