ਪ੍ਰਦੂਸ਼ਣ ਹੁਣ ਮੁੱਦਾ ਹੀ ਨ੍ਹੀਂ ਰਿਹਾ
ਪ੍ਰਦੂਸ਼ਣ ਹੁਣ ਮੁੱਦਾ ਹੀ ਨ੍ਹੀਂ ਰਿਹਾ
ਇਹ ਲਿਖਣਾ ਗਲਤ ਨਹੀਂ ਹੋਵੇਗਾ ਕਿ ਸਾਡੇ ਦੇਸ਼ ਅੰਦਰ ਸਰਕਾਰਾਂ ਤੇ ਆਮ ਜਨਤਾ ਲਈ ਪ੍ਰਦੂਸ਼ਣ ਕੋਈ ਮੁੱਦਾ ਨਹੀਂ ਹੈ ਸਰਕਾਰ ਤੇ ਜਨਤਾ ਸਭ ਕੁਝ ਸੁਣ ਕੇ ਚੁੱਪ ਵੱਟੀ ਬੈਠੇ ਹਨ ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਨੇ ਪਿਛਲੇ ਦਿਨੀਂ ਇੱਕ ਕਾਨਫਰੰਸ 'ਚ ਇਸ ਗੱਲ ਦਾ ਖੁਲਾਸਾ ਕੀਤਾ ਹ...
ਚੀਨ ਦੀ ਬੇਭਰੋਸਗੀ
ਭਾਰਤ ਵੱਲੋਂ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਗਰਾਮ ਤੋਂ ਕਿਨਾਰਾ ਕਰ ਲੈਣਾ ਢੁੱਕਵਾਂ ਤੇ ਦਮਦਾਰ ਫੈਸਲਾ ਹੈ ਭਾਰਤ ਦੇ ਅੰਦਰੂਨੀ ਇਤਰਾਜ਼ ਦਾ ਸੰਦੇਸ਼ ਚੀਨ ਸਰਕਾਰ ਤੱਕ ਪਹੁੰਚ ਗਿਆ ਹੈ ਇਸੇ ਕਾਰਨ ਹੀ ਹੁਣ ਚੀਨ ਦਾ ਸਰਕਾਰੀ ਮੀਡੀਆ ਇਹ ਜਾਣ ਕੇ ਕਿ ਭਾਰਤ ਦਾ ਦੂਰ ਚੀਨ ਦੀਆਂ ਨੀਤੀਆਂ ਦਾ ਨਤੀਜਾ ਹੈ ਫਿਰ ਵੀ ਉਹ ਭਾਰਤ ਨ...
ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ, ਦੇਸ਼ ਨੂੰ ਖੁਸ਼ਹਾਲ ਬਣਾਓ
ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ, ਦੇਸ਼ ਨੂੰ ਖੁਸ਼ਹਾਲ ਬਣਾਓ
ਭਾਰਤ ਗੁਰੂਆਂ, ਪੀਰਾਂ, ਯੋਧਿਆਂ, ਸ਼ਹੀਦਾਂ, ਸੂਰਵੀਰਾਂ ਦੀ ਧਰਤੀ ਹੈਦੇਸ਼ ਦੇ ਨੌਜਵਾਨਾਂ ਨੇ ਦੁਨੀਆਂ ਭਰ ਵਿੱਚ ਤਰੱਕੀ ਦੇ ਝੰਡੇ ਗੱਡੇ ਹਨ, ਸੰਸਾਰ ਭਰ ਵਿੱਚ ਐਸਾ ਕੋਈ ਦੇਸ਼ ਨਹੀਂ ਹੋਣਾ ਜਿੱਥਾ ਭਾਰਤੀ ਨਾ ਵੱਸਦੇ ਹੋਣ। ਨੌਜਵਾਨ ਦੇਸ਼ ਦੀ ਰੀੜ੍ਹ ਦੀ ...
ਸਦਬੁੱਧੀ
ਸਦਬੁੱਧੀ
ਕਿਸੇ ਸ਼ਹਿਰ ’ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਦਾ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾਉਂਦੇ ਸਮੇਂ ਉਸ ’ਚ ਆਪਣਾ ਚਿੰਨ੍ਹ ਜ਼ਰੂਰ ਬਣਾਉਂਦਾ ਸੀ ਉਹ ਕਾਫ਼ੀ ਖੁਸ਼ਹਾਲ ਹੋ ਗਿਆ ਇੱਕ ਦਿਨ ਚੋਰਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ’ਚ ਜਕੜ...
ਰੇਲ ਹਾਦਸੇ ‘ਚ ਨਵਾਂ ਮੋੜ
ਮਾਓਵਾਦੀਆਂ ਨੂੰ ਛੱਡ ਕੇ ਦੇਸ਼ ਅੰਦਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਿਦੇਸ਼ੀ ਏਜੰਸੀ ਨੇ ਰੇਲ ਹਾਦਸੇ ਦੀ ਸਾਜਿਸ਼ ਰਚੀ ਹੋਵੇ ਨੇਪਾਲ ਪੁਲਿਸ ਵੱਲੋਂ ਇਸ ਮਾਮਲੇ 'ਚ ਸ਼ਾਮਲ ਹੋਦਾ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐ...
ਹਿੰਸਾ ਨਹੀਂ ਗਊ ਰੱਖਿਆ ਦਾ ਢੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਪ੍ਰਧਾਨ ਮੰਤਰੀ ਵੱਲੋਂ ਸਖ਼ਤ ਸ਼ਬਦਾਂ 'ਚ ਆਦੇਸ਼ ਕਰਨੇ ਹੀ ਇਸ ਗੱਲ ਦਾ ਸੰਕੇਤ ਹਨ ਇਸ ਮਾਮਲੇ 'ਚ ਹੇਠਲੇ ਪੱਧਰ 'ਤੇ ਪਹਿਲਾਂ ਕੋਈ ਸਿਰਦਰਦੀ ਨਹੀਂ ਲਈ ਗਈ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਗਊ ਮ...
ਸਾਦਾ ਭੋਜਨ
ਸਾਦਾ ਭੋਜਨ
ਪੰਡਿਤ ਮਿੱਟੀ ਲਾਲ ਇੱਕ ਭਗਤ ਹੋਏ ਉਹ ਅਮੀਰਾਂ ਕੋਲ ਬਹੁਤ ਘੱਟ ਜਾਂਦੇ ਸਨ ਉਨ੍ਹਾਂ ਨੂੰ ਗਰੀਬ ਲੋਕਾਂ ’ਚ ਰਹਿਣਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਤੇ ਉਨ੍ਹਾਂ ਦਾ ਹੱਲ ਕਰਨਾ ਬਹੁਤ ਚੰਗਾ ਲੱਗਦਾ ਸੀ ਉਹ ਭੋਜਨ ਦੇ ਵਿਸ਼ੇ ’ਚ ਕਹਿੰਦੇ, ‘‘ਭਗਤਾਂ ਨੂੰ ਹਮੇਸ਼ਾ ਸਾਦਾ ਭੋਜਨ ਕਰਨਾ ਚਾਹੀਦਾ ਹੈ ਵੱਧ ਪਕਵਾ...
ਸਰਕਾਰੀ ਪੱਧਰ ‘ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ
ਸਰਕਾਰੀ ਪੱਧਰ 'ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ
ਸਮੁੱਚੀ ਮਨੁੱਖਤਾ 'ਤੇ ਕਹਿਰ ਬਣ ਕੇ ਮੰਡਰਾ ਰਹੇ ਕੋਰੋਨਾ ਤੋਂ ਹਾਲੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸਾਡੇ ਮੁਲਕ 'ਚ ਵੀ ਕੋਰੋਨਾ ਦੇ ਕਹਿਰ 'ਚ ਦਿਨ-ਪ੍ਰਤੀਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੀੜਤ ਲੋਕਾਂ ਅਤੇ ਮੌਤਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ...
ਪ੍ਰਗਟਾਵੇ ਦੀ ਅਜ਼ਾਦੀ
ਪਿਛਲੇ ਦੋ ਹਫ਼ਤਿਆਂ ਤੋਂ ਪਦਮਾਵਤੀ ਫ਼ਿਲਮ ਦੇ ਵਿਰੋਧ 'ਚ ਹੋ ਰਹੇ ਹੰਗਾਮਿਆਂ ਤੇ ਸਿਆਸੀ ਬਿਆਨਬਾਜ਼ੀਆਂ 'ਚ ਜੇਕਰ ਕੋਈ ਸਮਝਦਾਰੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਹ ਹੈ ਉੱਪਰਾਸ਼ਟਰਪਤੀ ਵੈਂਕੱਇਆ ਨਾਇਡੂ ਦਾ ਬਿਆਨ ਸ੍ਰੀ ਨਾਇਡੂ ਨੇ ਕਿਹਾ ਕਿ ਲੋਕਤੰਤਰ 'ਚ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ, ਨਾਲ ਹੀ ਉਹਨਾਂ ਕਿਹਾ ਕਿ ਪ...
ਰਾਖਵਾਂਕਰਨ: ਹੱਠ ਤੇ ਲੋਕਤੰਤਰ
ਸੰਗਠਨ ਅਮਨ-ਅਮਾਨ ਕਾਇਮ ਰੱਖਣ
ਰਾਖਵਾਂਕਰਨ ਦਾ ਮੁੱਦਾ ਸਾਡੇ ਦੇਸ਼ 'ਚ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਬਣ ਗਿਆ ਹੈ ਰਾਜਸਥਾਨ 'ਚ ਗੁੱਜਰ ਅੰਦੋਲਨ, ਹਰਿਆਣਾ 'ਚ ਜਾਟ ਅੰਦੋਲਨ, ਗੁਜਰਾਤ 'ਚ ਪਾਟੀਦਾਰ ਅੰਦੋਲਨ, ਤੇਲੰਗਾਨਾ 'ਚ ਕਾਪੂ ਅੰਦੋਲਨ ਅਜਿਹੀਆਂ ਉਦਾਹਰਨਾਂ ਹਨ ਕਿ ਪੁਲਿਸ ਦੀ ਸਾਰੀ ਤਾਕਤ ਇਹਨਾਂ ਅੰਦੋਲਨਾਂ ...