ਦੂਜਾ ਦੀਵਾ
ਦੂਜਾ ਦੀਵਾ
ਇੱਕ ਦਿਨ ਇੱਕ ਚੀਨੀ ਦਾਰਸ਼ਨਿਕ ਚਾਣੱਕਿਆ ਨੂੰ ਮਿਲਣ ਆਇਆ ਜਦੋਂ ਉਹ ਚਾਣੱਕਿਆ ਦੇ ਘਰ ਪਹੁੰਚਿਆ, ਉਦੋਂ ਤੱਕ ਹਨ੍ਹੇੇਰਾ ਹੋ ਚੁੱਕਾ ਸੀ ਘਰ ਵਿੱਚ ਦਾਖ਼ਲ ਹੁੰਦੇ ਸਮੇਂ ਉਸ ਨੇ ਵੇਖਿਆ ਕਿ ਤੇਲ ਨਾਲ ਜਗਦੇ ਇੱਕ ਦੀਵੇ ਦੀ ਰੌਸ਼ਨੀ ਵਿੱਚ ਚਾਣੱਕਿਆ ਕੋਈ ਗ੍ਰੰਥ ਲਿਖਣ ਵਿੱਚ ਰੁੱਝੇ ਹਨ।
ਚਾਣੱਕਿਆ ਦੀ ਨਜ਼ਰ ਜਦੋ...
ਰੁੱਤ ਨਿਮਰਤਾ ਦੀ ਆਈ
ਬਲਰਾਜ ਸਿੰਘ ਸਿੱਧੂ ਐੱਸਪੀ
ਭਾਰਤ ਵਿੱਚ ਇਲੈਕਸ਼ਨ ਇੱਕ ਅਜਿਹਾ ਵਰਤਾਰਾ ਹੈ ਜਿਸ ਦੌਰਾਨ ਦੋ ਕੁ ਮਹੀਨੇ ਨੇਤਾ ਲੋਕਾਂ ਦੇ ਚਰਨੀਂ ਪੈਂਦੇ ਹਨ ਤੇ ਫਿਰ ਪੰਜ ਸਾਲ ਲੋਕ ਨੇਤਾ ਦੇ ਚਰਨਾਂ ਵਿੱਚ ਰੁਲਦੇ ਹਨ। ਭਾਰਤ ਦਾ ਲੋਕਤੰਤਰ ਵੀ ਕਿੰਨੀ ਅਜੀਬ ਸ਼ੈਅ ਹੈ, ਕੱਲ੍ਹ ਦਾ ਇੱਕ ਆਮ ਇਨਸਾਨ ਐਮ. ਐਲ. ਏ., ਐਮ. ਪੀ. ਦੀ ਚੋਣ ਜਿੱ...
ਸਨਮਾਨ ਭਰੀ ਸੀ ਪੰਜਾਬੀਆਂ ਦੀ ਪ੍ਰਾਹੁਣਚਾਰੀ
ਪਰਗਟ ਸਿੰਘ ਜੰਬਰ
ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ ਪੀਣ ਬਿਲਕੁਲ ਅਲੱਗ ਹੈ। ਕਿਸੇ ਸ਼ਾਇਰ ਨੇ ਕਿਹਾ ਸੀ ਕਿ ਪੰਜਾਬੀ ਜਿੱਥੇ ਜਾਣ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਪੰਜਾਬੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਕਿਸੇ ਨੂੰ ਵੀ ਇਹ ਕੁਝ ਸਮੇਂ ਗੱਲਬਾਤ ਦੌਰਾਣ ਹੀ ਆਪਣਾ ਬਣਾ ਲੈਂਦ...
ਕਿਸਾਨ ਕਰਜ਼ਾ ਮਾਫ਼ੀ ਨਾਲ ਬਦਲਣਗੇ ਹਾਲਾਤ
ਉੱਤਰ-ਪ੍ਰਦੇਸ਼ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ ਮੁਤਾਬਕ ਇੱਕ ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਮਾਫ਼ ਕਰਨ ਦਾ ਐਲਾਨ ਜ਼ਰੂਰ ਕਰ ਦਿੱਤਾ ਹੈ ਪਰੰਤੂ ਸਰਕਾਰ ਦੇ ਇਸ ਫੈਸਲੇ ਨੂੰ ਪੂਰਨਤਾ 'ਚ ਦੇਖੇ ਜਾਣ ਦੀ ਜ਼ਰੂਰਤ ਹੈ ਦਰਅਸਲ ਅੱਜ ਸਾਡੇ ਦੇਸ਼ 'ਚ ਕਿਸਾਨਾਂ ਦੀ ਜੋ ਹਾਲਤ ਹੈ ਉਸਨੂੰ ਦੇਖਦਿਆਂ ਕਈ ਸਵ...
ਸਮੁੰਦਰ ‘ਚ ਪ੍ਰਦੂਸ਼ਣ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮੁੰਦਰ 'ਚ ਪਲਾਸਟਿਕ ਕਚਰਾ ਆਉਣ ਲਈ ਭਾਰਤ ਨੂੰ ਕੋਸਿਆ ਹੈ ਬਿਨਾਂ ਸ਼ੱਕ ਪਲਾਸਟਿਕ ਦੀਆਂ ਬੋਤਲਾਂ, ਗਲਾਸ ਤੇ ਹੋਰ ਕਚਰਾ ਸਮੁੰਦਰ ਤੇ ਸਮੁੰਦਰੀ ਜੀਵਾਂ ਲਈ ਘਾਤਕ ਹੈ ਪਰ ਇਸ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ 'ਤੇ ਪੇਸ਼ ਕਰਨ ਦੀ ਬਜਾਇ ਸਿਰਫ਼ ਭਾਰਤ ਨੂੰ ਉਲਾਂਭਾ ਦੇਣਾ ਮਸਲੇ...
ਕੁਦਰਤ ਨਾਲ ਦੁਸ਼ਮਣੀ ਪੈ ਰਹੀ ਮਹਿੰਗੀ
ਕੁਦਰਤ ਨਾਲ ਦੁਸ਼ਮਣੀ ਪੈ ਰਹੀ ਮਹਿੰਗੀ
ਕੋਈ ਵੀ ਵਿਅਕਤੀ ਨਹੀਂ ਚਾਹੇਗਾ ਕਿ ਉਹ ਪੱਛੜਾ ਹੋਇਆ ਰਹੇ ਜਾਂ ਆਪਣੀ ਪ੍ਰਗਤੀ, ਤਰੱਕੀ ਜਾਂ ਕਹੀਏ ਵਿਕਾਸ ਦੀ ਦੌੜ 'ਚ ਫੇਲ੍ਹ ਸਾਬਤ ਹੋਵੇ ਇਹੀ ਗੱਲ ਵਿਅਕਤੀ ਦੇ ਨਾਲ ਸਮਾਜ, ਦੇਸ਼ ਅਤੇ ਸੂਬੇ 'ਤੇ ਵੀ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ ਬਿਨਾ ਸ਼ੱਕ ਵਿਕਾਸ ਹੋਣਾ ਚਾਹੀਦਾ ਹੈ ਪਰ...
ਭਾਰਤੀ ਸੰਵਿਧਾਨ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਹੋਣ
ਭਾਰਤੀ ਸੰਵਿਧਾਨ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਹੋਣ
Indian Constitution | 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਗੌਰਵਮਈ ਦਿਵਸ ਮੰਨਿਆ ਜਾਂਦਾ। ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ। ਇਸ ਰਾਸ਼ਟਰੀ ਤਿਉਹਾਰ ਨੂੰ ਸਾਰੇ ਦੇਸ਼ਵਾਸੀ ਪੂਰੇ ਉਤਸ਼ਾਹ, ਜੋਸ਼ ਅਤੇ ਸਨਮਾਨਪੂਰਵਕ ਤੌਰ...
ਪਬਲਿਕ ਸੈਕਟਰ ਬਨਾਮ ਨਿੱਜੀਕਰਨ
ਪਬਲਿਕ ਸੈਕਟਰ ਬਨਾਮ ਨਿੱਜੀਕਰਨ
ਸਾਡਾ ਸੰਵਿਧਾਨ ਦੇਸ਼ ਨੂੰ ਲੋਕ-ਕਲਿਆਣਕਾਰੀ ਰਾਜ ਐਲਾਨਦਾ ਹੈ ਬਿਜਲੀ, ਰੇਲ, ਹਵਾਈ ਯਾਤਰਾ, ਪੈਟਰੋਲੀਅਮ, ਗੈਸ, ਕੋਇਲਾ, ਸੰਚਾਰ, ਫਰਟੀਲਾਈਜ਼ਰ, ਸੀਮਿੰਟ, ਐਲੂਮੀਨੀਅਮ, ਭੰਡਾਰਨ, ਟਰਾਂਸਪੋਰਟੇਸ਼ਨ, ਇਲੈਕਟ੍ਰਾਨਿਕਸ, ਹੈਵੀ ਬਿਜਲੀ ਉਪਕਰਨ, ਸਾਡੇ ਜੀਵਨ ਦੇ ਲਗਭਗ ਹਰ ਖੇਤਰ ਵਿਚ ਅਜ਼ਾਦੀ ...
ਹੁਣ ਜਾਗਦੇ ਰਹਿਓ ਪੰਜਾਬੀਓ! ਸੰਭਾਲ ਲਓ ਪੰਜਾਬ…
ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ | Punjab
ਅੰਮ੍ਰਿਤਸਰ, (ਰਾਜਨ ਮਾਨ)। ਅੱਜ ਪੰਜਾਬ (Punjab) ਦੀ ਫਿਜ਼ਾ ਵਿੱਚ ਨਸ਼ਾ ਮੁਕਤ ਪੰਜਾਬ ਦੀ ਲਹਿਰ ਦੀ ਆਵਾਜ਼ ਗੂੰਜ ਰਹੀ ਹੈ ਪੰਜਾਬੀਓ ਅੱਜ ਮੁੜ ਵਕਤ ਤੁਹਾਡੀ ਅਣਖ ਤੇ ਸ਼ਾਨ ਦੀ ਪਰਖ ਦਾ ਹੈ ਆਪਣੇ ਪਿੰਡਾਂ ਦੇ ਸਿਵਿਆਂ 'ਚੋ...
ਜਸਵੰਤ ਸਿੰਘ ਕੰਵਲ ਨੇ ਮਾਰੀ ਸੈਂਚਰੀ, ਮਨਾਇਆ 100ਵਾਂ ਜਨਮਦਿਨ
ਢੁੱਡੀਕੇ ਵਿਖੇ ਲੱਗਾ ਪੰਜਾਬੀ ਜੋੜ ਮੇਲਾ
ਰਾਜਵਿੰਦਰ ਰੌਂਤਾ
ਜਸਵੰਤ ਸਿੰਘ ਕੰਵਲ ਪੰਜਾਬੀ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਤੇ ਅਜੋਕੇ ਸਾਹਿਤਕਾਰਾਂ, ਨਾਵਲਕਾਰਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੀ ਮਹਾਨ ਸ਼ਖਸੀਅਤ ਹਨ। ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ ਉਹਨਾਂ ਦੇ ਪਿੰਡ ਢੁੱਡੀਕੇ ਵਿਖੇ ਸਾਹਿਤਕਾਰਾਂ, ...