ਵਿਕਾਸ ਲਈ ਇਮਾਨਦਾਰੀ ਜ਼ਰੂਰੀ
Development: ਦੇਸ਼ ਦੇ 27 ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ’ਚ 30-300 ਯੂਨਿਟ ਤੱਕ ਘਰੇਲੂ ਬਿਜਲੀ ਬਿੱਲ ਮਾਫ ਹੈ ਇਸੇ ਤਰ੍ਹਾਂ ਕਿਤੇ ਕਿਸਾਨਾਂ ਨੂੰ ਖੇਤੀ ਲਈ ਪੂਰੀ ਬਿਜਲੀ ਮਾਫ ਹੈ ਕਿਤੇ ਮੁਫਤ ਯੂਨਿਟ ਤੈਅ ਕੀਤੇ ਗਏ ਹਨ ਫਿਰ ਵੀ ਬਿਜਲੀ ਚੋਰੀ ਦਾ ਸਿਲਸਿਲਾ ਨਾ ਰੁਕਣਾ ਲੋਕਾਂ ਦੀ ਸੋਚ ਤੇ ਮਾਨਸਿਕਤਾ ’ਤੇ ...
ਪਰਾਲੀ ਸੰਭਾਲਣ ਦਾ ਮੁੱਦਾ
Supreme Court: ਪਿਛਲੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਬੂ ਹੇਠ ਨਹੀਂ ਆ ਰਹੀ ਪਰਾਲੀ ਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਆਈ ਹੈ ਹੁਣ ਫਿਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਬੜੀ ਸਖ਼ਤੀ ਨਾਲ ਲਿਆ ਹੈ ਤੇ ਇਸ ਸਬੰਧੀ ਦੋਵਾਂ ਸੂਬਿਆਂ ਨੇ ਕਾਰਵਾਈ ਕੀਤੀ ਵ...
ਧਾਰਮਿਕ ਸਦਭਾਵਨਾ ਦੀ ਮਿਸਾਲ UAE
ਸੰਯੁਕਤ ਅਰਬ ਅਮੀਰਾਤ ਮੁਸਲਿਮ ਬਹੁਲ ਮੁਲਕ ਹੋਣ ਦੇ ਬਾਵਜ਼ੂਦ ਧਾਰਮਿਕ ਸਦਭਾਵਨਾ ਤੇ ਘੱਟ-ਗਿਣਤੀਆਂ ਦੇ ਧਾਰਮਿਕ ਵਿਸ਼ਵਾਸ ਤੇ ਧਾਰਮਿਕ ਅਜ਼ਾਦੀ ਦੀ ਸੁਰੱਖਿਆ ਦੀ ਮਿਸਾਲ ਬਣ ਗਿਆ ਹੈ ਇਸ ਮੁਲਕ ’ਚ ਇੱਕ ਵੱਡਾ ਹਿੰਦੂ ਮੰਦਰ ਸਥਾਪਿਤ ਹੋ ਗਿਆ ਹੈ ਜੋ ਕੁੱਲ 27 ਏਕੜ ਦੇ ਰਕਬੇ ’ਚ ਹੈ ਇਹ ਮੰਦਰ ਸਾਂਝੀਵਾਲਤਾ ਦਾ ਪ੍ਰਤੀਕ ਇਸ...
ਭਾਸ਼ਾ ਦਾ ਉੱਭਰਦਾ ਸ਼ਾਰਟਕੱਟ
ਕਦੇ ਦੱਖਣ ਭਾਰਤ ਦੇ ਲੋਕ ਹਿੰਦੀ ਨੂੰ ਆਪਣੀ ਭਾਸ਼ਾ ਦੇ ਵਿਸਥਾਰ ’ਚ ਰੋੜਾ ਮੰਨ ਰਹੇ ਸਨ ਅਤੇ ਹਿੰਦੀ ਭਾਸ਼ੀਆਂ ਵੱਲੋਂ ਅੰਗਜੇਜ਼ੀ ਨੂੰ ਹਿੰਦੀ ਦੇ ਵਿਕਾਸ ’ਚ ਅੜਿੱਕਾ ਮੰਨਿਆ ਜਾ ਰਿਹਾ ਹੈ, ਪਰ ਅੱਜ ਦੇ ਸੰਸਾਰੀਕਰਨ ਅਤੇ ਟੈਕਨਾਲੋਜੀ ਦੇ ਇਸ ਯੁੱਗ ’ਚ ਨਵੀਂ ਭਾਸ਼ਾ ਵਿਕਸਿਤ ਹੋ ਰਹੀ ਹੈ ਅਤੇ ਇਹ ਭਾਸ਼ਾ ਹੈ ਇਮੋਜੀ, ਜਦੋਂ ...
ਵਾਤਾਵਰਨ ਅਧਾਰਿਤ ਵਿਕਾਸ ਦੀ ਪਹਿਲ ਹੋਵੇ
ਵਾਤਾਵਰਨ ਅਤੇ (Environment) ਕੁਦਰਤ ਦੀ ਦਿ੍ਰਸ਼ਟੀ ਨਾਲ ਅਸੀਂ ਬਹੁਤ ਹੀ ਖ਼ਤਰਨਾਕ ਦੌਰ ’ਚ ਪਹੁੰਚ ਗਏ ਹਾਂ ਮਨੁੱਖ ਦੀਆਂ ਗਤੀਵਿਧੀਆ ਹੀ ਇਸ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ ਅੱਜ ਦੇ ਦੌਰ ’ਚ ਸਮੱਸਿਆ ਕੁਦਰਤੀ ਵਸੀਲਿਆਂ ਦੇ ਤਬਾਹ ਹੋਣ, ਵਾਤਾਵਰਨ ਵਿਨਾਸ਼ ਅਤੇ ਕੁਦਰਤੀ ਆਫ਼ਤਾਂ ਦੀ ਹੈ ਸਰਕਾਰ ਦੀਆਂ ਨੀਤੀਆਂ, ਉਮੀ...
Fossil Fuel: ਜੈਵਿਕ ਬਾਲਣ ਦੇ ਮੁੱਦੇ ’ਤੇ ਛਾਈ ਨਿਰਾਸ਼ਾ
Fossil Fuel: ਅੱਜ ਕੱਲ੍ਹ ਕਸ਼ਅਪ ਸਾਗਰ ਦੇ ਪੱਛਮੀ ਤੱਟ ’ਤੇ ਸਥਿਤ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ’ਚ ਜੈਵਿਕ ਬਾਲਣ ਉਤਸਰਜਨ ’ਤੇ ਰੋਕ ਲਾਉਣ ਲਈ ਕਾਪ-29 ਸਿਖਰ ਸੰਮੇਲਨ ਚੱਲ ਰਿਹਾ ਹੈ ਇਸ ਦੇਸ਼ ’ਚ ਇਹ ਸੰਮੇਲਨ ਇਸ ਲਈ ਕਰਵਾਇਆ ਗਿਆ ਹੈ, ਕਿਉਂਕਿ ਇੱਥੇ ਤਾਪਮਾਨ ’ਚ ਲਗਾਤਾਰ ਵਾਧਾ ਅਤੇ ਹਿੰਮਖੰਡਾਂ ਦੇ ਪਿਘਲਣ ਕਾਰਨ...
ਤਕਨੀਕ ਦੀ ਦੁਰਵਰਤੋਂ ਬੰਦ ਹੋਵੇ
ਡੀਪਫੇਕ ਏ ਆਈ ਤਕਨੀਕ ਦੀ ਵੀਡੀਓ ਨੇ ਭਾਰਤੀ ਸਮਾਜ ਲਈ ਨਵੇਂ ਖਤਰੇ ਖੜ੍ਹੇ ਕਰ ਦਿੱਤੇ ਹਨ ਬੀਤੇ ਦਿਨੀਂ ਇੱਕ ਅਦਾਕਾਰ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਰਾਜਕਤਾ ਫੈਲਾਉਣ ਵਾਲੀ ਕਰਾਰ ਦਿੱਤਾ...
Putin: ਅਮਨ ਲਈ ਅਵਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਹ ਗੱਲ ਬੜੇ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਮਲਿਆਂ ਦੇ ਜਾਰੀ ਰਹਿੰਦਿਆਂ ਰੂਸ-ਯੂਕਰੇਨ ਦੇ ਆਪਸੀ ਅਮਨ ਲਈ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਉਨ੍ਹਾਂ ਜੰਗ ’ਚ ਬੱਚਿਆਂ ਦੇ ਮਾਰੇ ਜਾਣ ਦਾ ਦਰਦ ਭਰਿਆ ਜ਼ਿਕਰ ਕੀਤਾ ਹੈ ਉਹ ਭਾ...
Lok Sabha Election 2024: ਚੋਣ ਪ੍ਰਬੰਧਾਂ ਦੀ ਸਫ਼ਲਤਾ
Lok Sabha Election 2024
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੋਟਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਭਾਰਤੀ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਚੋਣ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ 64.2 ਕਰੋੜ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਭਾਰਤ ਨੇ ਦੁਨੀਆ ਭਰ ’ਚ ਰਿਕਾਰਡ ਕਾ...
ਰਾਖਵਾਂਕਰਨ : ਸਿਆਸਤ ਤੇ ਸੰਦੇਸ਼
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਆਖਰ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹਾਈਕੋਰਟ ਦੇ 56 ਫੀਸਦੀ ਰਾਖਵਾਂਕਰਨ ਵਾਲੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ ਹੁਣ 93 ਫੀਸਦੀ ਭਰਤੀ ਮੈਰਿਟ ਆਧਾਰ ’ਤੇ ਹੋਵੇਗੀ ਤੇ 7 ਫੀਸਦੀ ਰਾਖਵਾਂਕਰਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ ਹੈ ਰਾਖਵਾਂਕਰਨ ਦੇ ਖਿਲਾਫ ਹੋਏ ...