ਸਫ਼ਾਈ ਸੱਭਿਆਚਾਰ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਿਛਲੇ ਸਾਲਾਂ 'ਚ ਦੇਸ਼ ਨੂੰ ਦਿੱਤਾ ਸਵੱਛਤਾ ਦਾ ਤੋਹਫ਼ਾ ਅੱਜ ਕੌਮੀ ਸੰਸਕ੍ਰਿਤੀ ਦਾ ਅਟੁੱਟ ਅੰਗ ਬਣ ਗਿਆ ਹੈ ਪੂਜਨੀਕ ਗੁਰੂ ਜੀ ਵੱਲੋਂ ਸੰਨ 2011 'ਚ ਰਾਜਧਾਨੀ ਦਿੱਲੀ ਤੋਂ ਸ਼ੁਰੂ ਕੀਤੇ ਸਫ਼ਾਈ ਮਹਾਂਅਭਿਆਨ 30 ਸ਼ਹਿਰਾਂ ਦਾ ਸਫ਼ਰ ਕਰ ਚੁੱਕੇ ਹਨ।
...
ਕਿਰਤੀ ਕੌਮ ਦੀਆਂ ਦੋ ਮਹਾਨ ਹਸਤੀਆਂ
ਪੰਜ ਮਈ ਦੇ ਦਿਨ 294 ਸਾਲ ਪਹਿਲਾਂ 1723 'ਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਤੇ 101 ਸਾਲ ਪਹਿਲਾਂ 1916 'ਚ ਗਿਆਨੀ ਜੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ...
ਡਾਵਾਂਡੋਲ ਕਾਨੂੰਨ ਪ੍ਰਬੰਧ
ਪੰਜਾਬ 'ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਖਾਸਕਰ ਸਿਆਸੀ ਬਦਲੇਖੋਰੀ ਤਹਿਤ ਵਾਪਰ ਰਹੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਇਸੇ ਤਰ੍ਹਾਂ ਗੈਂਗਵਾਰ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਚੋਰੀਆਂ, ਡਾਕੇ ਜਿਉਂ ਦੇ ਤਿਉਂ ਜਾਰੀ ਹਨ ਬੀਤੇ ਮੰਗਲਵਾਰ ਚੰਡੀਗੜ੍ਹ ਨੇੜਲੇ ਇਲਾਕੇ 'ਚ ਲੁਟੇਰਿਆਂ ਨੇ ਦਿਨ...
ਭਾਰਤ ਸਾਈਪ੍ਰਸ ਸਬੰਧ ਮਜ਼ਬੂਤੀ ਵੱਲ
ਵਿਸ਼ਵ ਪਰਿਪੱਖ ਵਿੱਚ ਭਾਰਤ ਤੇ ਸਾਈਪ੍ਰਸ ਇੱਕ-ਦੂਜੇ ਦੇ ਗੂੜ੍ਹੇ ਸਿਆਸੀ ਤੇ ਆਰਥਿਕ ਸਹਿਯੋਗੀ ਹਨ ਸਾਈਪ੍ਰਸ ਭੂ-ਮੱਧ ਸਾਗਰ ਦੇ ਉੱਤਰੀ-ਪੂਰਬੀ ਕਿਨਾਰੇ 'ਤੇ ਸਥਿਤ ਹੈ ਇਸ ਦੇ ਫਲਸਰੂਪ ਯੂਰਪ, ਏਸ਼ੀਆ ਤੇ ਅਫਰੀਕਾ ਲਈ ਮਹੱਤਵਪੂਰਨ ਸਥਾਨ ਹੈ ਜ਼ਿਕਰਯੋਗ ਹੈ ਕਿ ਇਟਲੀ ਦੇ ਸਿਸਲੀ ਤੇ ਸਾਰਡੀਨੀਆ ਤੋਂ ਬਾਦ ਵਿਸ਼ਵ ਦਾ ਤੀਜਾ ਸ...
ਸੰਵੇਦਨਾ ਤੇ ਪਰੰਪਰਾਵਾਂ
ਸੰਵੇਦਨਾ ਤੇ ਪਰੰਪਰਾਵਾਂ (Sensation And Traditions)
ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਸਿਰਫ਼ ਰਾਜ ਕਰਨ ਲਈ ਕੁਰਸੀ ਨਹੀਂ ਮੱਲਦੇ ਸਗੋਂ ਉਹਨਾਂ ਦਾ ਕੰਮ ਦੇਸ਼ ਦਾ ਮੂੰਹ ਮੱਥਾ ਤੇ ਤਕਦੀਰ ਸੰਵਾਰਨਾ ਹੁੰਦਾ ਹੈ ਉਹ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ ਖਾਸ ਕਰ ਮਨੁੱਖਤਾ ਦੀ ਬਿਹਤਰੀ ਲਈ ਵੱਡੇ ਕੰਮ ਕਰਨਾ ਹੀ ਬਹਾਦਰ...
ਪੰਜਾਬੀ ਮਾਂ-ਬੋਲੀ ਦੇ ਅਖੌਤੀ ਸੇਵਾਦਾਰ
ਅੱਜ-ਕੱਲ੍ਹ ਹਰ ਪੰਜਾਬੀ ਲਿਖਾਰੀ, ਗਾਇਕ, ਸ਼ਾਇਰ, ਨਾਟਕਕਾਰ, ਐਕਟਰ ਅਤੇ ਨੇਤਾ ਮਾਂ ਬੋਲੀ ਦੀ ਸੇਵਾ ਕਰਨ ਦੇ ਦਮਗਜੇ ਮਾਰ ਰਿਹਾ ਹੈ। ਪਰ ਅਸਲ ਵਿੱਚ ਜ਼ਿਆਦਾ ਕਥਿਤ ਸੇਵਾਦਾਰ ਇਹ ਕਾਰਜ ਸਿਰਫ਼ ਤੇ ਸਿਰਫ਼ ਆਪਣੇ ਸਵਾਰਥ ਲਈ ਕਰ ਰਹੇ ਹਨ। ਅਜਿਹੇ ਨਿਸ਼ਕਾਮ ਸੇਵਕਾਂ ਦੇ ਆਪਣੇ ਬੱਚੇ ਪੰਜਾਬੀ ਸਕੂਲਾਂ ਦੀ ਬਜਾਏ ਕਾਨਵੈਂਟਾਂ 'ਚ...
ਸੱਤਾ ਦੀ ਦੁਰਵਰਤੋਂ
ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਆਗੂਆਂ ਵੱਲੋਂ ਸੱਤਾ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਨੇ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਪੰਜਾਬ 'ਚ ਤਾਂ ਇਹ ਹਾਲਾਤ ਹਨ ਕਿ ਸਿਆਸੀ ਬਦਲੇਖੋਰੀ ਦੇ ਤਹਿਤ ਹਿੰਸਾ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਕਾਲੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਧਰਨੇ ਉਸੇ ਤਰ੍ਹਾਂ ਲੱਗ...
ਖਾਲਸਾ ਕਾਲਜ : ਵਿਦਿਆਰਥੀਆਂ ਨਾਲ ਖਿਲਵਾੜ ਬੰਦ ਹੋਵੇ
ਪੰਜਾਬ ਸਰਕਾਰ ਵੱਲੋਂ ਖ਼ਾਲਸਾ ਯੂਨੀਵਰਸਿਟੀ ਐਕਟ ਰੱਦ ਕੀਤੇ ਜਾਣ ਅਤੇ ਖ਼ਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖ਼ਾਲਸਾ ਕਾਲਜ ਫਾਰ ਵਿਮੈਨ ਅਤੇ ਬੀ ਐਡ ਕਾਲਜਾਂ ਦੀ ਮਾਨਤਾ ਰੱਦ ਕਰਵਾ ਲੈਣ ਨਾਲ ਇਨ੍ਹਾਂ ਕਾਲਜਾਂ ਦੀ ਸਥਿਤੀ 'ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ...
ਦਿੱਲੀ ‘ਚ ਭਾਜਪਾ ਦਾ ਪਰਚਮ
ਦਿੱਲੀ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲੋਂ ਵੱਧ ਮਾਇਨੇ ਆਮ ਆਦਮੀ ਪਾਰਟੀ ਦੀ ਹਾਰ ਦੇ ਹਨ ਆਮ ਤੌਰ 'ਤੇ ਸਥਾਨਕ ਚੋਣਾਂ 'ਚ ਸੱਤਾਧਾਰੀ ਪਾਰਟੀ ਵੱਡੀ ਜਿੱਤ ਦਰਜ ਕਰਦੀ ਹੈ ਵਿਰਲੀਆਂ ਹੀ ਮਿਸਾਲਾਂ ਹਨ ਜਦੋਂ ਸੱਤਾਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਦੇ ਡਿੱਗਦਾ ਗਰਾਫ਼ ਪੰਜਾਬ ਚੋਣਾਂ ਦ...
ਪੇਂਡੂ ਡਾਕਟਰ ਬਨਾਮ ਸਿਹਤ ਸੇਵਾਵਾਂ
ਵਧਦੀ ਮਹਿੰਗਾਈ ਅਤੇ ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਲਾਜ਼ਮੀ ਸਹੂਲਤਾਂ ਦੂਰ ਹੋ ਰਹੀਆਂ ਹਨ ਦੇਸ਼ ਦੀ ਵੱਡੀ ਅਬਾਦੀ ਦਾ ਜੀਵਨ ਨਿਰਬਾਹ ਔਖਾ ਹੋ ਗਿਆ ਹੈ ਜ਼ਿੰਦਗੀ ਜਿਉਣ ਦੇ ਬਦਲਦੇ ਢੰਗ ਅਤੇ ਨਾਮੁਰਾਦ ਬੀਮਾਰੀਆਂ ਦੀ ਆਮਦ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ ...