ਅੱਤਵਾਦ ‘ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਅੱਤਵਾਦ 'ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਕਹਿਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਹੁਣ ਤੱਕ ਦੇ ਮਨੁੱਖੀ ਇਤਿਹਾਸ ਦੇ ਸਭ ਤੋਂ ਸੱਭਿਅਕ ਤੇ ਵਿਕਸਤ ਸਮਾਜ ਮੰਨਦੇ ਹਾਂ ਪਰ ਦੁਨੀਆਂ ਦੇ ਇੱਕ ਵੱਡੇ ਹਿੱਸੇ 'ਚ ਅਸੀਂ ਹਮੇਸ਼ਾ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਅਜਿਹੇ ਅਕਸ ਦੇਖਦੇ ਹਾਂ ਜਿਸ 'ਚ ਬੱਚੇ ਆਪਣੇ ਮਾਸੂਮ ਹ...
ਅੱਖਾਂ ਖੋਲ੍ਹਤੀਆਂ
ਅੱਖਾਂ ਖੋਲ੍ਹਤੀਆਂ
ਬਹੁਤ ਹੁਸ਼ਿਆਰ, ਬੇਹੱਦ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਕੁਝ ਉਹਨਾਂ ਨੂੰ ਆਪਣੇ ਘਰ ਕਦਮ ਰੱਖਣ ਦੀ ਵੀ ਬੇਨਤੀ ਕਰਿਆ ਕਰਦੇ ਸਨ ਇੱਕ ਯਾਤਰਾ ਤੋਂ ਬਾਅਦ ਉਹਨਾਂ ਨੂੰ ਮਿਲਣ ਇੱਕ ਸੇਠ ਵੀ ਆਏ...
ਰੁਕ-ਰੁਕ ਕੇ ਹਮਲਾਵਰ ਹੁੰਦਾ ਰਹੇਗਾ ਕੋਰੋਨਾ ਵਾਇਰਸ!
ਰੁਕ-ਰੁਕ ਕੇ ਹਮਲਾਵਰ ਹੁੰਦਾ ਰਹੇਗਾ ਕੋਰੋਨਾ ਵਾਇਰਸ!
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਕਦੇ ਨਾ ਨਸ਼ਟ ਹੋਣ ਵਾਲਾ ਅਜਿਹਾ ਜਾਨਲੇਵਾ ਸੰਕਰਮਣ ਹੈ ਜਿਸ ਦੀ ਮਹੀਨਿਆਂ ਅਤੇ ਸਾਲ ਦੇ ਵਕਫ਼ੇ ਦੌਰਾਨ ਮਨੁੱਖੀ ਸਰੀਰ ਅੰਦਰ ਆਉਣ ਦੀ ਸੰਭਾਵਨਾ ਹਮੇਸ਼ਾ ਬਰਕਰਾਰ ਰਹਿੰਦੀ ਹੈ। ਵਿ...
ਨਵੀਂ ਪੀੜ੍ਹੀ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਦੀ ਵਿਗਿਆਨਕ ਸੋਚ
ਨਵੀਂ ਪੀੜ੍ਹੀ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਦੀ ਵਿਗਿਆਨਕ ਸੋਚ
ਬਦਲਦੀ ਦੁਨੀਆਂ ਵਿੱਚ, ਇਸਦੀ ਨਵੀਂ ਚਮਕ ਵਿੱਚ, ਜੀਵਨ ਦਾ ਮੂਡ ਅਤੇ ਜਿਸ ਗਤੀ ਨਾਲ ਇਸਦਾ ਵਿਹਾਰ ਬਦਲ ਰਿਹਾ ਹੈ, ਉਹ ਹੈਰਾਨੀਜਨਕ ਹੈ। ਬੇਯਕੀਨੀ ਨਾਲ ਭਰੀਆਂ ਨਵੀਆਂ ਸੰਭਾਵਨਾਵਾਂ ਇਸ ਬਦਲਦੇ ਸਮਾਜ ਦਾ ਨਵਾਂ ਚਿਹਰਾ ਦੇਖ ਰਹੀਆਂ ਹਨ। ਅੱਜ-ਕੱਲ੍ਹ ...
ਖਾਣਾ ਬਰਬਾਦ ਨਾ ਕਰੋ
ਖਾਣਾ ਬਰਬਾਦ ਨਾ ਕਰੋ
ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਸਮੇਤ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ? ਇੱਕ ਹੋਰ ਮੇਜ ’ਤੇ ਕੁਝ ਬਜ਼...
ਅਯੁੱਧਿਆ ਮੁੱਦਾ ਮੁੜ ਗਰਮਾਇਆ
ਪੂਨਮ ਆਈ ਕੋਸ਼ਿਸ਼
ਰਾਜਨੇਤਾ ਅਪਵਿੱਤਰ ਲੋਕ ਹਨ ਉਹ ਚਾਹੇ ਧਰਮ ਹੋਵੇ, ਦੰਗੇ ਹੋਣ ਜਾਂ ਘਪਲੇ ਹਰ ਕਿਸੇ ਮੁੱਦੇ 'ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਭ ਤੋਂ ਚੰਗਾ ਦ੍ਰਿਸ਼ਟੀਕੋਣ ਮੰਨਦੇ ਹਨ ਤੇ ਜਦੋਂ ਆਪਣਾ ਸੱਤਾ ਦਾ ਅਧਾਰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਸੱਤਾ ਦੇ ਭਗਤ ਬਣ ਜਾਂਦੇ ਹਨ ਤੇ ਕੱਟੜਪੰਥੀ ਬਣ ਜਾਂਦੇ ਹਨ ਸੰਘ...
ਮਨੋਰੰਜਨ ਦੇ ਨਾਂਅ ’ਤੇ ਹੋ ਰਿਹੈ ਨਸ਼ਿਆਂ ਦਾ ਪ੍ਰਚਾਰ
ਮਨੋਰੰਜਨ ਦੇ ਨਾਂਅ ’ਤੇ ਹੋ ਰਿਹੈ ਨਸ਼ਿਆਂ ਦਾ ਪ੍ਰਚਾਰ
ਪੰਜਾਬ ਦੀ ਧਰਤੀ ਜਿਸਨੂੰ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ ’ਤੇ ਹੁਣ ਨਸ਼ਿਆਂ ਦੇ ਦਰਿਆ ਵਗਣ ਲੱਗ ਪਏ ਹਨ। ਆਏ ਦਿਨ ਨਸ਼ਿਆਂ ਦੀ ਤਸਕਰੀ ਰੋਕਣ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੀ ਲਗਾਮ ਕੱਸਣ ਦਾ ਦਾਅਵਾ ਕੀਤਾ ਜਾਂਦਾ ਹੈ...
ਕਾਰਗਿਲ ਦੀਆਂ ਚੋਟੀਆਂ ‘ਤੇ ਸ਼ਾਨਾਮੱਤੀ ਜਿੱਤ ਹਾਸਲ ਕਰਨ ਦਾ ਦਿਨ ਕਾਰਗਿਲ ਵਿਜੇ ਦਿਵਸ
ਹਰਪ੍ਰੀਤ ਸਿੰਘ ਬਰਾੜ
ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ ਦੇ ਭਾਰਤ ਦੇ ਪ੍ਰਧਾਨਮੰਤਰੀ ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ...
ਕੈਨੇਡਾ ਅੰਦਰ ਪਾਰਲੀਮੈਂਟ ਚੋਣਾਂ ਦਾ ਦੰਗਲ ਭਖ਼ਿਆ
ਦਰਬਾਰਾ ਸਿੰਘ ਕਾਹਲੋਂ
ਕੈਨੇਡਾ ਵਿਸ਼ਵ ਦੇ ਅਮੀਰ ਅਤੇ ਵਿਕਸਿਤ ਦੇਸ਼ਾਂ ਵਿੱਚੋਂ ਇੱਕ ਪ੍ਰਮੁੱਖ ਦੇਸ਼ ਹੈ। ਸੰਨ 1867 ਤੋਂ ਇਸ ਨੇ ਬ੍ਰਿਟਿਸ਼ ਪਾਰਲੀਮੈਂਟਰੀ ਤਰਜ਼ 'ਤੇ ਲੋਕਤੰਤਰ ਸਥਾਪਿਤ ਕੀਤਾ ਹੋਇਆ ਹੈ। ਹਰ ਚਾਰ ਸਾਲ ਬਾਅਦ ਫੈਡਰਲ ਪੱਧਰ 'ਤੇ ਪਾਰਲੀਮੈਂਟਰੀ ਚੋਣਾਂ ਹੁੰਦੀਆਂ ਹਨ। ਅਕਤੂਬਰ 21, 2019 ਨੂੰ 43ਵੀਆਂ ਪਾ...
ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ
ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ
ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਪੜਿ੍ਹਆ-ਲਿਖਿਆ ਨੌਜਵਾਨ ਵਰਗ ਭਟਕਾਅ, ਤਣਾਅ ਅਤੇ ਦਿਸ਼ਾਹੀਣ ਜਿਹਾ ਨਜ਼ਰ ਆ ਰਿਹਾ ਹੈ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦੀ ਖੁਸ਼ੀ ਦਰਮਿਆਨ ਵੀ ਦੇਸ਼ ਦੀ 80 ਫੀਸਦੀ ਅਬਾਦੀ ਆਪਣੇ ਭਵਿੱਖ ਸਬੰਧੀ ਚਿੰਤਤ ਹੈ ਖਾਸ ਤੌਰ ’ਤੇ ਉਹ ਪੜਿ੍ਹਆ-ਲਿਖਿਆ ਵ...