ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਦੀ ਲੋੜ
ਬਲਜੀਤ ਕੌਰ ਘੋਲੀਆ
ਧਰਤੀ ਉਤੇ ਇੱਕ ਮਨੁੱਖ ਹੀ ਅਜਿਹਾ ਪਾ੍ਰਣੀ ਹੈ।। ਜਿਸਨੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤ ਦੀ ਬਣੀ ਹਰ ਚੀਜ਼ ਨੂੰ ਆਪਣੇ ਫਾਇਦੇ ਵਾਸਤੇ ਵਰਤਿਆ ਹੈ ਪਰ ਵਰਤੋਂ ਤੋਂ ਬਾਅਦ ਉੁਸ ਦੀ ਕਦਰ ਕਰਨ ਦੀ ਬਜਾਏ ਉਸ ਨੂੰ ਕੂੜਾ ਸਮਝ ਸੁੱਟ ਦਿੱਤਾ ਗਿਆ। ਇਹਨਾਂ ਲੋੜਾਂ ਵਿੱਚੋ ਪਸ਼ੂਆਂ ਦਾ...
ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ
ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ
ਮਹਾਂਰਾਸ਼ਟਰ ’ਚ ਪਿਛਲੇ ਦਿਨੀਂ ਭਾਜਪਾ ਸ਼ਿੰਦੇ ਗੁੱਟ ਨਾਲ ਮਿਲ ਕੇ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਨਵੀਂ ਸਰਕਾਰ ਤੋਂ ਬਾਅਦ ਚਰਚਾ ਇਹ ਸ਼ੁਰੂ ਹੋ ਗਈ ਕਿ ਕੀ ਝਾਰਖੰਡ ’ਚ ਵੀ ਬੀਜੇਪੀ ਸਰਕਾਰ ਬਣਾ ਸਕਦੀ ਹੈ ਆਪਰੇਸ਼ਨ ਲੋਟਸ ਦੀ ਚਰਚਾ ਸਿਰਫ਼ ਝਾਰਖੰਡ ’ਚ ਹੀ ਨਹੀਂ ਉਸ ਦੇ ਗ...
ਖੇਤੀ ਬਾਰੇ ਤੀਰ-ਤੁੱਕੇ
ਜੇ ਇਹ ਕਿਹਾ ਜਾਵੇ ਕਿ ਖੇਤੀ ਉਤਪਾਦਨ ਵਧਿਆ ਹੈ ਤਾਂ ਇਸ ਨੂੰ ਖੇਤੀ ਸੰਕਟ ਦਾ ਹੱਲ ਨਹੀਂ ਕਿਹਾ ਜਾ ਸਕਦਾ ਹੈ ਇਹ ਉਵੇਂ ਹੈ ਜਿਵੇਂ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੇ ਕਾਰਾਂ ਵੱਧ ਖਰੀਦੀਆਂ ਹਨ ਤਾਂ ਗਰੀਬੀ ਘਟੀ ਹੈ ਖੇਤੀ ਬਾਰੇ ਅਜਿਹਾ ਹੀ ਬਿਆਨ ਦਿੱਤਾ ਹੈ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਉਨ੍ਹਾਂ ਦਾਅ...
ਸੋਧ ਬਿੱਲ ਬਨਾਮ ਵਾਤਾਵਰਨ
Amendment Bill
ਸੰਸਦ ਦੇ ਮਾਨਸੂਨ ਸੈਸ਼ਨ ’ਚ ਵਿਵਾਦਪੂਰਨ ਵਣ ਸੁਰੱਖਿਆ ਸੋਧ ਬਿੱਲ 2023 ਪਾਸ ਹੋਇਆ ਅਤੇ ਇਸ ’ਤੇ ਇੱਕ ਵੱਡੀ ਬਹਿਸ ਛਿੜ ਗਈ ਹੈ ਅਤੇ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਇਸ ਦਾ ਵਿਰੋਧ ਕਰ ਰਹੇ ਹਨ ਜੋ ਵਾਤਾਵਰਨ ਅਤੇ ਕੁਦਰਤ ਬਾਰੇ ਚਿੰਤਤ ਹਨ ਇਸ ਸੋਧ ਜ਼ਰੀਏ ਐਕਟ ਦੇ ਅਧੀਨ ਵਣ ਸੁਰੱਖਿਆ ਨੂੰ ਨਿਸ਼ਚਿਤ...
ਗੁਲਾਬੀ ਠੰਢ ਤੇ ਰਜਾਈ ਦੇ ਦਿਨਾਂ ਦੀ ਸ਼ੁਰੂਆਤ
Weather Change: ਨਵੰਬਰ ਦਾ ਮਹੀਨਾ ਜਿਵੇਂ ਹੀ ਆਉਂਦਾ ਹੈ, ਹਵਾ ’ਚ ਇੱਕ ਹਲਕੀ ਠੰਢਕ ਘੁਲਣ ਲੱਗਦੀ ਹੈ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਮੰਨੋ ਪੂਰੇ ਵਾਤਾਵਰਨ ’ਚ ਇੱਕ ਵੱਖਰੀ-ਜਿਹੀ ਮਖਮਲੀ ਕੋਮਲਤਾ ਆ ਗਈ ਹੋਵੇ ਦਿਨ ਦਾ ਉਜਾਲਾ ਹੁਣ ਤਿੱਖਾ ਨਹੀਂ ਰਹਿੰਦਾ, ਸਗੋਂ ਸੂਰਜ ਦੀਆਂ ਕਿਰਨਾਂ ਵੀ ਮੱਠੀਆਂ ਅਤੇ ਸੁਸਤ ਹੋ ...
Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਾਉਂਦਾ ਹੈ।...
ਭਾਰਤ ਧਰਮ ਨਿਰਪੱਖ ਸੀ, ਹੈ ਅਤੇ ਰਹੇਗਾ
ਭਾਰਤ ਧਰਮ ਨਿਰਪੱਖ ਸੀ, ਹੈ ਅਤੇ ਰਹੇਗਾ
ਖੁਦ ਨੂੰ 'ਦੇਸ਼ ਦਾ ਆਗੂ' ਦੱਸਣ ਅਤੇ ਪ੍ਰਗਟ ਕਰਨ ਵਾਲੇ ਕੁਝ ਅਪਰਾਧਿਕ ਮਾਨਸਿਕਤਾ ਦੇ ਸਿਰਫ਼ਿਰਿਆਂ ਨੇ ਮੰਨੋ ਦੇਸ਼ 'ਚ ਅਸ਼ਾਂਤੀ ਫੈਲਾਉਣ ਦਾ ਠੇਕਾ ਲੈ ਰੱਖਿਆ ਹੋਵੇ ਆਏ ਦਿਨ ਕੋਈ ਨਾ ਕੋਈ ਕਥਿਤ ਆਪੂੰ ਬਣਿਆ ਆਗੂ ਸਮਾਜ ਨੂੰ ਤੋੜਨ ਵਾਲਾ ਕੋਈ ਨਾ ਕੋਈ ਬਿਆਨ ਦੇ ਦਿੰਦਾ ਹੈ ਉੱ...
ਸਭ ਦੀ ਸਾਂਝੀ ਬਿਮਾਰੀ – ਈਰਖਾ ਮਹਾਂਮਾਰੀ !
ਸਭ ਦੀ ਸਾਂਝੀ ਬਿਮਾਰੀ - ਈਰਖਾ ਮਹਾਂਮਾਰੀ !
ਈਰਖਾ ਕੋਈ ਸਰੀਰਕ ਬੀਮਾਰੀ ਤਾਂ ਨਹੀਂ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਤੋਂ ਪੀੜ੍ਹਤ ਲੋਕ ਨਾਂ ਸਿਰਫ ਮਾਨਸਿਕ ਸਗੋਂ ਸਰੀਰਕ ਹੀਣਤਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਹਮੇਸ਼ਾਂ ਤੋਂ ਈ ਈਰਖਾ, ਮਨੁੱਖੀ ਸੁਭਾਅ ਦਾ ਅਹਿਮ ਹਿੱਸਾ ਸੀ, ਹੁਣ ਵੀ ਹੈ ਅਤੇ ਹਮੇਸਾ ਰਹੇਗੀ। ਦਰਅਸਲ ਈ...
ਰੁੱਤ ਨਿਮਰਤਾ ਦੀ ਆਈ
ਬਲਰਾਜ ਸਿੰਘ ਸਿੱਧੂ ਐੱਸਪੀ
ਭਾਰਤ ਵਿੱਚ ਇਲੈਕਸ਼ਨ ਇੱਕ ਅਜਿਹਾ ਵਰਤਾਰਾ ਹੈ ਜਿਸ ਦੌਰਾਨ ਦੋ ਕੁ ਮਹੀਨੇ ਨੇਤਾ ਲੋਕਾਂ ਦੇ ਚਰਨੀਂ ਪੈਂਦੇ ਹਨ ਤੇ ਫਿਰ ਪੰਜ ਸਾਲ ਲੋਕ ਨੇਤਾ ਦੇ ਚਰਨਾਂ ਵਿੱਚ ਰੁਲਦੇ ਹਨ। ਭਾਰਤ ਦਾ ਲੋਕਤੰਤਰ ਵੀ ਕਿੰਨੀ ਅਜੀਬ ਸ਼ੈਅ ਹੈ, ਕੱਲ੍ਹ ਦਾ ਇੱਕ ਆਮ ਇਨਸਾਨ ਐਮ. ਐਲ. ਏ., ਐਮ. ਪੀ. ਦੀ ਚੋਣ ਜਿੱ...
ਆਓ! ਜਾਣੀਏ ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ ਦਾ ਇਤਿਹਾਸ
15 ਤੋਂ 19 ਸਤੰਬਰ ਤੱਕ ਚੱਲਣ ਵਾਲੇ ਇਤਿਹਾਸਕ ਜੋੜ ਮੇਲੇ 'ਤੇ ਵਿਸ਼ੇਸ਼
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ 'ਗੁਰੂ ਕੀ ਢਾਬ' ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ...