ਕਿਰਾਏ ਦੀ ਕੁੱਖ ਦੇ ਕਾਰੋਬਾਰ ‘ਤੇ ਨਕੇਲ
ਰੀਤਾ ਸਿੰਘ
ਇਹ ਸਵਾਗਤਯੋਗ ਹੈ ਕਿ ਕਿਰਾਏ ਦੀ ਕੁੱਖ ਦੇ ਅਨੈਤਿਕ ਕਾਰੋਬਾਰ 'ਤੇ ਨਕੇਲ ਕੱਸਣ ਲਈ ਸਰੋਗੇਸੀ (ਰੈਗੂਲੇਸ਼ਨ) ਬਿੱਲ, 2016 ਨੂੰ ਲੋਕ ਸਭਾ ਨੇ ਇੱਕ ਸੁਰ ਪਾਸ ਕਰ ਦਿੱਤਾ ਹੈ ਇਸ ਬਿੱਲ ਵਿਚ ਕੁਝ ਮਾਮਲਿਆਂ 'ਚ ਕਿਰਾਏ ਦੀ ਕੁੱਖ ਦੇ ਸਹਾਰੇ ਔਲਾਦ ਪ੍ਰਾਪਤੀ ਦੀ ਆਗਿਆ ਦੇ ਨਾਲ ਵਿਦੇਸ਼ੀ ਜੋੜਿਆਂ ਲਈ ਭਾਰਤੀ ਮਹ...
ਨਾ ਖਾਵਾਂਗਾ, ਨਾ ਖਾਣ ਦਿਆਂਗਾ
'ਨਾ ਖਾਵਾਂਗਾ, ਨਾ ਖਾਣ ਦਿਆਂਗਾ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਨਾਅਰਾ ਤਾਰ-ਤਾਰ ਹੁੰਦਾ ਨਜ਼ਰ ਆ ਰਿਹਾ ਹੈ, ਉੱਤਰ ਪ੍ਰਦੇਸ਼ ਦੇ ਤਿੰਨ ਮੰਤਰੀਆਂ ਦੇ ਨਿੱਜੀ ਸਕੱਤਰ ਵਿਧਾਨ ਸਭਾ 'ਚ ਰਿਸ਼ਵਤ ਲੈਂਦੇ ਸਟਿੰਗ ਆਪ੍ਰੇਸ਼ਨ 'ਚ ਫੜ੍ਹੇ ਗਏ ਜਿਹੜੇ ਮੰਤਰੀਆਂ ਦੇ ਸਕੱਤਰਾਂ ਦਾ ਇਹ ਹਾਲ ਹੈ ਉਹਨਾਂ ਦੇ ਹੇਠਲੇ ਅਫ਼ਸਰ ਰਿਸ਼ਵ...
ਸਿਆਸੀ ਚੱਕਰਵਿਊ ‘ਚ ਫਸੀ ਸਿੱਖਿਆ
ਸਿੱਖਿਆ ਸਮਾਜ ਦੀ ਤਰੱਕੀ ਦਾ ਅਧਾਰ ਹੈ ਸਿੱਖਿਆ ਸ਼ਾਸਤਰੀਆਂ ਦੀ ਨਜ਼ਰ 'ਚ ਸਿੱਖਿਆ ਇੱਕ ਗੈਰ-ਸਿਆਸੀ ਵਿਸ਼ਾ ਹੈ ਜਿਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਦੀ ਰਾਇ ਜ਼ਰੂਰੀ ਹੈ ਪਰ ਇਹ ਸਾਡਾ ਦੇਸ਼ ਹੈ ਜੋ ਸਿੱਖਿਆ 'ਤੇ ਸਿਆਸੀ ਫੈਸਲੇ ਥੋਪਣ ਤੋਂ ਗੁਰੇਜ਼ ਨਹੀਂ ਕਰਦਾ ਹੈ ਕੇਂਦਰ ਦੀ ਐੱਨਡੀਏ ਸਰਕਾਰ ਨੇ 2...
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ 'ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ 'ਚ ਥਾਂ ਮਿਲ ਜਾਂਦੀ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ।
ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ...
ਘਰ ਦੀਆਂ ਜੜ੍ਹਾਂ ਵਰਗੇ ਹੁੰਦੇ ਹਨ ਬਜ਼ੁਰਗ
ਬਜ਼ੁਰਗ ਹਰ ਘਰ ਦੀ ਸ਼ਾਨ ਹੁੰਦੇ ਹਨ ਅਸੀਂ ਅੱਜ ਜਿਸ ਤਰ੍ਹਾਂ ਦੇ ਵਿਵਹਾਰ ਦੀ ਆਪਣੀ ਪਿਛਲੀ ਉਮਰੇ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਾਂ, ਉਸੇ ਤਰ੍ਹਾਂ ਦਾ ਵਿਵਹਾਰ ਸਾਨੂੰ ਵੀ ਆਪਣੇ ਬਜ਼ੁਰਗਾਂ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬਜ਼ੁਰਗ ਵੀ ਪਹਿਲਾਂ ਜਵਾਨ ਸਨ ਅਤੇ ਉਨ੍ਹਾਂ ਨੂੰ ਵੀ ਸਾਡੇ ਤੋਂ ਆਪਣੀ ਪਿਛਲੀ ਉਮਰੇ ਚ...
ਸੱਚੀ ਭਾਵਨਾ
ਇੱਕ ਪਿੰਡ 'ਚ ਇੱਕ ਔਰਤ ਰਹਿੰਦੀ ਸੀ ਉਹ ਕੰਮ 'ਤੇ ਲੱਗੇ ਮਜ਼ਦੂਰਾਂ ਲਈ ਰੋਜ਼ਾਨਾ ਰੋਟੀ ਬਣਾਉਂਦੀ ਸੀ ਇੱਕ ਦਿਨ ਰਸੋਈ 'ਚ ਜਦੋਂ ਉਹ ਰੋਟੀਆਂ ਬਣਾ ਰਹੀ ਸੀ, ਉਦੋਂ ਇੱਕ ਮੋਟੀ ਰੋਟੀ ਤਵੇ 'ਤੇ ਇਸ ਤਰ੍ਹਾਂ ਫੁੱਲ ਕੇ ਗੋਲੇ ਵਾਂਗ ਬਣ ਗਈ, ਜਿਵੇਂ ਕੋਈ ਵੱਡੀ ਸਾਰੀ ਗੇਂਦ ਹੋਵੇ ਔਰਤ ਦੇ ਮਨ 'ਚ ਇੱਕਦਮ ਪਰਮਾਤਮਾ ਦੀ ਯਾਦ ਆ...
ਦੇਸ਼ ਦੀ ਲੋੜ: ਆਮ ਜਾਂ ਮਾਹਿਰ!
ਵਿਨੋਦ ਰਾਠੀ
ਕਿਸੇ ਸਿਹਤਮੰਦ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦੀ ਸਾਰਥਿਕਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਸ਼ਾਸਨ ਪ੍ਰਣਾਲੀ ਅੰਤਮ ਵਿਅਕਤੀ ਤੱਕ ਸਮਾਜਿਕ-ਆਰਥਿਕ ਨਿਆਂ ਨੂੰ ਕਿੰਨੀ ਇਮਾਨਦਾਰੀ ਅਤੇ ਸਰਗਰਮੀ ਨਾਲ ਪਹੁੰਚਾ ਰਹੀ ਹੈ ਅਤੇ ਆਧੁਨਿਕ ਲੋਕਤੰਤਰਿਕ ਪ੍ਰਣਾਲੀ ਵਿੱਚ ਇੱਥੇ ਹੀ ਸਿਵਲ ਸੇਵਾਵਾਂ ਦੀ ਭੂਮਿਕਾ ...
2018: ਦੇਸ਼ ਦੇ ਉੱਘੇ ਸਿਆਸਤਦਾਨ
ਪੂਨਮ ਆਈ ਕੌਸ਼ਿਸ਼
ਨਵੇਂ ਸਾਲ ਦੇ ਕਿਹੜੇ ਯਾਦਗਾਰ ਪਲਾਂ ਨੂੰ ਲਿਖਾਂ? ਖੂਬ ਜਸ਼ਨ ਮਨਾਵਾਂ ਅਤੇ ਢੋਲ ਨਗਾੜੇ ਬਜਾਈਏ? ਨਵੀਆਂ ਉਮੀਦਾਂ, ਸੁਫ਼ਨਿਆਂ ਅਤੇ ਵਾਅਦਿਆਂ ਨਾਲ ਨਵੇਂ ਸਾਲ 2019 ਦਾ ਸਵਾਗਤ ਕਰੀਏ? ਜਾਂ 12 ਮਹੀਨਿਆਂ 'ਚ ਲਗਾਤਾਰ ਗਿਰਾਵਟ ਵੱਲ ਵਧਦੇ ਰਹਿਣ ਦਾ ਸ਼ੌਂਕ ਜ਼ਾਹਿਰ ਕਰੀਏ? ਸਾਲ 2018 ਨੂੰ ਇਤਿਹਾਸ 'ਚ ਇੱ...
ਹੁੱਲੜਬਾਜ਼ੀ ਦਾ ਸ਼ਿਕਾਰ ਸੰਸਦੀ ਢਾਂਚਾ
ਲੋਕ ਸਭਾ ਸਪੀਕਰ ਨੇ ਬੀਤੇ 2 ਦਿਨਾਂ 'ਚ ਦੱਖਣੀ ਰਾਜਾਂ ਤੋਂ ਵੱਖ-ਵੱਖ ਪਾਰਟੀਆਂ ਦੇ 45 ਮੈਂਬਰ ਮੁਅੱਤਲ (ਨਿਲੰਬਤ) ਕਰ ਦਿੱਤੇ ਇਹ ਸਾਰੇ ਮੈਂਬਰ ਆਪਣੀ-ਆਪਣੀ ਮੰਗ ਸਬੰਧੀ ਹੰਗਾਮਾ ਕਰ ਰਹੇ ਸਨ ਤੇ ਸਪੀਕਰ ਵੱਲੋਂ ਰੋਕੇ ਜਾਣ ਦੇ ਬਾਵਜ਼ੂਦ ਚੁੱਪ ਨਾ ਹੋਏ, ਅਖੀਰ ਸਪੀਕਰ ਨੂੰ ਮੁਅੱਤਲੀ ਦਾ ਫੈਸਲਾ ਲੈਣਾ ਪਿਆ ਮੁਅੱਤਲੀਆਂ...
ਨਵੀਆਂ ਚੁਣੀਆਂ ਪੰਚਾਇਤਾਂ ਦੀ ਸਾਰਥਿਕਤਾ!
ਗੋਬਿੰਦਰ ਸਿੰਘ ਬਰੜ੍ਹਵਾਲ
ਪੰਜਾਬ ਵਿੱਚ ਸਾਲ 2018 ਦੇ ਆਖਰੀ ਦਿਨਾਂ 'ਚ 30 ਦਸੰਬਰ ਨੂੰ 13,276 ਸਰਪੰਚਾਂ ਅਤੇ 83,831 ਪੰਚ ਚੁਣਨ ਲਈ ਪੰਚਾਇਤੀ ਚੋਣਾਂ ਮੁਕੰਮਲ ਹੋਈਆਂ ਇਨ੍ਹਾਂ ਚੋਣਾਂ ਲਈ ਪੰਜਾਬ ਵਿੱਚ 1,27,87,395 ਵੋਟਰ ਰਜਿਸਟਰ ਹਨ, ਜਿਨ੍ਹਾਂ ਵਿੱਚ 66,88,245 ਪੁਰਸ਼, 60,66,245 ਔਰਤਾਂ ਅਤੇ 97 ਵੋਟਰ...