ਸੱਚੀ ਲਗਨ
ਇੱਕ ਵਿਅਕਤੀ ਤੀਰ-ਕਮਾਨ ਚਲਾਉਣ ਦੀ ਕਲਾ 'ਚ ਬਹੁਤ ਮਾਹਿਰ ਸੀ ਉਸ ਦੇ ਬਣਾਏ ਹੋਏ ਤੀਰਾਂ ਨੂੰ ਜੋ ਵੀ ਵੇਖਦਾ, ਉਸ ਦੇ ਮੂੰਹੋਂ 'ਵਾਹ' ਨਿੱਕਲਦਾ ।ਇੱਕ ਦਿਨ ਜਦੋਂ ਉਹ ਤੀਰ ਬਣਾ ਰਿਹਾ ਸੀ, ਤਾਂ ਇੱਕ ਅਮੀਰ ਵਿਅਕਤੀ ਦੀ ਬਰਾਤ ਧੂਮ-ਧਾਮ ਨਾਲ ਨਿੱਕਲੀ ਉਹ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਬਰਾਤ ਵੱਲ ਉਸ ਦਾ ਧਿਆਨ ਹੀ...
ਧਰਮ ਅਨੁਸਾਰ ਹੀ ਧਨ ਕਮਾਓ
ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ ਧਨ ਦੀ ਘਾਟ 'ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ ।
ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ...
ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ
ਰਮੇਸ਼ ਬੱਗਾ ਚੋਹਲਾ
ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ 'ਤੋਰੀ ਵਾਂਗੂੰ ਮੂੰਹ ਲਮਕਾਈ' ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ 'ਗਲ਼ ਪਿਆ ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪੇਸ਼ਕਸ਼
ਡਾ. ਡੀ. ਕੇ. ਗਿਰੀ
ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਵਰਗ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਮੁੱਦੇ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਨਾ ਦੀ ਉਨ੍ਹਾਂ ਦੀ ਪੇਸ਼ਕਸ਼ 'ਤੇ ਵਿਚਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬ...
ਨਵੇਂ ਭਾਰਤ ਨੂੰ ਖਾ ਰਹੀਆਂ ਸਰਕਾਰੀ ਸਕੀਮਾਂ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਵੇਂ ਨਵੇਂ ਭਾਰਤ ਦੇ ਨਿਰਮਾਣ ਦੇ ਲੱਖ ਦਾਅਵੇ ਕਰੇ ਪਰ ਅਸਲੀਅਤ ਇਹ ਹੈ ਕਿ ਦੇਸ਼ ਦੇ ਪੈਸੇ ਨੂੰ ਚੰਦ ਨਿੱਜੀ ਕੰਪਨੀਆਂ ਹੀ ਖਾ ਰਹੀਆਂ ਹਨ ਸਰਕਾਰੀ ਪੈਸੇ ਦੀ ਲੁੱਟ ਜਾਰੀ ਹੈ ਤੇ ਇਸ ਨੂੰ ਰੋਕਣ ਦੇ ਯਤਨ ਕਿਧਰੇ ਨਜ਼ਰ ਨਹੀਂ ਆ ਰਹੇ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਆ...
ਸੱਚੇ ਸ਼ਰਧਾਲੂ
ਮਗਧ ਨਰੇਸ਼ ਸਰੋਣਿਕ ਨੇ ਐਲਾਨ ਕਰਵਾਇਆ ਕਿ ਜੋ ਲੋਕ ਧਰਮ ਦੇ ਰਾਹ 'ਤੇ ਚੱਲਣਗੇ ਤੇ ਸ਼ਰਧਾਲੂ ਵਰਤ ਧਾਰਨ ਕਰਨਗੇ, ਉਨ੍ਹਾਂ ਤੋਂ ਚੁੰਗੀ ਨਹੀਂ ਲਈ ਜਾਵੇਗੀ ਐਲਾਨ ਸੁਣ ਕੇ ਹਲਚਲ ਮੱਚ ਗਈ ਅਪਰਾਧਕ ਸੋਚ ਵਾਲੇ ਵਿਅਕਤੀ ਵੀ ਖ਼ੁਦ ਨੂੰ ਸ਼ਰਧਾਲੂ ਦੱਸ ਕੇ ਉਸ ਦਾ ਲਾਭ ਉਠਾਉਣ ਲੱਗੇ ਇਸ ਨਾਲ ਰਾਜ ਦੀ ਆਮਦਨੀ ਘੱਟ ਹੋਣ ਲੱਗੀ ।
...
ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ
ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ...
ਅਯੁੱਧਿਆ ਮੁੱਦਾ ਮੁੜ ਗਰਮਾਇਆ
ਪੂਨਮ ਆਈ ਕੋਸ਼ਿਸ਼
ਰਾਜਨੇਤਾ ਅਪਵਿੱਤਰ ਲੋਕ ਹਨ ਉਹ ਚਾਹੇ ਧਰਮ ਹੋਵੇ, ਦੰਗੇ ਹੋਣ ਜਾਂ ਘਪਲੇ ਹਰ ਕਿਸੇ ਮੁੱਦੇ 'ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਭ ਤੋਂ ਚੰਗਾ ਦ੍ਰਿਸ਼ਟੀਕੋਣ ਮੰਨਦੇ ਹਨ ਤੇ ਜਦੋਂ ਆਪਣਾ ਸੱਤਾ ਦਾ ਅਧਾਰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਸੱਤਾ ਦੇ ਭਗਤ ਬਣ ਜਾਂਦੇ ਹਨ ਤੇ ਕੱਟੜਪੰਥੀ ਬਣ ਜਾਂਦੇ ਹਨ ਸੰਘ...
ਆਪ ‘ਚ ਬਗਾਵਤ ਦਾ ਝੱਖੜ
ਦਿੱਲੀ ਤੋਂ ਬਾਦ ਸਿਰਫ਼ ਪੰਜਾਬ ਅੰਦਰ ਹੀ ਆਪਣੀ ਜ਼ਮੀਨ ਬਣਾਉਣ ਵਾਲੀ ਆਮ ਆਦਮੀ ਪਾਰਟੀ ਇਸ ਸੂਬੇ 'ਚ ਵੀ ਬੁਰੀ ਤਰ੍ਹਾਂ ਖਿੰਡ ਗਈ ਹੈ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਇੱਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਵੀਂ ਪਾਰਟੀ ਬਣਾ ਲਈ ਹੈ ਕੁਝ ਹੋਰ ਵਿਧਾਇਕ ...
ਬਰਾਬਰੀ ਦਾ ਗਿਆਨ
ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦ੍ਰਿਸ਼ਟਾਂਤ ਦੇ ਰੂਪ 'ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ 'ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ...