ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ
400ਵੇਂ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਈ. ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਹੋਇਆ। ਆਪ ਜੀ ਆਪਣੇ ਪੰ...
ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ!
ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਸਾਡਾ ਬਚਪਨ ਆਪਣੇ ਜੋਬਨ 'ਤੇ ਸੀ ਬਚਪਨ ਜਿੰਦਗੀ ਦਾ ਉਹ ਹੁਸੀਨ ਸਮਾਂ ਹੁੰਦਾ ਹੈ ਜੋ ਬੇਫਿਕਰੀ ਤੇ ਬੇਪਰਵਾਹੀ ਨਾਲ ਭਰਿਆ ਹੁੰਦਾ ਹੈ। ਅੱਜ ਉਹ ਬਚਪਨ ਸੁਫ਼ਨਾ ਬਣ ਕੇ ਰਹਿ ਗਿਆ ਹੈ। ਪਿੰਡੋਂ ਦੂਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਅਸੀਂ ਪੈਦਲ ਜਾਂ ਸਾਈਕਲਾਂ 'ਤੇ ਜਾਂਦੇ ਹੁੰਦੇ ਸਾ...
ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਮੁੱਖ ਲੋੜ
ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਮੁੱਖ ਲੋੜ
ਜ਼ਿੰਦਗੀ ਹੋਵੇ ਤੇ ਕੋਈ ਰਿਸ਼ਤੇ-ਨਾਤੇ ਨਾ ਹੋਣ ਇਹ ਤਾਂ ਹੋ ਹੀ ਨਹੀਂ ਸਕਦਾ। ਸਮਾਜ ਵਿੱਚੋ ਰਿਸ਼ਤੇ-ਨਾਤਿਆਂ ਨੂੰ ਪਾਸੇ ਕਰਕੇ ਜੇਕਰ ਮਨੁੱਖ ਸ਼ਾਂਤੀ ਨਾਲ ਜਿਉਣ ਬਾਰੇ ਸੋਚੇ ਤਾਂ ਸ਼ਾਇਦ ਅਸੰਭਵ ਹੀ ਹੋਵੇਗਾ। ਜਿੰਦਗੀ ਦੀ ਰਫਤਾਰ ਤੇ ਡਿੱਕ-ਡੋਲਿਆਂ ਤੋਂ ਬਚਣ ਲਈ ਇ...
Friendship: ਸੱਚੀ ਮਿੱਤਰਤਾ
Friendship: ਸੱਚੀ ਮਿੱਤਰਤਾ
Friendship: ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ 'ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, 'ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ' ਬਾਦ...
ਮਾਂ ਦਾ ਕਰਜ਼ਾ ਲਹਿਣਾ ਅਸੰਭਵ
ਮਾਂਬਾਰੇ ਬੇਅੰਤ ਲੇਖ, ਕਵਿਤਾਵਾਂ ਅਤੇ ਨਾਵਲ ਮੈਂ ਪੜ੍ਹੇ ਹਨ ਤੇ ਆਪਣੀ ਮਾਂ ਦਾ ਪਿਆਰ ਰੱਜ ਕੇ ਮਾਣਿਆ ਵੀ ਹੈ। ਜਦ ਤੱਕ ਆਪ ਮਾਂ ਨਹੀਂ ਸੀ ਬਣੀ, ਉਦੋਂ ਤੱਕ ਓਨੀ ਡੂੰਘਾਈ ਵਿੱਚ ਮੈਨੂੰ ਸਮਝ ਨਹੀਂ ਸੀ ਆਈ ਕਿ ਮਾਂ ਦੀ ਕਿੰਨੀ ਘਾਲਣਾ ਹੁੰਦੀ ਹੈ ਇੱਕ ਮਾਸ ਦੇ ਲੋਥੜੇ ਨੂੰ ਜੰਮਣ ਪੀੜਾਂ ਸਹਿ ਕੇ ਜਨਮ ਦੇਣਾ ਅਤੇ ਇੱਕ ...
ਮਾਲਦੀਵ ‘ਚ ਭਾਰਤ ਲਈ ਚੁਣੌਤੀ
ਦਰਅਸਲ ਚੀਨ ਤੇ ਮਾਲਦੀਵ ਦੀ ਯੁਗਲਬੰਦੀ ਭਾਰਤ ਲਈ ਚੁਣੌਤੀ ਬਣ ਗਈ ਹੈ
ਚੀਨ ਪਾਕਿਸਤਾਨ ਤੇ ਨੇਪਾਲ 'ਚ ਪਹਿਲਾਂ ਹੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕਾ ਹੈ
ਸੰਵਿਧਾਨਕ ਸੰਕਟ 'ਚ ਘਿਰਿਆ ਮਾਲਦੀਵ ਕੂਟਨੀਤਕ ਮੋਰਚੇ 'ਤੇ ਭਾਰਤ ਲਈ ਨਵੀਂ ਚੁਣੌਤੀ ਬਣ ਗਿਆ ਹੈ ਮਾਲਦੀਵ ਨੇ ਖੇਤਰੀ ਦੇਸ਼ਾਂ ਦੀਆਂ ਸਮੁੰਦਰੀ ਫੌਜਾ...
ਧਾਰਮਿਕ ਕੱਟੜਤਾ ਖਿਲਾਫ਼ ਗੁਰੂ ਜੀ ਦੀ ਸ਼ਹਾਦਤ
ਸ਼ਹੀਦੀ ਦਿਵਸ 'ਤੇ ਵਿਸ਼ੇਸ਼ Martyrdom Day
ਸ਼ਹੀਦ ਸ਼ਬਦ ਫਾਰਸੀ ਦੇ ਸ਼ਬਦ 'ਸ਼ਹਿਦ' ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾ...
ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ ਵਿਰਾਸਤੀ ਮੇਲਾ
ਗੁਰਜੀਵਨ ਸਿੰਘ ਸਿੱਧੂ
ਪੱਛਮੀ ਸੱਭਿਆਚਾਰ ਦਿਨੋ-ਦਿਨ ਨੌਜਵਾਨ ਪੀੜ੍ਹੀ 'ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ...
ਸਖ਼ਤ ਮਿਹਨਤ ਨਾਲ ਮਿਲਦੀ ਹੈ ਕਾਮਯਾਬੀ
ਹਰਪ੍ਰੀਤ ਸਿੰਘ ਬਰਾੜ
ਅੱਜ ਦੇ ਵਿਗਿਆਨਕ ਯੁੱਗ 'ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ...
ਦਿਲੀ ਸਤਿਕਾਰ ਦੀ ਹੱਕਦਾਰ ਪੁਰਾਣੀ ਪੀੜ੍ਹੀ
ਦਿਲੀ ਸਤਿਕਾਰ ਦੀ ਹੱਕਦਾਰ ਪੁਰਾਣੀ ਪੀੜ੍ਹੀ Older Generation
ਗਰੀਬ ਤੇ ਅਮੀਰ ਦੇ ਪਾੜੇ ਵਾਂਗ ਪੁਰਾਣੀ ਤੇ ਨਵੀਂ ਪੀੜ੍ਹੀ ਦਰਮਿਆਨ ਪਾੜਾ ਦਿਨੋ-ਦਿਨ ਵਧ ਰਿਹਾ ਹੈ ਇੱਕ ਪਾਸੇ ਬਜ਼ੁਰਗਾਂ ਦੀ ਹਾਲਤ ਉੱਖੜੇ ਹੋਏ ਬੂਹਿਆਂ, ਬਿਨਾਂ ਤਲੇ ਦੇ ਬਾਲਟੀ ਤੇ ਮਲਬਾ ਹੋਏ ਮਕਾਨ ਵਰਗੀ ਬਣਦੀ ਜਾ ਰਹੀ ਹੈ, ਦੂਜੇ ਪਾਸੇ ਨਵੀਂ ਪ...